14.9 C
New York

ਹੋਰ ਵਧਿਆ ਭਾਰਤ-ਪਾਕਿ ਤਣਾਅ, ਪੰਜਾਬ ਦੇ ਤਿੰਨ ਜ਼ਿਲਿਆਂ ‘ਚ ਰੈੱਡ ਐਲਰਟ ਜਾਰੀ

ਜਲੰਧਰ/ਪੰਜਾਬ ਪੋਸਟ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਭਾਰਤ ਨੇ ਪਾਕਿਸਤਾਨ ਦੇ ਹਰ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਹੈ। ਇਸ...

ਪੰਜਾਬ ਦੇ ਕਈ ਖੇਤਰਾਂ ‘ਚ ਸਵੇਰੇ ਵੀ ਹੋਏ ਧਮਾਕੇ, ਹਵਾ ਵਿੱਚ ਨਸ਼ਟ ਕੀਤੇ ਜਾ ਰਹੇ ਡ੍ਰੋਨ

 ਅੰਮ੍ਰਿਤਸਰ/ਪੰਜਾਬ ਪੋਸਟ ਪਿਛਲੇ ਕੁੱਝ ਘੰਟਿਆਂ ਦੌਰਾਨ, ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਭਾਰਤ ਵਾਲੇ ਪਾਸੇ ਹਮਲਾ ਕੀਤਾ ਹੈ। ਅੱਜ ਸਵੇਰੇ 5 ਵਜੇ ਪਠਾਨਕੋਟ ਏਅਰਬੇਸ, ਅੰਮ੍ਰਿਤਸਰ ਅਤੇ...

ਜੇਡੀ ਵੈਂਸ ਨੇ ਭਾਰਤ-ਪਾਕਿ ਮਸਲੇ ਦਾ ਅਮਰੀਕਾ ਨਾਲ ‘ਕੋਈ ਲੈਣਾ-ਦੇਣਾ ਨਾ ਹੋਣ’ ਦੀ ਗੱਲ ਆਖੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਭਾਰਤ ਪਾਕਿਸਤਾਨ ਜੰਗ ਦੇ ਆਲਮ ‘ਚ ਅਮਰੀਕਾ ਦੀ ਤਰਫੋਂ ਇੱਕ ਵੱਡਾ ਬਿਆਨ ਦਿੰਦੇ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ...

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ: ਸਥਿਤੀ ਦਾ ਲਿਆ ਜਾਇਜ਼ਾ

ਨਵੀਂ ਦਿੱਲੀ/ਪੰਜਾਬ ਪੋਸਟ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉੱਚ ਫ਼ੌਜੀ ਲੀਡਰਸ਼ਿਪ ਨਾਲ ਇੱਕ ਮੀਟਿੰਗ ਕੀਤੀ ਅਤੇ ਰਾਸ਼ਟਰੀ ਸੁਰੱਖਿਆ ਦ੍ਰਿਸ਼ ਦੀ ਵਿਆਪਕ ਸਮੀਖਿਆ ਕੀਤੀ। ਇਹ...

ਚੰੜੀਗੜ੍ਹ ਅਤੇ ਮੋਹਾਲੀ ‘ਚ ਮੁੜ ਵੱਜੇ ਸਾਇਰਨ; ਲੋਕਾਂ ਨੂੰ ਘਰਾਂ ਅੰਦਰ ਚੌਕਸ ਰਹਿਣ ਲਈ ਕਿਹਾ ਗਿਆ

ਚੰਡੀਗੜ੍ਹ/ਪੰਜਾਬ ਪੋਸਟ ਭਾਰਤ-ਪਾਕਿਸਤਾਨ ਦਰਮਿਆਨ ਭਾਰੀ ਤਣਾਅ ਦੇ ਮਾਹੌਲ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਇਰਨ ਵਜਾ ਕੇ ਲੋਕਾਂ ਨੂੰ ਹਵਾਈ ਹਮਲੇ ਦੀ ਸਥਿਤੀ ਵਿੱਚ ਘਰ ਦੇ ਅੰਦਰ...

ਪਾਕਿਸਤਾਨੀ ਹਮਲੇ ਉਪਰੰਤ ਭਾਰਤ ਵੱਲੋਂ ਉਸ ਦੇ 9 ਸ਼ਹਿਰਾਂ ਉੱਤੇ ਤਕੜੀ ਕਾਰਵਾਈ

ਦਿੱਲੀ/ਇਸਲਾਮਾਬਾਦ/ਪੰਜਾਬ ਪੋਸਟ ਬੀਤੀ ਰਾਤ ਭਾਰਤ-ਪਾਕਿਸਤਾਨ ਦਰਮਿਆਨ ਜੰਗ ਦਾ ਆਲਮ ਬਣਦਾ ਹੋਇਆ ਨਜ਼ਰ ਆਇਆ ਹੈ। ਦਰਅਸਲ, ਪਾਕਿਸਤਾਨ ਨੇ ਜੰਮੂ 'ਤੇ ਮਿਜ਼ਾਈਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ...

ਲਾਹੌਰ ਵਿਖੇ ਹਵਾਈ ਰੱਖਿਆ ਪ੍ਰਣਾਲੀ ਉੱਤੇ ਭਾਰਤ ਵੱਲੋਂ ਅੱਜ ਹੋਈ ਤਕੜੀ ਕਾਰਵਾਈ

ਲਾਹੌਰ/ਪੰਜਾਬ ਪੋਸਟਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਦੇ ਕਈ ਸਥਾਨਾਂ ’ਤੇ ਹਵਾਈ ਰੱਖਿਆ ਰਾਡਾਰਾਂ ਅਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਭਾਰਤ ਦੀ ਪ੍ਰਤੀਕਿਰਿਆ ਪਾਕਿਸਤਾਨ ਵਾਂਗ ਹੀ...

ਪਾਕਿਸਤਾਨ ਨਾਲ ਤਣਾਅ ਵਿਚਾਲੇ ਰਾਜਸਥਾਨ ਨਾਲ ਲੱਗਦੀ ਸਰਹੱਦ ਸੀਲ

ਸ੍ਰੀਗੰਗਾਨਗਰ/ਪੰਜਾਬ ਪੋਸਟ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਵਿੱਚ ਹੋਏ ਹਵਾਈ ਹਮਲਿਆਂ ਤੋਂ ਬਾਅਦ, ਅਸਮਾਨ ਤੋਂ ਜ਼ਮੀਨ ਤੱਕ ਸਰਹੱਦਾਂ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ...

ਡੋਨਾਲਡ ਟਰੰਪ ਦਾ ਭਾਰਤ-ਪਾਕਿ ਮਸਲੇ ਉੱਤੇ ਵੱਡਾ ਬਿਆਨ, ਹਰ ਸੰਭਵ ਮਦਦ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ/ਪੰਜਾਬ ਪੋਸਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਭਾਰਤ-ਪਾਕਿਸਤਾਨ ਸਰਹੱਦ 'ਤੇ...

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ‘ਭਾਰਤ ਨੇ ਕੀਤੀ ਨਪੀ-ਤੁਲੀ, ਸੰਤੁਲਿਤ ਅਤੇ ਜ਼ਿੰਮੇਵਾਰਾਨਾ ਕਾਰਵਾਈ’

ਨਵੀਂ ਦਿੱਲੀ/ਪੰਜਾਬ ਪੋਸਟ ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਭਾਰਤ ਵੱਲੋਂ ਪਾਕਿਸਤਾਨ ‘ਚ ਕੀਤੀ ਕਾਰਵਾਈ ਉਪਰੰਤ ਕਿਹਾ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ...

ਪਾਕਿਸਤਾਨ ਦੀ ਤਰਫੋਂ ਪੁਣਛ ਵਿਖੇ ਗੋਲੀਬਾਰੀ; ਗੁਰੂਘਰ ਦੀ ਇਮਾਰਤ ਨੁਕਸਾਨੀ, ਤਿੰਨ ਸਿੱਖਾਂ ਦੀ ਮੌਤ

ਪੁਣਛ/ਪੰਜਾਬ ਪੋਸਟ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਪੁਣਛ ਵਿਚ ਜਵਾਬੀ ਕਾਰਵਾਈ ਕੀਤੀ ਗਈ ਹੈ। ਦੁਖਦ ਗੱਲ ਇਹ ਪਤਾ ਲੱਗੀ ਹੈ ਕਿ ਇਸ...

‘ਆਪ੍ਰੇਸ਼ਨ ਸਿੰਧੂਰ’ ਦੀ ਕਾਰਵਾਈ ਉਪਰੰਤ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਸਬੰਧੀ ਨਵੇਂ ਆਦੇਸ਼ ਜਾਰੀ ਹੋਏ

ਨਵੀਂ ਦਿੱਲੀ/ਪੰਜਾਬ ਪੋਸਟ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਵਿੱਚ ਅਤਿਵਾਦੀ ਕੈਂਪਾਂ 'ਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਤੋਂ ਬਾਅਦ, ਵਿਦੇਸ਼ੀ ਏਅਰਲਾਈਨਾਂ ਸਮੇਤ ਵੱਖ-ਵੱਖ ਏਅਰਲਾਈਨਾਂ ਨੇ ਦਿੱਲੀ ਹਵਾਈ...

ਤਾਜ਼ਾ ਲੇਖ

spot_img