20.4 C
New York

Author: Panjab_Post

ਪੈਂਟਾਗਨ ਯੂਕਰੇਨ ਨੂੰ ਪੈਟਿ੍ਰਅਟ ਏਅਰ ਡਿਫੈਂਸ ਮਿਜ਼ਾਈਲਾਂ ਅਤੇ ਤੋਪਖਾਨੇ ਦੀ ਸਪਲਾਈ ’ਚ ਲਿਆਏਗਾ ਤੇਜ਼ੀ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ ਅਮਰੀਕਾ ਦਾ ਮਿਲਟਰੀ ਹੈੱਡਕੁਆਟਰ ਪੈਂਟਾਗਨ ਆਉਣ ਵਾਲੇ ਦਿਨਾਂ ਵਿੱਚ ਰੂਸ ਵਿਰੁੱਧ ਲੜਾਈ ਲੜ ਰਹੇ ਦੇਸ਼ ਯੂਕ੍ਰੇਨ ਨਾਲ ਕੀਤੇ ਫੌਜੀ ਸਹਾਇਤਾ ਵਾਲਾ...

ਅਮਰੀਕੀ ਕਾਂਗਰਸ ਨੇ ਯੂਕ੍ਰੇਨ ਲਈ 61 ਬਿਲੀਅਨ ਡਾਲਰ ਦੀ ਸਹਾਇਤਾ ਪੈਕੇਜ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ/ਪੰਜਾਬ ਪੋਸਟ ਅਮਰੀਕੀ ਕਾਂਗਰਸ (ਸੰਸਦ) ਦੇ ਪ੍ਰਤੀਨਿਧ ਸਦਨ ਨੇ ਆਖਰਕਾਰ ਰੂਸ ਦੇ ਹਮਲੇ ਨਾਲ ਨਜਿੱਠਣ ਲਈ ਯੂਕ੍ਰੇਨ ਨੂੰ ਅਰਬਾਂ ਡਾਲਰ ਦੀ ਨਵੀਂ ਅਮਰੀਕੀ ਫੌਜੀ ਸਹਾਇਤਾ...

ਸੀ. ਏ. ਏ. ਦੀਆਂ ਪ੍ਰਮੁੱਖ ਸ਼ਰਤਾਂ ਸੰਵਿਧਾਨ ਦੀਆਂ ਧਾਰਾਵਾਂ ਦੇ ਹਨ ਉਲਟ : ਅਮਰੀਕੀ ਰਿਪੋਰਟ

ਵਾਸ਼ਿੰਗਟਨ/ਪੰਜਾਬ ਪੋਸਟ ਅਮਰੀਕੀ ਸੰਸਦ ਦੀ ਇੱਕ ਸੁਤੰਤਰ ਖੋਜ ਬ੍ਰਾਂਚ ਵੱਲੋਂ ਜਾਰੀ ਇੱਕ ਰੀਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਭਾਰਤ ’ਚ ਲਾਗੂ ਕੀਤੇ...

ਅਮਰੀਕੀ ਟਰਾਂਸਪੋਰਟ ਵਿਭਾਗ ਨੇ ਉਡਾਣਾਂ ਵਿੱਚ ਦੇਰੀ ਕਾਰਨ ਯਾਤਰੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਸਬੰਧੀ ਨਵੇਂ ਨਿਯਮ ਕੀਤੇ ਲਾਗੂ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ ਯੂ. ਐੱਸ. ਫੈਡਰਲ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਅਮਰੀਕਾ ਭਰ ਵਿੱਚ ਦੇਰੀ ਅਤੇ ਰੱਦ ਕੀਤੀਆਂ ਉਡਾਣਾਂ ਕਾਰਨ ਯਾਰਤੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ...

ਮੇਰਾ ਹਲਕਾ ਮੈਨੂੰਆਪਣੇ ਪਰਿਵਾਰ ਵਾਂਗ : ਹਰਸਿਮਰਤ ਕੌਰ ਬਾਦਲ

ਬਰੇਟਾ/ਪੰਜਾਬ ਪੋਸਟ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਬਦਲਾਅ ਦੇ ਨਾਂ ’ਤੇ ਆਈ...

ਜੋ ਵਿਕਾਸ ਭਾਰਤ ਵਿੱਚ ਹੋ ਰਿਹੈ, ਉਹੀ ਗੁਰੂ ਨਗਰੀ ਅੰਮਿ੍ਰਤਸਰ ’ਚ ਵੀ ਹੋਵੇਗਾ : ਸਮੁੰਦਰੀ

ਅੰਮਿ੍ਤਸਰ/ਪੰਜਾਬ ਪੋਸਟ ਭਾਰਤ ਦੇ ਸਾਬਕਾ ਰਾਜਦੂਤ ਅਤੇ ਭਾਜਪਾ ਦੇ ਸ੍ਰੀਅੰਮਿ੍ਰਤਸਰ ਤੋਂਉਮੀਦਵਾਰ ਸ. ਤਰਨਜੀਤ ਸਿੰਘ ਸੰਧੂ (ਸਮੁੰਦਰੀ)ਨੇ ਪ੍ਰੈੱਸ ਬਿਆਨ ਜਾਰੀਕਰਦਿਆਂਕਿਹਾ ਕਿ ਸ੍ਰੀ ਅੰਮਿ੍ਰਤਸਰ ਸਮਾਰਟ ਸਿਟੀ ਪ੍ਰਾਜੈਕਟ...

ਟਰੰਪ ਦਾ ਮਾਣਹਾਨੀ ਕੇਸ ਬਰਕਰਾਰ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ ਇਸ ਚੋਣ ਵਰ੍ਹੇ ਦੌਰਾਨ ਅਮੀਰੀਕਾ ਵਿੱਚ ਭਾਵੇਂ ਜੋਅ ਬਾਇਡਨ ਅਤੇ ਡੋਨਾਲਡ ਟਰੰਪ ਵਿਚਕਾਰ ਮੁੜ ਮੁਕਾਬਲਾ ਲੱਗਭਗ ਤੈਅ ਹੈ, ਪਰ ਮੌਜੂਦਾ ਅਤੇ...

ਟਾਈਮ ਮੈਗਜ਼ੀਨ’ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸੂਚੀ ਵਿੱਚ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਸ਼ਾਮਲ

ਨਵੀਂ ਦਿੱਲੀ/ਪੰਜਾਬ ਪੋਸਟ   ਨਿਊਯਾਰਕ ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਜਾਰੀ ਕੀਤੀ ਗਈ। ਇਸ ਵਿੱਚ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ,...

ਪੂੰਜੀਪਤੀਆਂ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ ਸਰਕਾਰ : ਰਾਕੇਸ਼ ਟਿਕੈਤ

ਨਵੀਂ ਦਿੱਲੀ/ਪੰਜਾਬ ਪੋਸਟ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਭਾਜਪਾ ਦੇ ਲੋਕ ਸਭਾ ਚੋਣਾਂ 2024 ਦੇ ਮੈਨੀਫੈਸਟੋ ’ਤੇ ਭਰੋਸਾ ਨਹੀਂ ਹੈ ਅਤੇ...

ਪ੍ਰਧਾਨ ਮੰਤਰੀ ਮੋਦੀ ਭਿ੍ਰਸ਼ਟਾਚਾਰ ਦੇ ਚੈਂਪੀਅਨ ਹਨ : ਰਾਹੁਲ

ਗਾਜ਼ੀਆਬਾਦ/ਪੰਜਾਬ ਪੋਸਟ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਬਾਂਡ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਯੋਜਨਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਜੋ ਕਾਂਗਰਸ 60 ਸਾਲਾਂ ’ਚ ਨਹੀਂ ਕਰ ਸਕੀ, ਅਸੀਂ ਉਹ 10 ਸਾਲਾਂ ’ਚ ਹਾਸਲ ਕਰ ਲਿਆ : ਨਰਿੰਦਰ ਮੋਦੀ

ਆਸਾਮ/ਪੰਜਾਬ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਨੇ ‘ਲੁੱਟ ਈਸਟ’ ਨੀਤੀ ਅਪਣਾਈ ਰੱਖੀ ਜਦਕਿ ਭਾਰਤੀ ਜਨਤਾ...

ਪੈਨਸ਼ਨ

ਦਲੀਪ ਕੌਰ ਨੂੰ ਆਪਣੇ ਵੱਡੇ ਪੁੱਤਰ ਚਰਨ ਸਿੰਘ ਕੋਲ ਆਇਅਾਂ ਛੇ ਮਹੀਨੇ ਹੋ ਗਏ ਸਨ। ਚਰਨ ਸਿੰਘ ਦਾ ਇੱਕੋ ਇੱਕ ਬੱਚਾ ਵੱਡਾ ਹੋ ਰਿਹਾ...

Recent articles

spot_img