20.4 C
New York

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਦਾਲਤ ਨੇ ਦਿੱਤਾ ਦੋਸ਼ੀ ਕਰਾਰ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਤੋਂ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਵਿੱਚ ਆਪਣੇ ਇਤਿਹਾਸਕ ਅਪਰਾਧਿਕ ਮੁਕੱਦਮੇ ਵਿੱਚ...

ਨਿੱਕੀ ਹੇਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਸਬੰਧੀ ਡੋਨਲਡ ਟਰੰਪ ਦੇ ਹੱਕ ’ਚ ਭੁਗਤੇਗੀ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਨਿੱਕੀ ਹੇਲੀ ਨੇ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ...

ਚੀਨ ਦੀ ਫੌਜ ਨੇ ਤਾਇਵਾਨ ਦੇ ਆਲੇ-ਦੁਆਲੇ ਕੀਤਾ ਫੌਜੀ ਅਭਿਆਸ

ਪੰਜਾਬ ਪੋਸਟ/ਬਿਓਰੋਏਸ਼ੀਆ ਖਿੱਤੇ ਵਿੱਚ ਅੱਜ ਓਸ ਵੇਲੇ ਕਾਫੀ ਹਿੱਲਜੁੱਲ ਨਜ਼ਰ ਆਈ, ਜਦੋਂ ਗੁਆਂਢੀ ਦੇਸ਼ ਚੀਨ ਦੀ ਫੌਜ ਨੇ ਤਾਇਵਾਨ ਦੇ ਆਲੇ-ਦੁਆਲੇ ਦੋ ਦਿਨਾਂ ‘ਸਜ਼ਾ...

ਕੈਨੇਡਾ ਵਿੱਚ ਬਾਹਰਲੇ ਵਿਦਿਆਰਥੀਆਂ ਉੱਤੇ ਵਧ ਸਕਦੀਆਂ ਹਨ ਪਾਬੰਦੀਆਂ

ਪੰਜਾਬ ਪੋਸਟ/ਬਿਓਰੋਪੰਜਾਬੀਆਂ ਸਮੇਤ ਹੋਰਨਾਂ ਲੋਕਾਂ ਲਈ ਵੀ ਪ੍ਰਵਾਸ ਪੱਖੋਂ ਲੋਕਪਿ੍ਰਆ ਦੇਸ਼ ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ...

ਦੁਨੀਆਂ ਵਿੱਚ ਕਰੋਨਾ ਦੀ ਮੁੜ ਦਸਤਕ? ਸਿੰਗਾਪੁਰ ਵਿੱਚ ਇੱਕ ਹਫਤੇ ’ਚ ਆਏ ਹਜ਼ਾਰਾਂ ਮਾਮਲੇ

ਸਿੰਗਾਪੁਰ/ਪੰਜਾਬ ਪੋਸਟਦੁਨੀਆਂ ਪੱਧਰ ਉੱਤੇ ਇੱਕ ਵਾਰ ਕਰੋਨਾ ਦੀ ਚਰਚਾ ਹੋਣ ਲੱਗੀ ਹੈ ਅਤੇ ਇਸ ਤਾਜ਼ਾ ਰੁਝਾਨ ਮੁਤਾਬਕ ਹੁਣ ਦੱਖਣ-ਏਸ਼ੀਆਈ ਦੇਸ਼ ਸਿੰਗਾਪੁਰ ਵਿੱਚ ਕਰੋਨਾ ਵਾਇਰਸ...

ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਦੇ ਬੁਨਿਆਦੀ ਮਸਲਿਆਂ ਤੱਕ ਬਣਾਈ ਡੂੰਘੀ ਪਹੁੰਚ

ਅੰਮਿ੍ਰਤਸਰ/ਪੰਜਾਬ ਪੋਸਟਲੋਕ ਸਭਾ ਚੋਣਾਂ 2024 ਲਈ ਗੁਰੂ ਕੀ ਨਗਰੀ ਸ੍ਰੀ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ...

ਅੰਮਿ੍ਰਤਸਰ ਦੇ ਪਿੰਡਾਂ ਤੱਕ ਪਹੁੰਚੀ ਤਰਨਜੀਤ ਸਿੰਘ ਸੰਧੂ ਦੀ ਅਪਣੱਤ ਭਰਪੂਰ ਚੋਣ ਮੁਹਿੰਮ

ਅੰਮਿ੍ਰਤਸਰ/ਪੰਜਾਬ ਪੋਸਟ ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਤਰਨਜੀਤ ਸਿੰਘ ਸੰਧੂ ਦਾ ਚੋਣ ਪ੍ਰਚਾਰ ਅਤੇ ਚੋਣ ਮੁਹਿੰਮ ਅੰਮਿ੍ਰਤਸਰ ਦੇ...

ਪੱਛਮੀ ਕੰਪਨੀਆਂ ਲਈ ਨਿਵੇਸ਼ ਦਾ ਨਵਾਂ ਕੇਂਦਰ ਬਣਿਆ ਭਾਰਤ

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਸੰਯੁਕਤ ਰਾਸ਼ਟਰ ਦੇ ਇੱਕ ਵਿਭਾਗ ਨੇ ਕਿਹਾ ਹੈ ਕਿ ਭਾਰਤ ਦਾ ਆਰਥਿਕ ਵਿਕਾਸ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਇਹ ਕਈ ਪੱਛਮੀ...

ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ’ਚ ਉੱਤਰ-ਪੱਛਮੀ ਭਾਰਤ ਵਿੱਚ ਲੂ ਵਗਣ ਦੀ ਚਿਤਾਵਨੀ

ਨਵੀਂ ਦਿੱਲੀ/ਪੰਜਾਬ ਪੋਸਟਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਲੂ ਵਗਣ ਦੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਜਾ ਰਿਹਾ...

ਸਵਾਤੀ ਮਾਲੀਵਾਲ ਦੀ ਕਥਿਤ ਕੁੱਟਮਾਰ ਮਾਮਲੇ ’ਚ ਕੇਜਰੀਵਾਲ ਦੇ ਸਹਾਇਕ ਨੂੰ ਨੋਟਿਸ

ਨਵਂੀ ਦਿੱਲੀ/ਪੰਜਾਬ ਪੋਸਟਕੌਮੀ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਨੂੰ ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ...

ਇੰਟਰਵਿਊ ਮਾਮਲੇ ਵਿੱਚ ਜੋ ਬਾਈਡਨ ਨੂੰ ਵਾਈਟ ਹਾਊਸ ਜ਼ਰੀਏ ਮਿਲੀ ਵੱਡੀ ਰਾਹਤ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂ. ਐੱਸ. ਪ੍ਰਤੀਨਿਧੀ ਸਦਨ ਵਿੱਚ ਰਿਪਬਲਿਕਨਾਂ ਨੂੰ ਆਪਣੇ ਕਲਾਸੀਫਾਈਡ ਰਿਕਾਰਡਾਂ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼...

ਅਮਰੀਕਾ ਵੱਲੋਂ ਯੂਕ੍ਰੇਨ ਲਈ ਹੋਰ ਇਮਦਾਦ ਦਾ ਐਲਾਨ

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯੂਕ੍ਰੇਨ ਲਈ ਦੋ ਅਰਬ ਅਮਰੀਕੀ ਡਾਲਰ ਦੇ ਹਥਿਆਰ ਸੌਦੇ ਦਾ ਐਲਾਨ ਕੀਤਾ ਹੈ। ਬਲਿੰਕਨ ਯੂਕ੍ਰੇਨ...

ਤਾਜ਼ਾ ਲੇਖ

spot_img