18.4 C
New York

ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਦੇ ਬੁਨਿਆਦੀ ਮਸਲਿਆਂ ਤੱਕ ਬਣਾਈ ਡੂੰਘੀ ਪਹੁੰਚ

ਅੰਮਿ੍ਰਤਸਰ/ਪੰਜਾਬ ਪੋਸਟਲੋਕ ਸਭਾ ਚੋਣਾਂ 2024 ਲਈ ਗੁਰੂ ਕੀ ਨਗਰੀ ਸ੍ਰੀ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ...

ਅੰਮਿ੍ਰਤਸਰ ਦੇ ਪਿੰਡਾਂ ਤੱਕ ਪਹੁੰਚੀ ਤਰਨਜੀਤ ਸਿੰਘ ਸੰਧੂ ਦੀ ਅਪਣੱਤ ਭਰਪੂਰ ਚੋਣ ਮੁਹਿੰਮ

ਅੰਮਿ੍ਰਤਸਰ/ਪੰਜਾਬ ਪੋਸਟ ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਤਰਨਜੀਤ ਸਿੰਘ ਸੰਧੂ ਦਾ ਚੋਣ ਪ੍ਰਚਾਰ ਅਤੇ ਚੋਣ ਮੁਹਿੰਮ ਅੰਮਿ੍ਰਤਸਰ ਦੇ...

ਪੱਛਮੀ ਕੰਪਨੀਆਂ ਲਈ ਨਿਵੇਸ਼ ਦਾ ਨਵਾਂ ਕੇਂਦਰ ਬਣਿਆ ਭਾਰਤ

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਸੰਯੁਕਤ ਰਾਸ਼ਟਰ ਦੇ ਇੱਕ ਵਿਭਾਗ ਨੇ ਕਿਹਾ ਹੈ ਕਿ ਭਾਰਤ ਦਾ ਆਰਥਿਕ ਵਿਕਾਸ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਇਹ ਕਈ ਪੱਛਮੀ...

ਇੰਟਰਵਿਊ ਮਾਮਲੇ ਵਿੱਚ ਜੋ ਬਾਈਡਨ ਨੂੰ ਵਾਈਟ ਹਾਊਸ ਜ਼ਰੀਏ ਮਿਲੀ ਵੱਡੀ ਰਾਹਤ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂ. ਐੱਸ. ਪ੍ਰਤੀਨਿਧੀ ਸਦਨ ਵਿੱਚ ਰਿਪਬਲਿਕਨਾਂ ਨੂੰ ਆਪਣੇ ਕਲਾਸੀਫਾਈਡ ਰਿਕਾਰਡਾਂ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼...

ਅਮਰੀਕਾ ਵੱਲੋਂ ਯੂਕ੍ਰੇਨ ਲਈ ਹੋਰ ਇਮਦਾਦ ਦਾ ਐਲਾਨ

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯੂਕ੍ਰੇਨ ਲਈ ਦੋ ਅਰਬ ਅਮਰੀਕੀ ਡਾਲਰ ਦੇ ਹਥਿਆਰ ਸੌਦੇ ਦਾ ਐਲਾਨ ਕੀਤਾ ਹੈ। ਬਲਿੰਕਨ ਯੂਕ੍ਰੇਨ...

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਸਬੰਧੀ ਚੁੱਕਿਆ ਵੱਡਾ ਕਦਮ: ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ ਦਰਾਮਦ ਟੈਕਸ ਲਗਾਇਆ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਦੇਸ਼ ਸੰਧੀ ਅਹਿਮ ਕਦਮ ਚੁੱਕਦੇ ਹੋਏ ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ...

ਡੋਨਾਲਡ ਟਰੰਪ ਦੇ ‘ਮਨੀ ਟ੍ਰਾਇਲ’ ਮਾਮਲੇ ਵਿੱਚ ਮਾਈਕਲ ਕੋਹੇਨ ਦੀ ਗਵਾਹੀ ਬਣੀ ਅਹਿਮ

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਊਯਾਰਕ ਹੁਸ਼ ਮਨੀ ਟ੍ਰਾਇਲ ਵਿੱਚ ਮਾਈਕਲ ਕੋਹੇਨ ਨੇ ਗਵਾਹੀ ਦਾ ਸਟੈਂਡ ਲਿਆ ਹੈ ਅਤੇ ਮੰਨਿਆ...

ਇਜ਼ਰਾਈਲ ਦੀ ਗਾਜ਼ਾ ਸਬੰਧੀ ਤਾਜ਼ਾ ਕਾਰਵਾਈ ਉੱਤੇ ਅਮਰੀਕਾ ਹੋਇਆ ਚੌਕਸ

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਇਜ਼ਰਾਈਲ ਨੇ ਹਮਾਸ ਖਿਲਾਫ਼ ਚੱਲ ਰਹੀ ਕਾਰਵਾਈ ਤਹਿਤ ਹੁਣ ਗਾਜ਼ਾ ਦੇ ਦੱਖਣੀ ਸ਼ਹਿਰ ਰਫਾਹ ਵਿੱਚ ਨਵੇਂ ਨਿਕਾਸੀ ਦੇ ਆਦੇਸ਼ ਦਿੱਤੇ ਹਨ ਜਿਸ...

ਸੰਯੁਕਤ ਰਾਸ਼ਟਰ ’ਚ ਫਲਸਤੀਨ ਦੇ ਅਧਿਕਾਰਾਂ ਦੀ ਹੋਈ ਗੱਲ; ਭਾਰਤ ਸਮੇਤ 143 ਦੇਸ਼ਾਂ ਦੀ ਹੱਕ ’ਚ ਪਈ ਵੋਟ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਓਸ ਖਰੜੇ ਅਤੇ ਮਤੇ ਦੇ ਹੱਕ ਵਿੱਚ ਵੋਟ ਦਿੱਤੀ ਹੈ, ਜੋ ਸੰਯੁਕਤ ਰਾਸ਼ਟਰ ਵਿੱਚ...

ਇਜ਼ਰਾਈਲ ਵੱਲੋਂ ਫੌਜੀ ਕਾਰਵਾਈ ਦਾ ਦਾਇਰਾ ਵਧਾਉਣ ਦੀ ਤਿਆਰੀ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਗਾਜ਼ਾ ਦੇ ਖੇਤਰ ’ਚ ਹਮਾਸ ਜਥੇਬੰਦੀ ਖਿਲਾਫ਼ ਲੜਾਈ ਨੂੰ ਲੈ ਕੇ ਵਧ ਰਹੇ ਅੰਤਰ-ਰਾਸ਼ਟਰੀ ਰੌਲੇ-ਰੱਪੇ ਵਿਚਕਾਰ, ਇਜ਼ਰਾਈਲ ਦੇਸ਼ ਦੀਆਂ ਸਥਾਨਕ ਮੀਡੀਆ...

ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ’ਚ ਪਿਛਲੇ ਨਤੀਜਿਆਂ ਦੀ ਛਿੜੀ ਭਰਵੀਂ ਚਰਚਾ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਵਰ੍ਹੇ ਦਾ ਮਾਹੌਲ ਹੁਣ ਭਖਦਾ ਜਾ ਰਿਹਾ ਹੈ। ਇਸ ਤਹਿਤ, ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨੇ...

ਅਮਰੀਕਾ ’ਚ 65,960 ਭਾਰਤੀਆਂ ਨੂੰ ਮਿਲੀ ਸਿਟੀਜ਼ਨਸ਼ਿਪ

ਨਵੀਂ ਦਿੱਲੀ/ਪੰਜਾਬ ਪੋਸਟ ਸਾਲ 2022 ’ਚ 65,960 ਭਾਰਤੀ ਅਧਿਕਾਰਤ ਤੌਰ ’ਤੇ ਅਮਰੀਕੀ ਨਾਗਰਿਕ ਬਣੇ, ਜਿਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਗਿਣਤੀ...

ਤਾਜ਼ਾ ਲੇਖ

spot_img