7.1 C
New York

ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ/ਪੰਜਾਬ ਪੋਸਟ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਆਪਣੇ ਦੂਜੇ ਮੈਚ ‘ਚ ਪਾਕਿਸਤਾਨ ਨੂੰ 7 ਵਿਕਟਾਂ ਦੇ ਫਰਕ ਨਾਲ ਕਾਫੀ ਆਸਾਨੀ ਨਾਲ...

ਏਸ਼ੀਆ ਕੱਪ ਕ੍ਰਿਕਟ ਮੁਕਾਬਲੇ ‘ਚ ਭਾਰਤ ਦੀ ਜੇਤੂ ਸ਼ੁਰੂਆਤ; ਯੂ.ਏ.ਈ. ਨੂੰ 9 ਵਿਕਟਾਂ ਨਾਲ ਹਰਾਇਆ

ਦੁਬਈ/ਪੰਜਾਬ ਪੋਸਟ ਏਸ਼ੀਆ ਕੱਪ ਕ੍ਰਿਕਟ ਮੁਕਾਬਲੇ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਰਤ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਇੱਕਪਾਸੜ ਮੈਚ ਵਿੱਚ 9 ਵਿਕਟਾਂ ਨਾਲ ਆਸਾਨੀ ਨਾਲ...

ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ ਅੱਜ ਤੋਂ ਯੂ.ਏ.ਈ. ਵਿੱਚ

ਸ਼ਾਰਜਾਹ/ਪੰਜਾਬ ਪੋਸਟ ਏ.ਸੀ.ਸੀ. ਏਸ਼ੀਆ ਕੱਪ 2025 ਟੀ-20 ਕ੍ਰਿਕਟ ਟੂਰਨਾਮੈਂਟ ਅੱਜ ਤੋਂ ਯੂਏਈ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿੱਚ ਏਸ਼ੀਆ ਦੀਆਂ ਪ੍ਰਮੁੱਖ ਟੀਮਾਂ, ਭਾਰਤ,...

ਭਾਰਤੀ ਹਾਕੀ ਟੀਮ ਨੇ ਚੌਥੀ ਵਾਰ ਜਿੱਤਿਆ ਏਸ਼ੀਆ ਕੱਪ ਦਾ ਖ਼ਿਤਾਬ

ਰਾਜਗੀਰ/ਪੰਜਾਬ ਪੋਸਟ ਭਾਰਤੀ ਪੁਰਸ਼ ਹਾਕੀ ਟੀਮ ਨੇ ਦਿਲਪ੍ਰੀਤ ਸਿੰਘ ਦੇ ਦੋ ਗੋਲਾਂ ਸਦਕਾ ਦੱਖਣੀ ਕੋਰੀਆ ਨੂੰ ਫਾਈਨਲ ਵਿੱਚ 4-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ...

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ

ਰਾਂਚੀ/ਪੰਜਾਬ ਪੋਸਟ ਰਾਜ ਸਭਾ ਮੈਂਬਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ (ਗੁਰੂਜੀ) ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ...

ਤਮਾਮ ਰੁਕਾਵਟਾਂ ਲੰਘ ਕੇ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਬਣਿਆ-ਗੁਰਿੰਦਰਵੀਰ ਸਿੰਘ

ਕਈ ਸਾਲਾਂ ਤੋਂ ਹੀ ਨਹੀਂ ਬਲਕਿ ਕਈ ਦਹਾਕਿਆਂ ਤੋਂ ਇਹ ਗੱਲ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਭਾਰਤ ਨੂੰ ਵਿਸ਼ਵ ਪੱਧਰ ਦਾ ਕੋਈ ਤੇਜ਼...

ਹੌਂਸਲੇ ਅਤੇ ਦਿ੍ਰੜ ਸੰਕਲਪ ਸਦਕਾ ਸਫਲ ਹੋਣ ਦੀ ਮਿਸਾਲ- ਵਿਰਾਟ ਕੋਹਲੀ

ਦਿੱਲੀ ਦਾ ਇੱਕ ਛੋਟਾ ਜਿਹਾ ਮੁੰਡਾ ਕਈ ਹੋਰਨਾਂ ਵਾਂਗ ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਮੰਨਦਾ ਸੀ ਪਰ ਇਹ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਵੇਗਾ...

ਤਮਾਮ ਰੁਕਾਵਟਾਂ ਲੰਘ ਕੇ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਬਣਿਆ- ਗੁਰਿੰਦਰਵੀਰ ਸਿੰਘ

ਕਈ ਸਾਲਾਂ ਤੋਂ ਹੀ ਨਹੀਂ ਬਲਕਿ ਕਈ ਦਹਾਕਿਆਂ ਤੋਂ ਇਹ ਗੱਲ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਭਾਰਤ ਨੂੰ ਵਿਸ਼ਵ ਪੱਧਰ ਦਾ ਕੋਈ ਤੇਜ਼...

ਫੁੱਟਬਾਲ ਦੇ ਸਟਾਰ ਖਿਡਾਰੀ ਡਿਓਗੋ ਜੌਟਾ ਦੀ ਸਪੇਨ ਵਿਖੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ

ਜ਼ਾਮੋਰਾ/ਪੰਜਾਬ ਪੋਸਟ ਖੇਡਾਂ ਦੀ ਦੁਨੀਆਂ ਅਤੇ ਖਾਸਕਰ ਫੁੱਟਬਾਲ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਆਈ ਹੈ ਕਿ ਲਿਵਰਪੂਲ ਫੁੱਟਬਾਲ ਕਲੱਬ ਦੇ ਸਟਾਰ ਫਾਰਵਰਡ ਖਿਡਾਰੀ ਪੁਰਤਗਾਲ ਦੇ...

ਇੰਗਲੈਂਡ ਖਿਲਾਫ਼ ਟੈਸਟ ਲੜੀ ਦਾ ਪਹਿਲਾ ਟੈਸਟ ਮੈਚ ਹਾਰਿਆ ਭਾਰਤ

ਲੀਡਸ/ਪੰਜਾਬ ਪੋਸਟ ਇੰਗਲੈਂਡ ਦੇ ਹੈਡਿੰਗਲੇ ’ਚ ਹੋ ਰਹੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਇੰਗਲੈਂਡ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ...

ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਜੇਤੂ ਪੈਰੇਡ ਦੌਰਾਨ ਭਗਦੜ ਮਚੀ; 7 ਦੀ ਮੌਤ, 25 ਦੇ ਕਰੀਬ ਜ਼ਖਮੀ

ਬੰਗਲੁਰੂ/ਪੰਜਾਬ ਪੋਸਟਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾਉਣ ਤੋਂ ਬਾਅਦ, ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ ਅਤੇ ਪ੍ਰਬੰਧਕਾਂ ਵੱਲੋਂ ਅੱਜ ਸਥਾਨਕ ਚਿੰਨਾਸਵਾਮੀ...

ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਜਿੱਤਿਆ ਪਲੇਠਾ ਆਈ.ਪੀ.ਐਲ ਖ਼ਿਤਾਬ

ਅਹਿਮਦਾਬਾਦ/ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈ.ਪੀ.ਐਲ ਦੇ ਬੀਤੀ ਰਾਤ ਹੋਏ ਫਾਈਨਲ ’ਚ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ...

ਤਾਜ਼ਾ ਲੇਖ

ਸ਼ਰਤ

spot_img