ਤਰਨਤਾਰਨ/ਪੰਜਾਬ ਪੋਸਟ
ਜੰਮੂ ਵਿੱਚ ਹੋਈ ਗੋਲੀਬਾਰੀ ਦੌਰਾਨ ਤਰਨ ਤਾਰਨ ਦੇ ਪਿੰਡ ਬੁਰਜ 169 ਦੇ ਨੌਜਵਾਨ ਕੁਲਦੀਪ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਮੌਕੇ ਪਿੰਡ ਬੁਰਜ 169 ਵਿੱਚ ਮਾਹੌਲ ਹੋਇਆ ਗਮਗੀਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼ਹੀਦ ਕੁਲਦੀਪ ਸਿੰਘ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਪੰਜ ਧੀਆਂ ਪੁੱਤਰ ਹਨ ਜ਼ਿਨ੍ਹਾਂ ਵਿੱਚੋਂ ਉਹਨਾਂ ਦੇ ਤਿੰਨ ਪੁੱਤਰ ਜੋ ਕਿ ਤਿੰਨੋਂ ਹੀ ਫੌਜ ਵਿੱਚ ਸੇਵਾ ਨਿਭਾ ਰਹੇ ਸਨ।