7.8 C
New York

ਕਰਨਲ ਬਾਠ ਦੀ ਕੁੱਟਮਾਰ ਮਾਮਲੇ ‘ਚ ਹੁਣ ਹਸਪਤਾਲ ਦੇ ਡੀਵੀਆਰ ਵੇਖੇ ਜਾਣਗੇ

Published:

5/5 - (1 vote)

ਚੰਡੀਗੜ੍ਹ/ਪੰਜਾਬ ਪੋਸਟ
ਪਟਿਆਲਾ ਵਿਖੇ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਨੂੰ ਲੈ ਕੇ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਧਰਮ ਪਤਨੀ ਨੇ ਸਹਾਰਾ ਮਲਟੀ ਸਪੈਸ਼ਲਟੀ ਹਸਪਤਾਲ ਦੀ ਡੀਵੀਆਰ ਦਿਖਾਉਣ ਦੀ ਮਾਣਯੋਗ ਕੋਰਟ ਦੇ ਵਿੱਚ ਮੰਗ ਰੱਖੀ ਸੀ ਉਸ ਤੋਂ ਬਾਅਦ ਮਾਣਯੋਗ ਹਾਈਕੋਰਟ ਨੇ ਸਹਾਰਾ ਹਸਪਤਾਲ ਦੇ ਡੀਵੀਆਰ ਦਿਖਾਉਣ ਦੇ ਲਈ ਸਹਾਰਾ ਹਸਪਤਾਲ ਮੈਨੇਜਮੈਂਟ ਅਤੇ ਪੁਲਿਸ ਪਾਰਟੀ ਨੂੰ ਸਾਥ ਦੇਣ ਦੇ ਆਦੇਸ਼ ਕਰ ਦਿੱਤੇ ਹਨ। ਇਸ ਤੋਂ ਬਾਅਦ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਧਰਮ ਪਤਨੀ ਜਸਵਿੰਦਰ ਕੌਰ ਮੀਡੀਆ ਦੇ ਸਾਹਮਣੇ ਆਏ ਅਤੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੰਸਪੈਕਟਰ ਰੌਨੀ ਅਤੇ ਰਣਧੀਰ ਜੋ ਕਿ ਇੱਥੇ ਐਮਐਲ ਆਰ ਕਟਾਉਣ ਆਏ ਸੀ ਉਹਨਾਂ ਦੀ ਡੀਵੀਆਰ ਤੋਂ ਸੀਸੀਟੀਵੀ ਜੀ ਫੁਟੇਜ ਮੰਗੀ ਗਈ ਹੈ।

Read News Paper

Related articles

spot_img

Recent articles

spot_img