22.7 C
New York

ਹਾਕੀ ਵਿੱਚ ਭਾਰਤ ਨੇ ਪੰਜਵੀਂ ਵਾਰ ਜਿੱਤਿਆ ਜੂਨੀਅਰਏਸ਼ੀਆ ਕੱਪ ਦਾਖ਼ਿਤਾਬ

Published:

Rate this post

ਮਸਕਟ/ਪੰਜਾਬ ਪੋਸਟ
ਅਰਿਜੀਤ ਸਿੰਘ ਹੁੰਦਲ ਦੇ ਚਾਰ ਗੋਲਾਂ ਦੀਮਦਦਨਾਲ ਮੌਜੂਦਾ ਚੈਂਪੀਅਨਭਾਰਤ ਨੇ ਪੁਰਸ਼ਜੂਨੀਅਰਏਸ਼ੀਆ ਕੱਪ ਦੇ ਫਾਈਨਲ ’ਚ ਕੱਟੜ ਵਿਰੋਧੀਪਾਕਿਸਤਾਨਨੂੰ 5-3 ਨਾਲਹਰਾ ਕੇ ਖਿਤਾਬਦੀਹੈਟਿ੍ਰਕਲਗਾਈ।ਮਹਾਂਦੀਪੀਟੂਰਨਾਮੈਂਟਵਿਚਭਾਰਤਦਾ ਇਹ 5ਵਾਂ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008, 2015 ਅਤੇ 2023 ਵਿਚ ਇਹ ਖਿਤਾਬ ਜਿੱਤਿਆ ਸੀ। ਕੋਵਿਡ-19 ਮਹਾਮਾਰੀਕਾਰਨ ਇਹ ਟੂਰਨਾਮੈਂਟ 2021 ਵਿਚਨਹੀਂਕਰਵਾਇਆ ਗਿਆ ਸੀ। ਹੁੰਦਲ ਨੇ 4ਵੇਂ, 18ਵੇਂ ਅਤੇ 54ਵੇਂ ਮਿੰਟ ਵਿਚ 3 ਪੈਨਲਟੀਕਾਰਨਰਨੂੰ ਗੋਲ ਵਿਚਬਦਲਿਆਅਤੇ 47ਵੇਂ ਮਿੰਟ ਵਿਚਮੈਦਾਨੀ ਗੋਲ ਕੀਤਾ।ਭਾਰਤਲਈ ਇਕ ਹੋਰ ਗੋਲ ਦਿਲਰਾਜ ਸਿੰਘ (19ਵੇਂ ਮਿੰਟ) ਨੇ ਕੀਤਾ।ਪਾਕਿਸਤਾਨਲਈਸੂਫੀਆਨਖਾਨ (30ਵੇਂ ਅਤੇ 39ਵੇਂ ਮਿੰਟ) ਨੇ ਦੋ ਪੈਨਲਟੀਕਾਰਨਰਨੂੰ ਗੋਲ ਵਿਚਬਦਲਿਆ, ਜਦੋਂਕਿ ਹਨਾਨਸ਼ਾਹਿਦ ਨੇ ਤੀਜੇ ਮਿੰਟ ਵਿਚਮੈਦਾਨੀ ਗੋਲ ਕੀਤਾ। ਇਸ ਤੋਂ ਇਲਾਵਾ, ਜਪਾਨ ਨੇ ਮਲੇਸ਼ੀਆਨੂੰ 2-1 ਨਾਲਹਰਾ ਕੇ ਤੀਜਾਸਥਾਨਹਾਸਲਕੀਤਾ। ਹਾਕੀ ਇੰਡੀਆ ਨੇ ਇਸ ਸ਼ਾਨਦਾਰਕਾਰਗੁਜ਼ਾਰੀਲਈਟੀਮ ਦੇ ਹਰੇਕਖਿਡਾਰੀਨੂੰ ਦੋ-ਦੋ ਲੱਖ ਰੁਪਏ ਅਤੇ ਹਰੇਕਸਹਿਯੋਗੀ ਸਟਾਫ਼ਨੂੰ ਇਕ-ਇਕ ਲੱਖ ਰੁਪਏ ਦਾਨਕਦਇਨਾਮਦੇਣਦਾਐਲਾਨਕੀਤਾ ਹੈ।

Read News Paper

Related articles

spot_img

Recent articles

spot_img