21.5 C
New York

ਸਿੱਖ ਮਾਨਸਿਕਤਾ ਨੂੰ ਗਹਿਰੇ ਜ਼ਖਮ ਦੇ ਗਿਆ ਜੂਨ 1984 ਘੱਲੂਘਾਰਾ

ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਦੁਨੀਆਂ ਦਾ ਉਹ ਪਾਵਨ ਅਸਥਾਨ ਹੈ, ਜਿੱਥੇ ਹਰੇਕ ਧਰਮ, ਹਰੇਕ ਵਿਚਾਰਧਾਰਾ, ਹਰੇਕ ਪਿੱਠਭੂਮੀ, ਦਾ ਬਾਸ਼ਿੰਦਾ ਸਤਿਕਾਰ...

ਗੁਰਪੁਰਬ ਤੇ ਵਿਸ਼ੇਸ਼ : ਸ੍ਰੀ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ। ਆਪ ਹੀ ਦੀ ਸੰਸਾਰਕ ਆਯੂ ਸਭ ਗੁਰੂ ਸਾਹਿਬਾਨ ਤੋਂ ਲੰਮੇਰੀ ਹੋਈ ਹੈ। ਗੁਰੂ ਅਮਰਦਾਸ...

ਸ੍ਰੀ ਗੁਰੂ ਤੇਗ ਬਹਾਦਰ ਜੀ

ਬਾਬਾ ਬਕਾਲਾ’ ਤੋਂ ਭਾਵ ਇਹ ਸੀ ਕਿ ਗੁਰੂ ਪਿੰਡ ਬਕਾਲੇ ਵਿੱਚ ਹੈ। ਬਹੁਤ ਸਾਰੇ ਗੁਰੂ ਸਾਹਿਬ ਦੇ ਦੂਰ ਦੇ ਰਿਸ਼ਤੇਦਾਰਾਂ ਤੇ ਝੂਠੇ ਦਾਅਵੇਦਾਰਾਂ ਨੇ...

ਸਿੱਖ ਸਿਧਾਤਾਂ ਅਤੇ ਪੰ੍ਰਪਰਾਵਾਂ ਦੇ ਸੰਦਰਭ ’ਚ : ਮੀਰੀ ਪੀਰੀ ਦਾ ਸਿਧਾਂਤ

ਮੀਰੀ ਪੀਰੀ ਦੇ ਸ਼ਬਦ ਕਿਸ ਭਾਸ਼ਾ ਨਾਲ ਸਬੰਧ ਰੱਖਦੇ ਹਨ ਜਾਂ ਉਨ੍ਹਾਂ ਭਾਸ਼ਾਵਾਂ ਅਨੁਸਾਰ ਇਨ੍ਹਾਂ ਦੇ ਕੀ-ਕੀ ਅਰਥ ਨਿਕਲਦੇ ਹਨ। ਇਸ ਪਿਛੋਕੜ ਵਿੱਚ ਨਾਂ...

ਗੁਰੂ ਤੇਗ ਬਹਾਦਰ ਜੀ ਦਾ ਸੀਸ ਅਤੇ ਧੜ ਚੁੱਕਣ ਦੀ ਯੋਜਨਾ ਬਣਾਉਣ ਵਾਲੇ ਧਰਮੀ ਤੇ ਬਹਾਦਰ ਸਿੱਖ ਭਾਈ ਜੈਤਾ, ਲੱਖੀ ਸ਼ਾਹ, ਨਾਨੂੰ, ਊਦਾ, ਆਗਿਆ...

ਭਾਈ ਊਦਾ :- ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਲਈ ਚਲੇ ਤਾਂ ਭਾਈ ਊਦਾ ਵੀ ਗੁਰੂ ਜੀ ਦੇ...

ਖ਼ਾਲਸਾ ਹੋਵੈ ਖੁਦ ਖੁਦਾ

ਵੈਸਾਖੀ ਵਾਲੇ ਦਿਨ ੩੦ ਮਾਰਚ, ੧੬੯੯ ਈ: ਨੂੰ ਕੇਸਗੜ੍ਹ ਸਾਹਿਬ ਇੱਕ ਭਾਰੀ ਦੀਵਾਨ ਸਜਾਇਆ ਗਿਆ। ਇੱਕ ਵੱਡੇ ਸਾਹਿਬਾਨ ਦੇ ਨਾਲ ਇੱਕ ਛੋਟਾ ਜਿਹਾ ਤੰਬੂ...

ਖਾਲਸਾ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀਤਾਦਾਦ ’ਚ ਸੰਗਤਾਂ ਹੋਈਆਂ ਨਤਮਸਤਕ

ਤਲਵੰਡੀ ਸਾਬੋ/ਪੰਜਾਬ ਪੋਸਟ ਤਖਤ ਸ੍ਰੀਦਮਦਮਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ‘ਵਿਸਾਖੀ’ਦੇ ਪਵਿੱਤਰ ਦਿਹਾੜੇ ’ਤੇ ਲੱਖਾਂ ਦੀ ਗਿਣਤੀ ’ਚ ਸੰਗਤਾਂ ਗੁਰੂਘਰ ਨਤਮਸਤਕ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗਾਂ ਦਾ ਕ੍ਰਮਵਾਰ ਵਰਣਨ

ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ...

ਅਨੋਖਾ ਬਹਾਦਰ : ਬਾਬਾ ਦੀਪ ਸਿੰਘ ਜੀ

੧੭੫੫ ਈ. ਵਿੱਚ ਦਲ ਖਾਲਸਾ ਦਾ ਮੁਖੀ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਸੀ। ਉਸ ਨੇ ਸਾਰੇ ਜਥਿਆਂ ਦਲਾਂ ਤੇ ਇਕੱਲੇ ਕਾਰੇ ਸਿੱਖਾਂ ਨੂੰ ਖਬਰਾਂ...

ਤਾਜ਼ਾ ਲੇਖ

spot_img