-10.7 C
New York

ਸੁਪ੍ਰੀਮ ਕੋਰਟ ‘ਚ ਬਲਵੰਤ ਸਿੰਘ ਰਾਜੋਆਣਾ ਮਾਮਲੇ ’ਤੇ 18 ਮਾਰਚ ਨੂੰ ਹੋਵੇਗੀ ਸੁਣਵਾਈ

ਦਿੱਲੀ/ਪੰਜਾਬ ਪੋਸਟ ਕੇਂਦਰ ਸਰਕਾਰ ਦੀ ਬੇਨਤੀ ’ਤੇ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਜਵਾਬ ਦਾਇਰ ਕਰਨ ਲਈ ਕੇਂਦਰ...

ਟਰੰਪ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ

ਵਾਸ਼ਿੰਗਟਨ/ਪੰਜਾਬ ਪੋਸਟਅਮਰੀਕੀ ਰਿਪਬਲਿਕਨ ਆਗੂ ਡੋਨਲਡ ਟਰੰਪ ਅੱਜ ਵਾਸ਼ਿੰਗਟਨ ਡੀਸੀ ਵਿਚ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਆਪਣੇ ਪਰਿਵਾਰ ਨਾਲ ਵਿਸ਼ੇਸ਼ ਜਹਾਜ਼ ਰਾਹੀਂ ਪਹੁੰਚੇ ਟਰੰਪ ਨੇ...

ਅਮਰੀਕਾ ਦੀ ਸੁਪਰੀਮ ਕੋਰਟ ਨੇ ‘ਟਿਕ ਟੌਕ’ ‘ਤੇ ਪਾਬੰਦੀ ਵਾਲੇ ਕਾਨੂੰਨ ਨੂੰ ਬਰਕਰਾਰ ਰੱਖਿਆ

ਹੁਣ ਡੋਨਾਲਡ ਟਰੰਪ ਵੱਲ ਇਸ ਬੰਨੇ ਲੱਗੀਆਂ ਸਭ ਨਜ਼ਰਾਂਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੀ ਸੁਪਰੀਮ ਕੋਰਟ ਨੇ ਓਸ ਕਾਨੂੰਨ ਨੂੰ ਬਰਕਰਾਰ ਰੱਖਿਆ ਹੈ ਜੋ ਐਤਵਾਰ ਨੂੰ...

ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਸਟੋਰੇਜ ਪਲਾਂਟਾਂ ਵਿੱਚੋਂ ਇੱਕ ਨੂੰ ਲੱਗੀ ਭਿਆਨਕ ਅੱਗ

ਕੈਲੀਫੋਰਨੀਆ/ਪੰਜਾਬ ਪੋਸਟਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਸਟੋਰੇਜ ਪਲਾਂਟਾਂ ਵਿੱਚੋਂ ਇੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੈਂਕੜੇ ਲੋਕਾਂ ਕੋਲੋਂ ਲਾਕਾ ਖਾਲੀ ਕਰਵਾਉਣਾ ਪਿਆ ਅਤੇ...

ਅਮਰੀਕਾ ਦੇ ਵ੍ਹਾਈਟ ਹਾਊਸ ਖਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨੌਜਵਾਨ ਨੂੰ 8 ਸਾਲ ਦੀ ਕੈਦ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ ਅਮਰੀਕਾ ਵਿਚ ਇਕ 20 ਸਾਲਾ ਭਾਰਤੀ ਨੌਜਵਾਨ ਨੂੰ ਵ੍ਹਾਈਟ ਹਾਊਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਅੱਠ ਸਾਲ ਦੀ...

ਸੁਨੀਤਾ ਵਿਲੀਅਮਜ਼ ਨੇ ਕੀਤੀ 8ਵੀਂ ‘ਸਪੇਸਵਾਕ’, ਧਰਤੀ ‘ਤੇ ਵਾਪਸ ਲਿਆਉਣ ਲਈ ਕਵਾਇਦ ਜਾਰੀ

ਨਿਊਯਾਰਕ/ਪੰਜਾਬ ਪੋਸਟ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੀ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਸਪੇਸਵਾਕ ਕੀਤੀ। ਉਹ ਇੱਕ ਹੋਰ ਪੁਲਾੜ ਯਾਤਰੀ, ਨਿੱਕ ਹੇਗ ਨਾਲ ਬਾਹਰ...

ਜੋਅ ਬਾਈਡਨ ਨੇ ਆਪਣੇ ਵਿਦਾਇਗੀ ਭਾਸ਼ਣ ‘ਚ ਭਵਿੱਖ ਸਬੰਧੀ ਦਿੱਤੀਆਂ ਕੁੱਝ ਚੇਤਾਵਨੀਆਂ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਦੇਸ਼ ਦੇ ਨਾਂਅ ਅਪਣੇ ਵਿਦਾਇਗੀ ਭਾਸ਼ਣ ’ਚ ਅਮੀਰ ਲੋਕਾਂ ਦੇ ਇਕ ਸਮੂਹ ਅਤੇ ਅਮਰੀਕੀਆਂ ਦੇ ਅਧਿਕਾਰਾਂ...

ਭਾਰਤ-ਅਮਰੀਕਾ ਸਬੰਧਾਂ ਬਾਰੇ ਉੱਚ ਪੱਧਰੀ ਜਾਂਚ ਕਮੇਟੀ ਨੇ ਰਿਪੋਰਟ ਪੇਸ਼ ਕੀਤੀ

ਦਿੱਲੀ/ਪੰਜਾਬ ਪੋਸਟਭਾਰਤ ਦੀ ਉੱਚ-ਪੱਧਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਪਹਿਲਾਂ ਤੋਂ ਅਪਰਾਧਿਕ ਸਬੰਧਾਂ ਵਾਲੇ ਇੱਕ ਵਿਅਕਤੀ ਵਿਰੁੱਧ ਤੇਜ਼ੀ ਨਾਲ...

ਐਚ. ਐਮ. ਪੀ. ਵੀ. ਵਾਇਰਸ ਤੋਂ ਬਾਅਦ ਹੁਣ ਮਾਰਬਰਗ ਵਾਇਰਸ ਨੇ ਚਿੰਤਾ ਵਿੱਚ ਪਾਈ ਦੁਨੀਆਂ

(ਤੰਜ਼ਾਨੀਆ/ਪੰਜਾਬ ਪੋਸਟ)ਐਚਐਮਪੀਵੀ ਵਾਇਰਸ ਕਾਰਨ ਹੋਏ ਹਾਲ ਹੀ ਦੇ ਕਹਿਰ ਤੋਂ ਬਾਅਦ, ਹੁਣ ਮਾਰਬਰਗ ਵਾਇਰਸ ਨੇ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਅਫ੍ਰੀਕੀ ਦੇਸ਼...

ਅਮਰੀਕਾ ਵਿੱਚ ਗੌਤਮ ਅਡਾਨੀ ਖ਼ਿਲਾਫ਼ ਮਾਮਲੇ ਦੇ ਵੇਰਵੇ ਸਾਂਭ ਕੇ ਰੱਖਣ ਦੀ ਮੰਗ ਕੀਤੀ ਗਈ

ਨਿਊਯਾਰਕ/ਪੰਜਾਬ ਪੋਸਟ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਉਸ ਦੇ ਗਰੁੱਪ ਦੀਆਂ ਕੰਪਨੀਆਂ ਖ਼ਿਲਾਫ਼ ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਵੱਲੋਂ ਚਲਾਏ ਗਏ ‘ਚੋਣਵੇਂ ਕੇਸ’ ਦੇ ਸਬੰਧ ’ਚ...

ਭਾਰਤ-ਓਮਾਨ ਵਿੱਚ ਵਪਾਰ ਅਤੇ ਨਿਵੇਸ਼ ਦੇ ਨਵੇਂ ਅਧਿਆਇ ਦੀ ਸ਼ੁਰੂਆਤ

ਮਸਕਟ/ਪੰਜਾਬ ਪੋਸਟਭਾਰਤ ਅਤੇ ਓਮਾਨ ਵਿਚਕਾਰ ਇਸ ਸਾਲ ਵਪਾਰ ਅਤੇ ਨਿਵੇਸ਼ ਦੇ ਖੇਤਰ ਵਿਚ ਅਹਿਮ ਸਮਝੌਤਾ ਹੋਣ ਦੀ ਸੰਭਾਵਨਾ ਹੈ। ਦੋਵੇਂ ਦੇਸ਼ ਇੱਕ-ਦੂਜੇ ਦੇ ਉਤਪਾਦਾਂ...

ਜੋਅ ਬਾਇਡਨ ਨੇ ਅਮਰੀਕਾ ਵਾਸੀਆਂ ਦੇ ਨਾਂਅ ਪੱਤਰ ਜਾਰੀ ਕਰਕੇ ਆਪਣੇ ਕਾਰਜਕਾਲ ਦੀ ਕੀਤੀ ਗੱਲ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਵਿੱਚ ਚਾਰ ਸਾਲ ਰਾਸ਼ਟਰਪਤੀ ਰਹਿਣ ਤੋਂ ਬਾਅਦ ਜੋਅ ਬਾਇਡਨ ਆਉਂਦੀ 20 ਜਨਵਰੀ ਨੂੰ ਵ੍ਹਾਈਟ ਹਾਊਸ ਛੱਡ ਰਹੇ ਹਨ ਅਤੇ ਨਵੇਂ ਚੁਣੇ...

ਤਾਜ਼ਾ ਲੇਖ

spot_img