ਪੰਜਾਬ ਪੋਸਟ/ਬਿਓਰੋ
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਹੁਣ ਸਾਰੀਆਂ 543 ਸੀਟਾਂ ਉੱਤੇ ਸਾਹਮਣੇ ਆ ਚੁੱਕੇ ਹਨ। ਇਸ ਦਰਮਿਆਨ ਹੁਣ ਵੀ ਸਥਿਤੀ ਹਰ ਪਲ ਬਦਲਦੀ ਵਿਖਾਈ ਦੇ ਰਹੀ ਹੈ। ਦੇਸ਼ ਭਰ ਦੀਆਂ ਤਕਰੀਬਨ 60 ਸੀਟਾਂ ਉੱਤੇ ਮੁਕਾਬਲਾ ਕਾਫੀ ਫਸਵਾਂ ਚੱਲ ਰਿਹਾ ਹੈ ਅਤੇ ਇਹੀ ਸੀਟਾਂ ਫਾਈਨਲ ਨਤੀਜੇ ਨੂੰ ਪ੍ਰਭਾਵਿਤ ਕਰਨਗੀਆਂ। ਫਿਲਹਾਲ ਉੱਤਰ ਪ੍ਰਦੇਸ਼ ਅਤੇ ਕਰਨਾਟਕਾ ਦੇ ਨਤੀਜੇ ਕਾਫੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਾਰੀਆਂ 543 ਸੀਟਾਂ ਦੇ ਰੁਝਾਨ ਆਏ; ਭਾਜਪਾ ਗਠਜੋੜ ਹੁਣ ਵੀ ਅੱਗੇ; 60 ਸੀਟਾਂ ਉੱਤੇ ਫਸਿਆ ਪੇਚ

Published: