10.9 C
New York

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਭਾਰਤ ਚੀਨ ਸਰਹੱਦ ਨੇੜੇ ਉਡਦੇ ਵੇਖੇ ਗਏ ਡਰੋਨ; ਵਧਾਈ ਗਈ ਚੌਕਸੀ

ਕਿੰਨੌਰ/ਪੰਜਾਬ ਪੋਸਟਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨਾਲ ਡਰੋਨ ਦੇਖੇ ਗਏ ਹਨ। ਇਸ ਸਬੰਧੀ ਸੂਬੇ ਦੇ ਮੰਤਰੀ ਜਗਤ ਸਿੰਘ...

ਈਡੀ ਵੱਲੋਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਟਿਕਾਣਿਆਂ ਉੱਤੇ ਛਾਪੇਮਾਰੀ

*ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀਆਂ ਦੇ ਦਫਤਰ ਵੀ ਖੰਗਾਲੇ ਲੁਧਿਆਣਾ/ਪੰਜਾਬ ਪੋਸਟ ਈਡੀ ਦੀ ਟੀਮ ਨੇ ਲੁਧਿਆਣਾ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ...

ਪਰਾਲੀ ਮਸਲੇ ਨੂੰ ਹੱਲ ਕਰਨ ਲਈ ਮਸ਼ੀਨਾਂ ਦੀ ਖਰੀਦ ਲਈ ਪੰਜਾਬ ‘ਚ ਹੁਣ ਮਿਲੇਗੀ ਸਬਸਿਡੀ ਅਤੇ ਕਰਜ਼ਾ

ਚੰਡੀਗੜ੍ਹ/ਪੰਜਾਬ ਪੋਸਟ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਹੁਣ ਕੀਤੀ ਗਈ ਤਾਜ਼ਾ ਕਵਾਇਦ ਤਹਿਤ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਨੇ...

ਚੇਨਈ ‘ਚ ਹਵਾਈ ਸੈਨਾ ਦੇ ਏਅਰ ਸ਼ੋਅ ਮਗਰੋਂ ਭਾਰੀ ਹੁੰਮਸ ਕਰਕੇ ਪੰਜ ਮੌਤਾਂ: ਕਈ ਹਸਪਤਾਲ ਦਾਖਲ

ਚੇਨਈ/ਪੰਜਾਬ ਪੋਸਟ ਦੱਖਣ ਭਾਰਤੀ ਸੂਬੇ ਤਾਮਿਲ ਨਾਡੂ ਦੇ ਚੇਨਈ ਦੇ ਪ੍ਰਸਿੱਧ ਮਰੀਨਾ ਬੀਚ ’ਤੇ ਭਾਰਤੀ ਹਵਾਈ ਸੈਨਾ ਵੱਲੋਂ ਕਰਵਾਏ ਏਅਰ ਸ਼ੋਅ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ...

ਉੱਘੇ ਗਾਇਕ ਭੁਪਿੰਦਰ ਬੱਬਲ ਦੇ ਸੰਗੀਤਕ ਗਰੁੱਪ ਦੀ ਗੱਡੀ ਹਾਦਸੇ ਦਾ ਸ਼ਿਕਾਰ : ਦੋ ਜਣਿਆਂ ਦੀ ਜਾਨ ਗਈ

ਗੜ੍ਹਸ਼ੰਕਰ/ਪੰਜਾਬ ਪੋਸਟ ਉੱਘੇ ਗਾਇਕ ਗਾਇਕ ਭੁਪਿੰਦਰ ਬੱਬਲ ਦੇ ਸੰਗੀਤ ਗਰੁੱਪ ਦੀ ਟੈਂਪੂ-ਟਰੈਵਲ ਗੱਡੀ ਹਰਿਆਣਾ-ਹੁਸ਼ਿਆਰਪੁਰ ਮੁੱਖ ਸੜਕ ‘ਤੇ ਪੈਂਦੇ ਪਿੰਡ ਬਾਗਪੁਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ...

ਕੋਲਕਾਤਾ ਜਬਰ ਜਿਨਾਹ ਮਾਮਲੇ ਵਿੱਚ ਹੋਈ ਵੱਡੀ ਕਾਰਵਾਈ; ਸਾਬਕਾ ਪ੍ਰਿੰਸੀਪਲ ਦੇ ਨਜ਼ਦੀਕੀ ਕਰਮਚਾਰੀਆਂ ਦੀ ਹੋਈ ਛਾਂਟੀ

ਕੋਲਕਾਤਾ/ਪੰਜਾਬ ਪੋਸਟਕੋਲਕਾਤਾ ’ਚ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ...

ਔਰਤਾਂ ਦੇ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦੀ ਪਹਿਲੀ ਜਿੱਤ: ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਦੁਬਈ/ਪੰਜਾਬ ਪੋਸਟਔਰਤਾਂ ਦੇ ਟੀ20 ਵਿਸ਼ਵ ਕੱਪ 'ਚ ਗਰੱਪ ਦਾ 7ਵਾਂ ਮੈਚ 'ਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ।...

ਯਮਨ ਵਿੱਚ ਹੂਤੀਆਂ ਦੇ ਕਬਜ਼ੇ ਵਾਲੇ ਇਲਾਕੇ ਉੱਤੇ ਅਮਰੀਕੀ ਕਮਾਂਡ ਵੱਲੋਂ ਵੱਡੇ ਹਮਲੇ ਦਾ ਦਾਅਵਾ

ਵਾਸ਼ਿੰਗਟਨ/ਪੰਜਾਬ ਪੋਸਟਅਮਰੀਕਾ ਦੀ ਸੈਂਟਰਲ ਕਮਾਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ ਯਮਨ ’ਚ ਹੂਤੀਆਂ ਦੇ ਕਬਜ਼ੇ ਵਾਲੇ ਇਲਾਕਿਆਂ ’ਚ 15 ਟਿਕਾਣਿਆਂ...

ਹਰਿਆਣਾ ਅਸੈਂਬਲੀ ਚੋਣਾਂ ਲਈ ਵੋਟਿੰਗ ਮੁਕੰਮਲ ਹੋਈ

ਐਗਜ਼ਿਟ ਪੋਲਾਂ ਮੁਤਾਬਕ ਕਾਂਗਰਸ ਨੂੰ ਮਿਲ ਸਕਦੀ ਅਗੇਤ ਰੋਹਤਕ/ਪੰਜਾਬ ਪੋਸਟਗੁਆਂਢੀ ਸੂਬੇ ਹਰਿਆਣਾ ਦੀਆਂ ਅਸੈਂਬਲੀ ਚੋਣਾਂ ਲਈ ਵੋਟਿੰਗ ਦਾ ਅਮਲ ਮੁਕੰਮਲ ਹੋਣ ਮਗਰੋਂ ਜਾਰੀ ਵੱਖ-ਵੱਖ ਐਗਜ਼ਿਟ...

ਲੁਧਿਆਣਾ ਦੇ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ : ਪੁਲਿਸ ਪ੍ਰਸ਼ਾਸਨ ਹੋਇਆ ਮੁਸਤੈਦ

ਲੁਧਿਆਣਾ/ਪੰਜਾਬ ਪੋਸਟ ਮਹਾਂਨਗਰ ਲੁਧਿਆਣਾ ਵਿੱਚ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਗੁਰੂ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਧਾਂਦਰਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ...

ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੇ ਬਸਤਰ ਖੇਤਰ ‘ਚ ਵੱਡਾ ਮੁਕਾਬਲਾ: 30 ਦੇ ਕਰੀਬ ਨਕਸਲੀਆਂ ਦੇ ਮਾਰੇ ਜਾਣ ਦੀ ਸੂਚਨਾ

ਬਸਤਰ/ਪੰਜਾਬ ਪੋਸਟ ਨਕਸਲ ਲਹਿਰ ਤੋਂ ਪ੍ਰਭਾਵਿਤ ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 30 ਦੇ ਕਰੀਬ ਨਕਸਲੀ ਮਾਰੇ ਗਏ ਹਨ। ਮਿਲੀ ਜਾਣਕਾਰੀ...

ਡੇਂਗੂ ਤੋਂ ਬਾਅਦ ਹੁਣ ਪੰਜਾਬ ’ਚ ਵਧਣ ਲੱਗੇ ਸਵਾਈਨ ਫਲੂ ਦੇ ਮਾਮਲੇ

ਲੁਧਿਆਣਾ/ਪੰਜਾਬ ਪੋਸਟ ਪੰਜਾਬ ਵਿੱਚ ਡੇਂਗੂ ਤੋਂ ਬਾਅਦ ਹੁਣ ਸਵਾਈਨ ਫਲੂ ਦਾ ਰੌਲਾ ਪੈਣ ਲੱਗਿਆ ਏ ਅਤੇ ਸੂਬੇ ’ਚ ਇਸ ਦੇ ਮਰੀਜ਼ਾਂ ਦੀ ਗਿਣਤੀ 42 ਹੋ...