3.7 C
New York

ਬੰਗਲਾਦੇਸ਼ : ਅੰਤਰਿਮ ਸਰਕਾਰ ਅੱਜ ਸ਼ਾਮ ਨੂੰ ਸਹੁੰ ਚੁੱਕੇਗੀ

Published:

Rate this post

ਢਾਕਾ/ਪੰਜਾਬ ਪੋਸਟ

ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦਾ ਸਹੁੰ ਚੁੱਕ ਸਮਾਗਮ ਵੀਰਵਾਰ ਸ਼ਾਮ ਨੂੰ ਹੋਵੇਗਾ, ਬੰਗਲਾਦੇਸ਼ ਦੇ ਸੈਨਾ ਮੁਖੀ ਜਨਰਲ ਵਕਰ-ਉਜ਼-ਜ਼ਮਾਨ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਤਰਿਮ ਸਰਕਾਰ ਸ਼ੁਰੂ ਵਿਚ ਲਗਭਗ 15 ਮੈਂਬਰਾਂ ਦੀ ਹੋ ਸਕਦੀ ਹੈ।

Read News Paper

Related articles

spot_img

Recent articles

spot_img