14.2 C
New York

ਕਸ਼ਮੀਰ ਤੋਂ ਵਾਪਸੀ ਕਰ ਰਹੇ ਲੋਕਾਂ ਸਬੰਧੀ ਸਰਕਾਰ ਵੱਲੋਂ ਏਅਰਲਾਈਨ ਕੰਪਨੀਆਂ ਨੂੰ ਹਦਾਇਤਾਂ ਜਾਰੀ

ਸ਼੍ਰੀਨਗਰ/ਪੰਜਾਬ ਪੋਸਟ ਕੇਂਦਰ ਸਰਕਾਰ ਐਲਾਨ ਕੀਤਾ ਹੈ ਕਿ ਸ੍ਰੀਨਗਰ ਤੋਂ ਵਾਧੂ ਉਡਾਣਾਂ ਚਲਾਈਆਂ ਜਾਣਗੀਆਂ ਅਤੇ ਪੁਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਵੱਡੀ ਗਿਣਤੀ ’ਚ...

ਤਿੰਨ ਦਿਨ ਬੰਦ ਰਹਿਣ ਮਗਰੋਂ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਨੂੰ ਇੱਕ ਬੰਨਿਓਂ ਖੋਲ੍ਹਿਆ ਗਿਆ

ਜੰਮੂ/ਪੰਜਾਬ ਪੋਸਟ ਢਿੱਗਾਂ ਡਿੱਗਣ ਦੀ ਘਟਨਾ ਨਾਲ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਨੂੰ ਪਿਛਲੇ ਤਿੰਨ ਦਿਨ ਬੰਦ ਰਹਿਣ ਤੋਂ ਬਾਅਦ ਅੱਜ ਇੱਕ ਪਾਸਿਉਂ ਆਵਾਜਾਈ ਲਈ ਖੋਲ੍ਹ...

ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਸਣੇ ਪਾਕਿਸਤਾਨ ਬਾਰੇ ਸਖ਼ਤ ਫੈਸਲੇ ਲਾਗੂ; ਕੇਂਦਰ ਵੱਲੋਂ ਸਰਬ ਪਾਰਟੀ ਮੀਟਿੰਗ ਅੱਜ

ਦਿੱਲੀ/ਪੰਜਾਬ ਪੋਸਟ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਦੀ...

ਜੇਡੀ ਵੈਂਸ ਵੱਲੋਂ ਭਾਰਤ ਨੂੰ ਗੈਰ-ਟੈਰਿਫ ਰੁਕਾਵਟਾਂ ਨੂੰ ਹਟਾਉਣ ਦੀ ਅਪੀਲ

ਜੈਪੁਰ/ਪੰਜਾਬ ਪੋਸਟ ਅਮਰੀਕਾ ਨੇ ਭਾਰਤੀ ਬਾਜ਼ਾਰਾਂ ਵਿੱਚ ਆਪਣੇ ਸਾਮਾਨਾਂ ਨੂੰ ਦਰਪੇਸ਼ ਕੁਝ ਗੈਰ-ਟੈਰਿਫ ਰੁਕਾਵਟਾਂ 'ਤੇ ਵਾਰ-ਵਾਰ ਚਿੰਤਾ ਪ੍ਰਗਟ ਕੀਤੀ ਹੈ। ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ...

ਭਾਰਤੀ-ਅਮਰੀਕੀ ਕਾਨੂੰਨ ਘਾੜਿਆਂ ਅਤੇ ਬਿਜਨੈਸ ਲੀਡਰਾਂ ਵਲੋਂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਪੁਰਜ਼ੋਰ ਨਿਖੇਧੀ

*22 ਅਪ੍ਰੈਲ ਨੂੰ ਅਤਿਵਾਦੀਆਂ ਵੱਲੋਂ ਪਹਿਲਗਾਮ ਵਿੱਚ ਇੱਕ ਫ਼ਿਰਕੇ ਦੇ ਲੋਕਾਂ ਨੂੰ ਬਣਾਇਆ ਗਿਆ ਨਿਸ਼ਾਨਾ ਮਾਲਵਿਕਾ ਚੌਧਰੀ/ਪੰਜਾਬ ਪੋਸਟ ਜੰਮੂ ਅਤੇ ਕਸ਼ਮੀਰ ਦੀ ਬੈਸਰਨ ਘਾਟੀ ਵਿੱਚ ਹੋਏ...

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਅੱਤਵਾਦੀ ਹਮਲੇ ਵਿੱਚ ਕਈ ਸੈਲਾਨੀਆਂ ਸਮੇਤ 27 ਲੋਕਾਂ ਦੀ ਮੌਤ

ਅਨੰਤਨਾਗ/ਪੰਜਾਬ ਪੋਸਟ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ 27 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਬਹੁਗਿਣਤੀ ਸੈਲਾਨੀ ਦੱਸੇ...

ਜੰਮੂ-ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਦਹਿਸ਼ਤੀਆਂ ਵੱਲੋਂ ਸੈਲਾਨੀਆਂ ਉੱਤੇ ਗੋਲੀਬਾਰੀ

ਪਹਿਲਗਾਮ/ਪੰਜਾਬ ਪੋਸਟਜੰਮੂ-ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਅੱਜ ਇੱਕ ਵੱਡਾ ਘਟਨਾਕ੍ਰਮ ਵਾਪਰਿਆ ਜਿਸ ਵਿੱਚ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਗੋਲੀਬਾਰੀ ਕੀਤੀ। ਇਹ ਹਮਲਾ ਅੱਜ ਦੁਪਹਿਰ ਸਮੇਂ...

ਪ੍ਰਧਾਨ ਮੰਤਰੀ ਮੋਦੀ ਨੇ ਜੇਡੀ ਵੈਨਸ ਨਾਲ ਕੀਤੀ ਗੱਲਬਾਤ, ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਹੋਈ ਚਰਚਾ

ਦਿੱਲੀ/ਪੰਜਾਬ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ-ਪੱਖੀ ਵਪਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਦੇ ਪਿਛੋਕੜ ’ਚ ਭਾਰਤ ਦੌਰੇ ਉੱਤੇ ਆਏ ਅਮਰੀਕਾ ਦੇ ਉਪ ਰਾਸ਼ਟਰਪਤੀ...

ਟੈਰਿਫ ਦੇ ਭਖੇ ਹੋਏ ਮਸਲੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਨ ਮਸਕ ਨਾਲ ਗੱਲਬਾਤ

ਦਿੱਲੀ/ਪੰਜਾਬ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੇਸਲਾ ਦੇ ਸੀਈਓ ਐਲਨ ਮਸਕ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ...

ਵਕਫ਼ ਐਕਟ ਦੀ ਵੈਧਤਾ ‘ਤੇ ਜਵਾਬ ਦੇਣ ਲਈ ਸੁਪਰੀਮ ਕੋਰਟ ਨੇ ਕੇਂਦਰ 7 ਦਿਨ ਦਾ ਸਮਾਂ ਦਿੱਤਾ

ਦਿੱਲੀ/ਪੰਜਾਬ ਪੋਸਟਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਵਕਫ਼ (ਸੋਧ) ਐਕਟ, 2025 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਇੱਕ ਸਮੂਹ ਦਾ...

‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਧੂਰੀ ਦੇ ਪਿੰਡ ਬਮਾਲ ਵਿੱਚ ਸਕੂਲੀ ਬੱਚੀਆਂ ਨੂੰ ਸਾਈਕਲ ਭੇਟ

ਧੂਰੀ/ਪੰਜਾਬ ਪੋਸਟ ਦੁਨੀਆ ਭਰ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਖੜ੍ਹਨ ਵਾਲੀ ਸੰਸਥਾ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੀ ਅਗਵਾਈ...

‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਧੂਰੀ ਦੇ ਪਿੰਡ ਬਮਾਲ ਵਿਚ 14 ਲੋੜਵੰਦ ਲੜਕੀਆਂ ਦੇ ਵਿਆਹਾਂ ਦਾ ਸੇਵਾ ਕਾਰਜ

ਧੂਰੀ/ਪੰਜਾਬ ਪੋਸਟ ਆਲਮੀ ਜਗਤ ‘ਚ ਸਿੱਖੀ ਦੇ ਸੰਕਲਪ ਮੁਤਾਬਕ ਸੇਵਾ ਕਾਰਜ ਤਹਿਤ ਦੁਨੀਆ ਭਰ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ...

ਤਾਜ਼ਾ ਲੇਖ

spot_img