7.1 C
New York

ਸੁਪਰੀਮ ਕੋਰਟ ਵੱਲੋਂ ਦਿੱਲੀ-ਐਨ.ਸੀ.ਆਰ. ’ਚ ਪਟਾਕਿਆਂ ਸਬੰਧੀ ਢਿੱਲ ਦੇ ਸੰਕੇਤ

ਨਵੀਂ ਦਿੱਲੀ/ਪੰਜਾਬ ਪੋਸਟਸੁਪਰੀਮ ਕੋਰਟ ਨੇ ਸੰਕੇਤ ਦਿੱਤੇ ਹਨ ਕਿ ਦਿੱਲੀ-ਐਨ.ਸੀ.ਆਰ. ’ਚ ਕੁੱਝ ਸ਼ਰਤਾਂ ਦੇ ਤਹਿਤ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ।...

ਭਾਰਤ ਅਤੇ ਬਰਤਾਨੀਆ ’ਚ 35 ਕਰੋੜ ਪੌਂਡ ਮੁੱਲ ਦਾ ਵੱਡਾ ਮਿਜ਼ਾਈਲ ਸਮਝੌਤਾ ਹੋਇਆ

ਨਵੀਂ ਦਿੱਲੀ/ਪੰਜਾਬ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਤਾਨੀਆ ਦੇ ਉਨਾਂ ਦੇ ਹਮਰੁਤਬਾ ਕੀਰ ਸਟਾਰਮਰ ਦੀ ਗੱਲਬਾਤ ਜ਼ਰੀਏ ਭਾਰਤ ਅਤੇ ਬਰਤਾਨੀਆ ਨੇ ਨਵੀਆਂ ਮਿਜ਼ਾਈਲਾਂ ਲਈ...

ਡਿਜੀਟਲ ਅਰੈਸਟ ਧੋਖਾਧੜੀ ਦੇ ਵਧਦੇ ਮਾਮਲਿਆਂ ਦਰਮਿਆਨ ਈ.ਡੀ ਵੱਲੋਂ ਲੋਕਾਂ ਲਈ ਚੇਤਵਾਨੀ ਜਾਰੀ

ਨਵੀਂ ਦਿੱਲੀ/ਪੰਜਾਬ ਪੋਸਟ ਦੇਸ਼ ਅੰਦਰ ਡਿਜੀਟਲ ਅਰੈਸਟ ਅਤੇ ਦੇਸ਼ ਦੀਆਂ ਪ੍ਰਮੁੱਖ ਏਜੰਸੀਆਂ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ ਧੋਖੇਬਾਜ਼ਾਂ ਵੱਲੋਂ ਆਮ ਲੋਕਾਂ ਨੂੰ ਵੱਡੇ ਪੱਧਰ...

ਡਿਜੀਟਲ ਅਰੈਸਟ ਧੋਖਾਧੜੀ ਦੇ ਵਧਦੇ ਮਾਮਲਿਆਂ ਦਰਮਿਆਨ ਈ.ਡੀ ਵੱਲੋਂ ਲੋਕਾਂ ਲਈ ਚੇਤਵਾਨੀ ਜਾਰੀ

ਨਵੀਂ ਦਿੱਲੀ/ਪੰਜਾਬ ਪੋਸਟ ਦੇਸ਼ ਅੰਦਰ ਡਿਜੀਟਲ ਅਰੈਸਟ ਅਤੇ ਦੇਸ਼ ਦੀਆਂ ਪ੍ਰਮੁੱਖ ਏਜੰਸੀਆਂ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ ਧੋਖੇਬਾਜ਼ਾਂ ਵੱਲੋਂ ਆਮ ਲੋਕਾਂ ਨੂੰ ਵੱਡੇ ਪੱਧਰ...

ਹਰੀਕੇ ਹੈੱਡ ਵਰਕਸ ‘ਚ ਪਾਣੀ ਦੇ ਪੱਧਰ ‘ਚ ਵਾਧਾ ਦਰਜ

ਹਰੀਕੇ/ਪੰਜਾਬ ਪੋਸਟਮੌਸਮ ਦੇ ਬਦਲੇ ਹੋਏ ਹਾਲਾਤ ਦੇ ਅਸਰ ਹੇਠ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ...

ਪੰਜਾਬੀ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ

ਮੋਹਾਲੀ/ਪੰਜਾਬ ਪੋਸਟ ਪੰਜਾਬੀ ਸੰਗੀਤ ਅਤੇ ਗਾਇਕੀ ਦੇ ਖੇਤਰ ਵਿੱਚ ਇਹ ਬੇਹੱਦ ਦੁਖਦਾਈ ਸੂਚਨਾ ਆਈ ਹੈ ਕਿ ਨੌਜਵਾਨ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਹੈ।...

ਰਾਜਸਥਾਨ ਦੇ ਜੈਪੁਰ-ਅਜਮੇਰ ਹਾਈਵੇਅ ‘ਤੇ ਟਰੱਕ ਅਤੇ ਟੈਂਕਰ ਦੀ ਭਿਆਨਕ ਟੱਕਰ ਕਾਰਨ ਫਟੇ 200 ਸਿਲੰਡਰ

ਜੈਪੁਰ/ਪੰਜਾਬ ਪੋਸਟ ਰਾਜਸਥਾਨ ਸੂਬੇ ਦੇ ਜੈਪੁਰ-ਅਜਮੇਰ ਹਾਈਵੇਅ 'ਤੇ ਬੀਤੀ ਰਾਤ ਇੱਕ ਕੈਮੀਕਲ ਟੈਂਕਰ, ਐਲਪੀਜੀ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨਾਲ ਟਕਰਾ ਗਿਆ। ਇਸ ਭਿਆਨਕ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ. ਜਸਜੀਤ ਸਿੰਘ ਸਮੁੰਦਰੀ ਦੇ ਅਕਾਲ ਚਲਾਣੇ ਉੱਤੇ ਡੂੰਘਾ ਦੁੱਖ ਤੇ ਸਨੇਹ ਪ੍ਰਗਟ

ਜੰਗਲਾਤ ਸੇਵਾ ਵਿੱਚ ਸਮਰਪਣ ਤੇ ਵਾਤਾਵਰਣ ਸੁਰੱਖਿਆ ਲਈ ਉਨ੍ਹਾਂ ਦੇ ਯਤਨ ਸਦਾ ਯਾਦ ਰਹਿਣਗੇ : ਨਰਿੰਦਰ ਮੋਦੀ ਪ੍ਰਧਾਨ ਮੰਤਰੀ ਮੋਦੀ ਦੇ ਦਿਆਲੂ ਤੇ ਦਿਲਾਸੇ ਭਰੇ...

ਚੋਣ ਕਮਿਸ਼ਨ ਵੱਲੋਂ ਬਿਹਾਰ ਵਿਧਾਨ ਸਭਾ ਅਤੇ ਤਰਨ ਤਾਰਨ ਉੱਪ ਚੋਣ ਲਈ ਤਰੀਕਾਂ ਦਾ ਐਲਾਨ; ਚੋਣ ਜ਼ਾਬਤਾ ਲਾਗੂ

ਨਵੀਂ ਦਿੱਲੀ/ਪੰਜਾਬ ਪੋਸਟਬਹੁਚਰਚਿਤ ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ। ਬਿਹਾਰ ਦੀਆਂ ਕੁੱਲ 243 ਸੀਟਾਂ ਲਈ ਵੋਟਾਂ ਦੋ ਗੇੜਾਂ ਵਿੱਚ,...

ਯੂ.ਪੀ. ਟ੍ਰੇਡ ਸ਼ੋਅ 2025, ਅੰਤਰਰਾਸ਼ਟਰੀ ਪੱਧਰ ਤੇ ਪਛਾਣ ਬਣਾਉਣ ਵਿੱਚ ਸਫਲ

ਯੂ. ਪੀ./ਪੰਜਾਬ ਪੋਸਟਨੋਇਡਾ ਵਿੱਚ ਆਯੋਜਿਤ ਯੂ.ਪੀ. ਵਿਉਪਾਰ ਸ਼ੋਅ ਇੱਕ ਵਿਲੱਖਣ ਮੇਲਾ ਸਾਬਤ ਹੋਇਆ ਹੈ ਜਿਸ ਨੇ ਸੂਬੇ ਵਿੱਚ ਚੱਲ ਰਹੇ ਉਦਯੋਗ, ਨਵੀਨਤਾ ਅਤੇ ਰੋਜ਼ਗਾਰ...

ਭਾਰਤ-ਚੀਨ ਵਿਚਾਲੇ ਸਿੱਧੀਆਂ ਉਡਾਣਾਂ ਪੰਜ ਸਾਲ ਮਗਰੋਂ 26 ਅਕਤੂਬਰ ਤੋਂ ਮੁੜ ਸ਼ੁਰੂ ਹੋਣਗੀਆਂ

ਦਿੱਲੀ/ਪੰਜਾਬ ਪੋਸਟਭਾਰਤ ਅਤੇ ਚੀਨ ਆਉਂਦੀ 26 ਅਕਤੂਬਰ ਤੋਂ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਸਿੱਧੀਆਂ ਉਡਾਣਾਂ ਸੇਵਾਵਾਂ ਮੁੜ ਸ਼ੁਰੂ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਵੱਲੋਂ...

ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅੱਗਜ਼ਨੀ ਦੀ ਘਟਨਾ; 6 ਮਰੀਜ਼ਾਂ ਦੀ ਜਾਨ ਗਈ

ਜੈਪੁਰ/ਪੰਜਾਬ ਪੋਸਟ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੇ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਲੱਗੀ ਅੱਗ ਨਾਲ 6...

ਤਾਜ਼ਾ ਲੇਖ

ਸ਼ਰਤ

spot_img