-1.3 C
New York

ਪੇਸ਼ੇਵਰ ਮੁੱਕੇਬਾਜ਼ੀ ਦੇ ਮਹਾਂ-ਮੁਕਾਬਲੇ ਵਿੱਚ ਜੇਕ ਪੌਲ ਨੇ ਮਾਈਕ ਟਾਇਸਨ ਨੂੰ ਹਰਾਇਆ

ਆਰਲਿੰਗਟਨ/ਪੰਜਾਬ ਪੋਸਟ ਲੰਮੇ ਸਮੇਂ ਬਾਅਦ ਰਿੰਗ ਵਿੱਚ ਪਰਤੇ ਮਹਾਨ ਮੁੱਕੇਬਾਜ਼ ਮਾਈਕਟਾਈਸਨ 58 ਸਾਲ ਦੀ ਉਮਰ ’ਚ ਆਪਣਾ ਪੁਰਾਣਾ ਜਾਦੂ ਨਹੀਂ ਦਿਖਾ ਸਕਿਆ ਅਤੇ ਪੇਸ਼ੇਵਰ ਮੁੱਕੇਬਾਜ਼ੀ...

ਭਾਰਤੀ ਮਹਿਲਾ ਹਾਕੀ ਟੀਮ ਨੇ ਮੁੜ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ

ਰਾਜਗੀਰੀ/ਪੰਜਾਬ ਪੋਸਟ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਬਿਹਾਰ ਸੂਬੇ ਦੇ ਰਾਜਗੀਰੀ ਵਿਖੇ ਹੋਏ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ...

ਅਰਜਨਟੀਨਾ ਨੇ ਰਿਕਾਰਡ 16ਵੀਂ ਵਾਰ ਜਿੱਤਿਆ ‘ਕੋਪਾ ਅਮੈਰੀਕਾ’ ਫੁੱਟਬਾਲ ਖ਼ਿਤਾਬ

ਅਮਰੀਕਾ/ਪੰਜਾਬ ਪੋਸਟਅਰਜਨਟੀਨਾ ਦੀ ਟੀਮ ਨੇ ਰਿਕਾਰਡ 16ਵੀਂ ਵਾਰ ਵੱਕਾਰੀ ਕੋਪਾ ਅਮੈਰੀਕਾ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਅਮਰੀਕਾ ਦੇ ਮਿਆਮੀ ਫਲੋਰੀਡਾ ਦੇ ਹਾਰਡ...

ਆਲਮੀ ਕਿ੍ਕਟ ਦਰਜਾਬੰਦੀ ਵਿੱਚ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਸਿਖਰਲੇ ਦਸ਼ਾ ‘ਚ ਪਹੁੰਚਿਆ

ਲੰਦਨ/ਪੰਜਾਬ ਪੋਸਟ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਹਫ਼ਤੇ ਮੁੰਬਈ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ 'ਚ ਪ੍ਰਦਰਸ਼ਨ ਸਦਕਾ ਤਾਜ਼ਾਜਾਰੀ ਹੋਈ ਆਈਸੀਸੀ ਪੁਰਸ਼ ਟੈਸਟ ਬੱਲੇਬਾਜ਼ੀ ਦਰਜਾਬੰਦੀ...

ਚੈਂਪੀਅਨਜ਼ ਟਰਾਫੀ ਖੇਡਣ ਲਈ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ- ਬੀਸੀਸੀਆਈ ਨੇ ਕੀਤਾ ਸਪੱਸ਼ਟ

ਮੁੰਬਈ/ਪੰਜਾਬ ਪੋਸਟ ਬੀਸੀਸੀਆਈ ਯਾਨੀ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਨੇ ਸਾਰੀਆਂ ਕਿਆਸਅਰਾਈਆਂ  ’ਤੇ ਠੱਲ ਪਾਉਂਦਿਆਂ ਅਧਿਕਾਰਤ ਤੌਰ ’ਤੇ ਸਪੱਸ਼ਟ ਕੀਤਾ ਕਿ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ...

ਤੀਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ; 3 ਮੈਚਾਂ ਦੀ ਲੜੀ 3-0 ਨਾਲ ਜਿੱਤੀ

ਮੁੰਬਈ/ਪੰਜਾਬ ਪੋਸਟਨਿਊਜ਼ੀਲੈਂਡ ਨੇ ਮੁੰਬਈ ਵਿਖੇ ਹੋਏ ਤੀਜੇ ਟੈਸਟ 'ਚ ਵੀ ਭਾਰਤ ਨੂੰ 25 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ ਤਿੰਨ ਮੈਚਾਂ...

ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ ਟੈਸਟ ਲੜੀ ਵਿੱਚ ਹਰਾ ਕੇ ਰਚਿਆ ਇਤਿਹਾਸ

(ਪੁਣੇ/ਪੰਜਾਬ ਪੋਸਟ)ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ ਪੁਣੇ ਵਿਖੇ ਖੇਡੇ ਗਏ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ 113 ਦੌੜਾਂ ਦੇ...

ਭਾਰਤੀ ਪਹਿਲਵਾਨਾਂ ਨੇ ਵਿਸ਼ਵ ਚੈਂਪੀਅਨਸ਼ਿਪ ਸਬੰਧੀ ਕੇਂਦਰੀ ਖੇਡ ਮੰਤਰਾਲੇ ਤੋਂ ਹੱਲ ਦੀ ਕੀਤੀ ਮੰਗ

ਦਿੱਲੀ/ਪੰਜਾਬ ਪੋਸਟ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ. ਐੱਫ. ਆਈ.) ਦੇ ਉਸ ਦੇ ਕੰਮ-ਕਾਜ ’ਚ ਸਰਕਾਰੀ ਦਖ਼ਲਅੰਦਾਜ਼ੀ ਦਾ ਹਵਾਲਾ ਦੇ ਕੇ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਤੋਂ ਹਟਣ ਦੇ...

ਤੀਰਅੰਦਾਜ਼ੀ ਵਿੱਚ ਭਾਰਤ ਦੀ ਦੀਪਿਕਾ ਕੁਮਾਰੀ ਨੇ ਵਿਸ਼ਵ ਕੱਪ ਫ਼ਾਈਨਲ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ

ਮੈਕਸੀਕੋ/ਪੰਜਾਬ ਪੋਸਟ ਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਮੈਕਸੀਕੋ ਦੇਸ਼ ਵਿੱਚ ਹੋ ਰਹੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਫਾਈਨਲ ਵਿੱਚ ਚਾਂਦੀ ਦੇ ਨਾਲ ਛੇਵਾਂ ਵਿਸ਼ਵ...

ਤੀਰਅੰਦਾਜ਼ੀ ਵਿੱਚ ਭਾਰਤ ਦੀ ਦੀਪਿਕਾ ਕੁਮਾਰੀ ਨੇ ਵਿਸ਼ਵ ਕੱਪ ਫ਼ਾਈਨਲ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ

ਮੈਕਸੀਕੋ/ਪੰਜਾਬ ਪੋਸਟਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਮੈਕਸੀਕੋ ਦੇਸ਼ ਵਿੱਚ ਹੋ ਰਹੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਫਾਈਨਲ ਵਿੱਚ ਚਾਂਦੀ ਦੇ ਨਾਲ ਛੇਵਾਂ ਵਿਸ਼ਵ...

ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ‘ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ; 36 ਸਾਲ ਬਾਅਦ ਭਾਰਤ ‘ਚ ਪਹਿਲੀ ਜਿੱਤ

ਬੰਗਲੁਰੂ/ਪੰਜਾਬ ਪੋਸਟਭਾਰਤ-ਨਿਊਜ਼ੀਲੈਂਡ ਦਰਮਿਆਨ ਚੱਲ ਰਹੀ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਅੱਜ ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ...

ਤਾਜ਼ਾ ਲੇਖ

spot_img