8.9 C
New York

Author: ਪੰਜਾਬ ਪੋਸਟ

ਓਟਾਵਾ/ਪੰਜਾਬ ਪੋਸਟ ਕੈਨੇਡਾ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਭਾਰਤ 28 ਅਪ੍ਰੈਲ ਨੂੰ ਹੋਣ ਵਾਲੀਆਂ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ। ਕੈਨੇਡੀਅਨ ਸੁਰੱਖਿਆ ਖੁਫ਼ੀਆ ਸੇਵਾ (ਸੀਐਸਆਈਐਸ) ਨੇ ਕਿਹਾ ਕਿ...
ਚੰਡੀਗੜ੍ਹ/ਪੰਜਾਬ ਪੋਸਟ ਪਟਿਆਲਾ ਵਿਖੇ ਪੁਲਿਸ ਵਲੋਂ ਕਰਨਲ ਬਾਠ ਨਾਲ ਕੁੱਟਮਾਰ ਦਾ ਮਾਮਲਾ ਅੱਜ ਕੋਰਟ ’ਚ ਸੁਣਵਾਈ ਹੋਈ ਜਿਸ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਫ਼ੌਜ ਦੇ ਕਰਨਲ ਬਾਠ 'ਤੇ ਹਮਲੇ ਵਿਚ ਐਫ਼ਆਈਆਰ ਦਰਜ ਕਰਨ...

ਯੂਕਰੇਨ ’ਚ ਜੰਗਬੰਦੀ ਲਈ ਸਾਊਦੀ ਅਰਬ ਦੀ ਰਾਜਧਾਨੀ ਰਿਆਧ ’ਚ ਵਾਰਤਾ ਸ਼ੁਰੂ

ਰਿਆਧ/ਪੰਜਾਬ ਪੋਸਟ ਯੂਕਰੇਨ ’ਚ ਜੰਗਬੰਦੀ ਲਈ ਅਮਰੀਕੀ ਅਤੇ ਰੂਸੀ ਵਾਰਤਾਕਾਰਾਂ ਵਿਚਕਾਰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ’ਚ ਵਾਰਤਾ ਸ਼ੁਰੂ ਹੋ ਗਈ ਹੈ। ਰੂਸੀ ਖ਼ਬਰ ਏਜੰਸੀ...

Washington State Senate Honors Sikh Americans with Historic Resolution

Washington DC/Panjab PostThe Washington State Senate has passed a landmark resolution recognizing the contributions of Sikh Americans to the state and the nation. This...

ਸੰਸਦ ਮੈਂਬਰਾਂ ਦੀ ਤਨਖਾਹ ’ਚ 24 ਫ਼ੀਸਦੀ ਵਾਧੇ ਸਬੰਧੀ ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ

ਦਿੱਲੀ/ਪੰਜਾਬ ਪੋਸਟਕੇਂਦਰ ਸਰਕਾਰ ਨੇ ਲਾਗਤ ਮਹਿੰਗਾਈ ਸੂਚਕ ਅੰਕ ਦੇ ਆਧਾਰ ’ਤੇ ਸੰਸਦ ਮੈਂਬਰਾਂ ਦੀ ਤਨਖਾਹ ’ਚ 24 ਫ਼ੀਸਦੀ ਵਾਧਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ।...

ਪਾਸਟਰ ਬਜਿੰਦਰ ਨੇ ਅੱਜ ਮੋਹਾਲੀ ਦੀ ਅਦਾਲਤ ‘ਚ ਪੇਸ਼ੀ ਭੁਗਤੀ

ਮੋਹਾਲੀ/ਪੰਜਾਬ ਪੋਸਟ ਮੋਹਾਲੀ ਦੀ ਅਦਾਲਤ ’ਚ ਅੱਜ ਪਾਸਟਰ ਬਜਿੰਦਰ ਦੀ ਪੇਸ਼ੀ ਹੋਈ ਹੈ। ਪਾਸਟਰ ਬਜਿੰਦਰ ਅਪਣੇ ਸਮਰਥਕਾਂ ਸਮੇਤ ਅਦਾਲਤ ’ਚ ਪੇਸ਼ ਹੋਇਆ। ਉਸ ਦੀ ਇਹ...

ਅਮਰੀਕਾ ਵਿੱਚ ਭਾਰਤੀਆਂ ਲਈ ਉੱਚੇ ਬੂਹੇ ਖੋਲ ਗਏ : ਡਾ: ਅਮਰਜੀਤ ਸਿੰਘ ਮਰਵਾਹ

ਪੰਜਾਬੀਆਂ ਅਤੇ ਖਾਸਕਰ ਸਿੱਖ ਕੌਮ ਨੇ ਦੁਨੀਆਂ ਦੇ ਹਰੇਕ ਦੇਸ਼ ਵਿੱਚ ਆਪਣੀ ਕਾਬਲੀਅਤ ਸਦਕਾ ਹਾਜ਼ਰੀ ਲੁਆਈ ਹੈ ਅਤੇ ਅਜਿਹਾ ਕਰਦੇ ਹੋਏ ਵਿਦੇਸ਼ੀ ਧਰਤੀ ਉੱਤੇ...

ਸਮਾਜਿਕ ਭੇਦਭਾਵ ਦੇ ਵਿਚਕਾਰ ਇੱਕ ਆਦਰਸ਼ ਜੀਵਨ ‘‘ਭਗਤ ਨਾਮਦੇਵ ਜੀ’’

ਭਗਤ ਨਾਮਦੇਵ ਜੀ, ਜੋ ਮਹਾਂਰਾਸ਼ਟਰ ਦੇ ਪ੍ਰਸਿੱਧ ਭਗਤ ਗਿਆਨੇਸ਼ਵਰ ਦੇ ਗੁਰ ਭਾਈ ਸਨ, ਦਾ ਜਨਮ 13ਵੀਂ ਸਦੀ ਦੇ ਸਤਵੇਂ ਦਹਾਕੇ ਵਿੱਚ ਮਹਾਂਰਾਸ਼ਟਰ ਦੇ ਸਿਤਾਰਾ...

ਝਾਂਸੀ ਦੀ ਸੇਰਨੀ : ਰਾਣੀ ਲਕਸ਼ਮੀ ਬਾਈ

ਰਾਣੀ ਲਕਸ਼ਮੀ ਬਾਈ, ਜਿਸਨੂੰ ਝਾਂਸੀ ਦੀ ਸ਼ੇਰਨੀ ਵੀ ਕਿਹਾ ਜਾਂਦਾ ਹੈ, 19ਵੀਂ ਸਦੀ ਦੇ ਭਾਰਤ ਦੀ ਇੱਕ ਪ੍ਰਮੁੱਖ ਹਸਤੀ ਸੀ। ਉਹ ਸਿਰਫ ਇੱਕ ਮਹਾਨ...

ਇਨਕਲਾਬੀ ‘ਖਾਲਸੇ’ ਦੀ ਦਾਤ ਬਖਸ਼ਣ ਵਾਲੇ : ਸ੍ਰੀ ਗੁਰੂ ਗੋਬਿੰਦ ਸਿੰਘ ਜੀ 

ਦਸਮ ਪਿਤਾ, ਸਰਬੰਸਦਾਨੀ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਮਹਾਨ ਇਨਕਲਾਬੀ ਰਹਿਬਰ ਵਜੋਂ ਇਸ ਦੁਨੀਆ ਉੱਤੇ ਪ੍ਰਗਟ ਹੋਏ ਕਿ ਜ਼ੁਲਮ ਅਤੇ ਅਨਿਆ...

ਬਾਬਾ ਫਰੀਦ ਜੀ ਦੀ ਬਾਣੀ

ਸਾਹਿਤ, ਸਮਾਜਿਕ ਤਸਵੀਰ ਦਾ ਦਰਪਣ ਹੁੰਦਾ ਹੈ ਅਤੇ ਇਹ ਕਦੇ ਵੀ ਆਪਣੇ ਸਮੇਂ ਅਤੇ ਹਾਲਾਤਾਂ ਤੋਂ ਕੱਟਿਆ ਨਹੀਂ ਜਾ ਸਕਦਾ। ਕਿਸੇ ਵੀ ਕਿ੍ਰਤੀ ਦੀ...

ਜਗਜੀਤ ਸਿੰਘ ਡੱਲੇਵਾਲ ਨਾਲ ਸਬੰਧਤ ਪਟੀਸ਼ਨ ਦੀ ਸੁਣਵਾਈ ਅਦਾਲਤ ‘ਚ ਸ਼ੁਰੂ ਹੋਈ

ਚੰਡੀਗੜ੍ਹ/ਪੰਜਾਬ ਪੋਸਟ ਮਰਨ ਵਰਤ ਉੱਤੇ ਚੱਲ ਰਹੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਸਬੰਧਤ ਇੱਕ ਕੇਸ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ...

ਸੁਰਾਂ ਦੀ ਮਲਿਕਾ : ਲਤਾ ਮੰਗੇਸ਼ਕਰ

ਜਦੋਂ ਵੀ ਭਾਰਤੀ ਸੰਗੀਤ ਦੇ ਸੁਨਹਿਰੀ ਯੁੱਗ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਸਦੀ ਧੁਨ ਲਤਾ ਮੰਗੇਸ਼ਕਰ ਦੀ ਅਵਾਜ ਵਿੱਚ ਗੂੰਜਦੀ ਹੈ। ਉਹ ਅਵਾਜ਼,...

ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣਗੀਆਂ ਸੰਸਦੀ ਚੋਣਾਂ

ਓਟਾਵਾ/ਪੰਜਾਬ ਪੋਸਟ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਗਵਰਨਰ ਜਨਰਲ ਨੂੰ ਮਿਲ ਕੇ ਫ਼ੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਲਈ...

Recent articles

spot_img