ਚੰਡੀਗੜ੍ਹ/ਪੰਜਾਬ ਪੋਸਟ
ਚੰਡੀਗੜ੍ਹ ਦੇ ਸੈਕਟਰ 43 ਦੇ ਕੋਰਟ ਵਿੱਚ ਅੱਜ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇਕ ਆਈ. ਆਰ. ਐਸ. ਅਫ਼ਸਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਆਪਸੀ ਸਮਝੌਤੇ ਲਈ ਆਈਆਂ ਸਨ। ਦਰਅਸਲ ਸਸਪੈਂਡ ਏ. ਆਈ. ਜੀ. ਮਾਲਵਿੰਦਰ ਸਹੁਰੇ ਨੇ ਜਵਾਈ IRS ਅਫ਼ਸਰ ਹਰਪ੍ਰੀਤ ਸਿੰਘ ਦਾ ਕਤਲ ਕੀਤਾ ਹੈ।