ਨਵੀਂ ਦਿੱਲੀ/ਪੰਜਾਬ ਪੋਸਟ
ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਕੀਤੇ ਜਾਣ ਮਗਰੋਂ ਕੀਤੇ ਕਤਲ ਦੇ ਰੋਸ ਵਜੋਂ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਨੇ 17 ਅਗਸਤ ਸਵੇਰੇ 6.00 ਵਜੇ ਤੋਂ 18 ਅਗਸਤ ਐਤਵਾਰ ਸਵੇਰੇ 6.00 ਵਜੇ ਤੱਕ 24 ਘੰਟੇ ਲਈ ਸੇਵਾਵਾਂ ਠੱਪ ਕਰਨ ਦਾ ਐਲਾਨ ਕੀਤਾ ਹੈ।
Published: