ਪੰਜਾਬ ਪੋਸਟ/ਬਿਓਰੋ
ਪੰਜਾਬ ਦੀਆਂ ਸਾਰੀਆਂ ਸੀਟਾਂ ਵਿੱਚੋਂ ਫਿਰੋਜ਼ਪੁਰ ਦੀ ਸੀਟ ਉੱਤੇ ਮੁਕਾਬਲਾ ਕਾਫੀ ਨਜ਼ਦੀਕੀ ਚੱਲ ਰਿਹਾ ਹੈ। ਫਿਰੋਜ਼ਪੁਰ ਦੀ ਸੀਟ ਉੱਤੇ ਹਰ ਅੱਧੇ ਘੰਟੇ ਬਾਅਦ ਅਗੇਤ ਬਦਲ ਰਹੀ ਹੈ ਅਤੇ ਹੁਣ ਸਾਹਮਣੇ ਆਏ ਤਾਜ਼ਾ ਰੁਝਾਨ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਣਾ ਗੁਰਮੀਤ ਸੋਢੀ 1200 ਦੇ ਕਰੀਬ ਵੋਟਾਂ ਦੇ ਫਰਕ ਨਾਲ ਅੱਗੇ ਹੋ ਗਏ ਹਨ ਜਦ ਕਿ ਪਹਿਲਾਂ ਤੋਂ ਅੱਗੇ ਚੱਲ ਰਹੇ ਸ਼ੇਰ ਸਿੰਘ ਘੁਬਾਇਆ ਹੁਣ ਦੂਜੇ ਨੰਬਰ ਉੱਤੇ ਆ ਗਏ ਹਨ।
ਫਿਰੋਜ਼ਪੁਰ ਦੀ ਸੀਟ ਉੱਤੇ ਮੁਕਾਬਲਾ ਬਣਿਆ ਬੇਹਦ ਦਿਲਚਸਪ

Published: