20.4 C
New York

Author: Panjab_Post

26 ਅਪ੍ਰੈਲ ਜਨਮ ਦਿਨ ’ਤੇ ਵਿਸ਼ੇਸ਼-ਮਹਾਨ ਸੁਪਨਸਾਜ਼ ਸੀ ਗੁਰਬਖਸ਼ ਸਿੰਘ ਪ੍ਰੀਤਲੜੀ

ਪੰਜਾਬੀ ਵਾਰਤਕ ਦੇ ਸ਼ਾਹਸਵਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਾਹਿਤ, ਸਾਹਿਤਕ ਪੱਤਰਕਾਰੀ, ਮਾਂ ਬੋਲੀ ਤੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਬਹੁਮੁੱਲਾ ਯੋਗਦਾਨ...

ਸਿੱਖ ਸਿਧਾਤਾਂ ਅਤੇ ਪੰ੍ਰਪਰਾਵਾਂ ਦੇ ਸੰਦਰਭ ’ਚ : ਮੀਰੀ ਪੀਰੀ ਦਾ ਸਿਧਾਂਤ

ਮੀਰੀ ਪੀਰੀ ਦੇ ਸ਼ਬਦ ਕਿਸ ਭਾਸ਼ਾ ਨਾਲ ਸਬੰਧ ਰੱਖਦੇ ਹਨ ਜਾਂ ਉਨ੍ਹਾਂ ਭਾਸ਼ਾਵਾਂ ਅਨੁਸਾਰ ਇਨ੍ਹਾਂ ਦੇ ਕੀ-ਕੀ ਅਰਥ ਨਿਕਲਦੇ ਹਨ। ਇਸ ਪਿਛੋਕੜ ਵਿੱਚ ਨਾਂ...

ਅਜ਼ਾਦੀ, ਬਰਾਬਰਤਾ ਅਤੇ ਨਿਆਂਪੂਰਨ ਵਿਵਸਥਾ ਦੀ ਸਥਾਪਤੀ ਲਈ ਯਤਨਸ਼ੀਲ ਅਮਰੀਕਨ ਸਿੱਖ ਚਿੰਤਕ ਸ. ਸਿਮਰਨਜੀਤ ਸਿੰਘ

ਸਿਮਰਨ ਜੀਤ ਸਿੰਘ ਇੱਕ ਪ੍ਰਮੁੱਖ ਅਮਰੀਕੀ ਸਿੱਖ ਸ਼ਖਸੀਅਤ ਹੈ ਜੋ ਇੱਕ ਲੇਖਕ, ਸਿੱਖਿਅਕ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਜੋਂ ਆਪਣੇ ਕੰਮ ਲਈ ਵਿਆਪਕ ਪੱਧਰ...

ਅਮਰੀਕਾ ਭਾਰਤ ਵਿੱਚ ਭਾਈਵਾਲਾਂ ਨਾਲ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਤਸੁਕ

ਵਾਸ਼ਿੰਗਟਨ/ਪੰਜਾਬ ਪੋਸਟ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਭਾਰਤ ਵਿਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਿਹਾ ਕਿ ਉਹ ਉਥੇ ਕੋਈ ਚੋਣ ਨਿਗਰਾਨ ਨਹੀਂ ਭੇਜ ਰਿਹਾ,...

ਅਮਰੀਕਾ ਤੇ ਬਿ੍ਰਟੇਨ ਨੇ ਈਰਾਨ ’ਤੇ ਲਾਈਆਂ  ਨਵੀਆਂ ਪਾਬੰਦੀਆਂ

ਵਾਸ਼ਿੰਗਟਨ/ਪੰਜਾਬ ਪੋਸਟ ਇਜ਼ਰਾਈਲ ’ਤੇ ਈਰਾਨ ਦੇ ਹਮਲੇ ਨਾਲ ਪੱਛਮੀ ਏਸ਼ੀਆ ’ਚ ਜੰਗ ਦੀ ਸੰਭਾਵਨਾ ਵਧਣ ਦੌਰਾਨ ਅਮਰੀਕਾ ਅਤੇ ਬਿ੍ਰਟੇਨ ਨੇ ਈਰਾਨ ’ਤੇ ਕੁਝ ਨਵੀਆਂ ਪਾਬੰਦੀਆਂ...

ਅਮਰੀਕਾ ਵਿੱਚ 12 ਲੱਖ ਭਾਰਤੀ ਗਰੀਨ ਕਾਰਡ ਦੀ ਕਰ ਰਹੇ ਹਨ ਉਡੀਕ

ਸੈਕਰਾਮੈਂਟੋ/ਪੰਜਾਬ ਪੋਸਟ ਅਮਰੀਕਾ ਵਿੱਚ ਪਿਛਲੇ ਲੰਬੇ ਸਮੇਂ ਤੋਂ 10 ਲੱਖ ਤੋਂ ਵੱਧ ਭਾਰਤੀ ਜਿਨਾਂ ਵਿੱਚ ਉੱਚ ਪੱਧਰ ਦੇ ਹੁਨਰਮੰਦ ਲੋਕ ਸ਼ਾਮਲ ਹਨ ਉਹ ਦਹਾਕਿਆਂ ਤੋਂ...

ਭਾਰਤੀ-ਅਮਰੀਕੀ ਪ੍ਰੋਫੈਸਰ ਨੂੰ ਜਾਪਾਨ ਦੀ ਯੂਨੀਵਰਸਿਟੀ ਨੇ ਦਿੱਤਾ ਅੰਤਰ-ਰਾਸ਼ਟਰੀ ਫੈਲੋ ਵਜੋਂ ਮਾਣ

ਹਿਊਸਟਨ/ਪੰਜਾਬ ਪੋਸਟ ਹਿਊਸਟਨ ਯੂਨੀਵਰਸਿਟੀ ਦੇ ‘ਕੁਲੇਨ ਕਾਲਜ ਆਫ ਇੰਜੀਨੀਅਰਿੰਗ’ ਵਿੱਚ ਸੇਵਾਵਾਂ ਨਿਭਾਅ ਰਹੇ, ’ਗਲੋਬਲ ਐਨਰਜੀ’ ਐਵਾਰਡੀ ਭਾਰਤੀ ਮੂਲ ਦੇ ਪ੍ਰੋਫੈਸਰ ਕੌਸ਼ਿਕ ਰਾਜਸ਼ੇਖਰ ਨੂੰ ਜਾਪਾਨ ਦੀ...

ਬਿ੍ਰਟੇਨ ਸਰਕਾਰ ਨੇ ਤਮਾਕੂਨੋਸ਼ੀ ’ਤੇ ਪਾਬੰਦੀ ਨੂੰ ਲੈ ਕੇ ਪਹਿਲੀ ਸੰਸਦੀ ਰੁਕਾਵਟ ਕੀਤੀ ਪਾਰ

ਲੰਡਨ/ਪੰਜਾਬ ਪੋਸਟ ਬਿ੍ਰਟੇਨ ਸਰਕਾਰ ਦੀ ਤਮਾਕੂਨੋਸ਼ੀ ’ਤੇ ਪਾਬੰਦੀ ਦੀ ਯੋਜਨਾ ਬਾਰੇ ਸੰਸਦ ’ਚ ਪਹਿਲੀ ਰੁਕਾਵਟ ਪਾਸ ਹੋ ਗਈ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ...

ਆਂਗ ਸਾਨ ਸੂ ਚੀ ਨੂੰ ਜੇਲ੍ਹ ਤੋਂ ਘਰ ’ਚ ਕੀਤਾ ਨਜ਼ਰਬੰਦ

ਬੈਂਕਾਕ/ਪੰਜਾਬ ਪੋਸਟ ਮਿਆਂਮਾਰ ਦੀ ਫੌਜੀ ਸਰਕਾਰ ਨੇ ਕਿਹਾ ਕਿ ਬੇਦਖਲ ਨੇਤਾ ਆਂਗ ਸਾਨ ਸੂ ਚੀ ਨੂੰ ਅੱਤ ਦੀ ਗਰਮੀ ਕਾਰਨ ਜੇਲ੍ਹ ਤੋਂ ਘਰ ’ਚ ਨਜ਼ਰਬੰਦ...

ਮੇਲਾਨੀਆ ਟਰੰਪ ਦੁਬਾਰਾ ਚੋਣ ਮੁਹਿੰਮ ’ਚ ਨਿੱਤਰੀ ਮੇਲਾਨੀਆ ਟਰੰਪ ਕੱਟੜਪੰਥੀ ਸੱਜੇ-ਪੱਖੀ ਨੀਤੀ ਏਜੰਡੇ ’ਤੇ ਬ੍ਰੇਕ ਵਜੋਂ ਕੰਮ ਕਰਨ ਦੀ ਹੈ ਇਛੁੱਕ?

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤੱਕ ਵਿਵਾਦਾਂ ਅਤੇ ਅਦਾਲਤੀ ਕੇਸਾਂ ਵਿੱਚ ਹੀ ਉਲਝਦੇ ਨਜ਼ਰ ਆਏ ਹਨ,...

ਟਰੰਪ ਦੇ ਮੁਕੱਦਮੇ ਵਾਲੀ ਮੈਨਹਟਨ ਅਦਾਲਤ ਮੂਹਰੇ ਆਤਮਦਾਹ ਦੀ ਕੋਸ਼ਿਸ ’ਚ ਵਿਅਕਤੀ ਝੁਲ਼ਸਿਆ

ਨਿਊਯਾਰਕ/ਪੰਜਾਬ ਪੋਸਟ ਟਰੰਪ ਦੇ ਨਿਊਯਾਰਕ ਹਸ਼ ਮਨੀ ਮੁਕੱਦਮੇ ਦੀ ਸੇਣਵਾਈ ਮੌਕੇ ਮੈਨਹਟਨ ਅਦਾਲਤ ਪੁੱਜਣ ਉਪਰੰਤ ਇੱਕ ਵਿਅਕਤੀ ਨੇ ਅਦਾਲਤ ਦੇ ਬਾਹਰ ਖੁਦ ਨੂੰ ਜਿੰਦਾ ਜਲਾ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ : ਐਡਵੋਕੇਟ ਧਾਮੀ

ਅੰਮਿ੍ਤਸਰ/ਪੰਜਾਬ ਪੋਸਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੀਮਾ ਪੋਤਾ ਵਿਖੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

Recent articles

spot_img