9.9 C
New York

ਬਾਈਡਨ ਨੇ ਆਪਣੀ ਉਮਰਦਰਾਜੀ ਅਤੇ ਭੁਲੱਕੜ ਯਾਦਸ਼ਕਤੀ ਹੋਣ ਦੀਆਂ ਚਰਚਾਵਾਂ ਨੂੰ ਕੀਤਾ ਖਾਰਜ

ਪੰਜਾਬ ਪੋਸਟ/ਬਿਓਰੋ ਰਾਸ਼ਟਰਪਤੀ ਬਿਡੇਨ ਨੇ ਇੱਕ ਵਾਰ ਫਿਰ ਸਿਆਸਤ ਵਿੱਚ ਆਪਣੇ ਉਮਰ ਦਰਾਜ ਹੋਣ ਦੀਆਂ ਚਰਚਾਵਾਂ ਨੂੰ ਲਾਂਭੇ ਰੱਖ ਕੇ ਬੀਤੀ ਰਾਤ ਰਾਸ਼ਟਰ ਨੂੰ ਸੰਬੋਧਿਤ...

ਨੇਵਾਡਾ ਦੀਆਂ ‘ਰਿਪਬਲਿਕਨ ਕਾਕਸ’ ਚੋਣਾਂ ’ਚ ਟਰੰਪ ਨੇ ਹਾਸਲ ਕੀਤੀ ਜਿੱਤ

ਲਾਸ ਵੇਗਾਸ/ਬਿਓਰੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਚੁਨਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਨੇਵਾਡਾ ਕਾਕਸ ਚੋਣਾਂ...

ਆਰੋਮਾ ਰੈਸਟੋਰੈਂਟ ਫੇਅਰਫੈਕਸ, ਵਰਜੀਨੀਆ ਨੇ ਮਨਾਈ ਖਾਣਿਆਂ ਦੇ ਨਾਲ-ਨਾਲ ਸੰਗੀਤਕ ਸ਼ਾਮ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ ਵਾਸ਼ਿੰਗਟਨ ਡੀ. ਸੀ. ਏਰੀਏ ਵਿੱਚ ਆਰੋਮਾ ਇੰਡੀਅਨ ਰੈਸਟੋਰੈਂਟ ਇੱਕ ਜਾਣਿਆ ਅਤੇ ਚਰਚਿਤ ਨਾਂ ਹੈ। ਪਹਿਲਾਂ ਅਰਲਿੰਗਟਿਨ ਅਤੇ ਹੁਣ ਫੇਅਰਫੈਕਸ ਵਰਜੀਨੀਆ ਵਿੱਚ...

ਟਰੰਪ ਦੇ ਮੁਕੱਦਮੇ ਵਾਲੀ ਮੈਨਹਟਨ ਅਦਾਲਤ ਮੂਹਰੇ ਆਤਮਦਾਹ ਦੀ ਕੋਸ਼ਿਸ ’ਚ ਵਿਅਕਤੀ ਝੁਲ਼ਸਿਆ

ਨਿਊਯਾਰਕ/ਪੰਜਾਬ ਪੋਸਟ ਟਰੰਪ ਦੇ ਨਿਊਯਾਰਕ ਹਸ਼ ਮਨੀ ਮੁਕੱਦਮੇ ਦੀ ਸੇਣਵਾਈ ਮੌਕੇ ਮੈਨਹਟਨ ਅਦਾਲਤ ਪੁੱਜਣ ਉਪਰੰਤ ਇੱਕ ਵਿਅਕਤੀ ਨੇ ਅਦਾਲਤ ਦੇ ਬਾਹਰ ਖੁਦ ਨੂੰ ਜਿੰਦਾ ਜਲਾ...

ਮੇਲਾਨੀਆ ਟਰੰਪ ਦੁਬਾਰਾ ਚੋਣ ਮੁਹਿੰਮ ’ਚ ਨਿੱਤਰੀ ਮੇਲਾਨੀਆ ਟਰੰਪ ਕੱਟੜਪੰਥੀ ਸੱਜੇ-ਪੱਖੀ ਨੀਤੀ ਏਜੰਡੇ ’ਤੇ ਬ੍ਰੇਕ ਵਜੋਂ ਕੰਮ ਕਰਨ ਦੀ ਹੈ ਇਛੁੱਕ?

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤੱਕ ਵਿਵਾਦਾਂ ਅਤੇ ਅਦਾਲਤੀ ਕੇਸਾਂ ਵਿੱਚ ਹੀ ਉਲਝਦੇ ਨਜ਼ਰ ਆਏ ਹਨ,...

ਸਿੱਖਸ ਆਫ ਅਮਰੀਕਾ ਵੱਲੋਂ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੇ ਸਨਮਾਨ ’ਚ ਸ਼ਾਨਦਾਰ ਵਿਦਾਇਗੀ ਸਮਾਰੋਹ ਆਯੋਜਿਤ

ਮੈਰੀਲੈਂਡ/ਪੰਜਾਬ ਪੋਸਟ ਅਮਰੀਕਾ ਵਿੱਚ ਭਾਰਤ ਦੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੀ ਸੇਵਾ ਮੁਕਤੀ ਮੌਕੇ ਸਿੱਖਸ ਆਫ ਅਮਰੀਕਾ ਵੱਲੋਂ ਸ. ਸੰਧੂ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ...

ਅਮਰੀਕਾ ’ਚ ਗੈਰ-ਕਨੂੰਨੀ ਪ੍ਰਵਾਸ ਰੋਕਣ ਦੇ ਮਾਮਲੇ ’ਚ ਬਾਇਡਨ ਖਿਲਾਫ ਵਿਰੋਧੀ ਸੁਰਾਂ ਹੋਈਆਂ ਤਿੱਖੀਆਂ

ਵਾਸ਼ਿੰਗਟਨ ਡੀ. ਸੀ./ਬਿਓਰੋ ਅਮਰੀਕਾ ਵਿੱਚ ਗੈਰ ਕਨੂੰਨੀ ਪ੍ਰਵਾਸ ਹਮੇਸ਼ਾ ਹੀ ਇੱਕ ਭਖਦਾ ਮਸਲਾ ਰਿਹਾ ਹੈ, ਪਰ ਜੋਅ ਬਾਈਡਨ ਦੇ ਰਾਸ਼ਟਰਪਤੀ ਹੁੰਦਿਆਂ ਸਰਕਾਰ ਦੀਆਂ ਅਜਿਹੇ ਪ੍ਰਵਾਸ...

ਤਰਨਜੀਤ ਸਿੰਘ ਸੰਧੂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਕੀਤਾ ਮਜ਼ਬੂਤ : ਬਾਈਡਨ ਪ੍ਰਸ਼ਾਸਨ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸ. ਤਰਨਜੀਤ ਸਿੰਘ ਸੰਧੂ 35 ਸਾਲਾਂ ਦੇ ਸ਼ਾਨਦਾਰ ਕਰੀਅਰ ਬਾਅਦ ਇਸ ਮਹੀਨੇ ਦੇ ਅੰਤ ਵਿੱਚ...

ਰੋਨਾਲਡ ਡੀਸੈਂਟਿਸ ਅਮਰੀਕੀ ਰਾਸ਼ਟਰਪਤੀ ਦੌੜ ’ਚੋਂ ਪਾਸੇ ਹੋਏ

ਵਾਸ਼ਿੰਗਟਨ/ਬਿਓਰੋ ਫਲੋਰੀਡਾ ਦੇ ਗਵਰਨਰ ਰੋਨਾਲਡ ਡੀਸੈਂਟਿਸ ਨੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਦੌੜ ਤੋਂ ਹਟਣ ਅਤੇ ਪਾਰਟੀ ਦੇ ਉਮੀਦਵਾਰ ਵਜੋਂ ਸਾਬਕਾ...

ਡੋਨਾਲਡ ਟਰੰਪ ਨੇ ਨਿੱਕੀ ਹੈਲੀ ਦੇ ਖ਼ਿਲਾਫ਼ ਨਿਊ ਹੈਂਪਸ਼ਾਇਰ ਪ੍ਰਾਇਮਰੀ ਜਿੱਤੀ

ਵਾਸ਼ਿੰਗਟਨ/ਬਿਓਰੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊ ਹੈਂਪਸ਼ਾਇਰ ਦੇ ਪ੍ਰਾਇਮਰੀ (ਜੀਓਪੀ ਪ੍ਰਾਇਮਰੀ) ਵਿੱਚ ਵੱਡੀ ਜਿੱਤ ਮਿਲੀ ਹੈ। ਰਿਪਬਲਿਕਨ ਉਮੀਦਵਾਰ ਵਜੋਂ ਟਰੰਪ ਆਪਣੀ ਵਿਰੋਧੀ...

ਅਮਰੀਕਾ ਕੋਲ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ

ਪੰਜਾਬ ਪੋਸਟ/ਬਿਓਰੋ 2024 ਲਈ ਜਾਰੀ ਗਲੋਬਲ ਫਾਇਰਪਾਵਰ ਸੂਚੀ ਵਿੱਚ ਸਭ ਤੋਂ ਮਜ਼ਬੂਤ ਫੌਜਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਅਮਰੀਕਾ ਸਭ ਤੋਂ ਉੱਪਰ...

ਯੂ. ਐੱਸ. ਇੰਡੀਆ ਬਿਜ਼ਨਸ ਕੌਂਸਲ ਵੱਲੋਂ ਤਰਨਜੀਤ ਸਿੰਘ ਸੰਧੂ ਦੇ ਸੇਵਾਮੁਕਤ ਹੋਣ ’ਤੇ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਣ ਜਾ ਰਹੇ ਹਨ।...

ਤਾਜ਼ਾ ਲੇਖ

spot_img