ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਇੱਕ ਰੰਗ-ਸਹਿਕਦਾ ਦਿਲ

 (ਇੱਕ ਰੰਗ-ਸਹਿਕਦਾ ਦਿਲ ਦੀ ਨਾਇਕਾ ਅਲਿਜ਼ਬੈਥ ਮੈਂਜ਼ਿਜ਼, ੧੯੨੩ ਦੇ ਅਖ਼ੀਰ ਵਿੱਚ ਬਾਦਿ-ਨਸੀਮ ਦੇ ਕਿਸੇ ਫਿਰੰਤੂ ਝੋਂਕੇ ਵਾਂਗ ਮੇਰੀ ਜ਼ਿੰਦਗੀ ਵਿੱਚ ਆਈ ਤੇ ਚਲੀ ਗਈ।...

ਵਿਗਿਆਨ ਨੂੰ ਡੀ. ਐਨ. ਏ. ਬਣਤਰ ਦੀ ਖੋਜ ਕਰਕੇ ਦੇਣ ਵਾਲੀ- ਰੋਜ਼ਾਲਿੰਡ ਫਰੈਂਕਲਿਨ

ਰੋਜ਼ਾਲਿੰਡ ਫਰੈਂਕਲਿਨ ਇੱਕ ਬਿ੍ਰਟਿਸ਼ ਰਸਾਇਣ ਵਿਗਿਆਨੀ ਅਤੇ ਐਕਸ-ਰੇ ਕਿ੍ਰਸਟਲੋਗ੍ਰਾਫ਼ਰ ਸੀ ਜਿਸ ਦੇ ਮਿਸਾਲੀ ਵਿਗਿਆਨਕ ਕੰਮ ਨੇ ਆਧੁਨਿਕ ਜੀਵ ਵਿਗਿਆਨ ਵਿੱਚ ਸਭ ਤੋਂ ਵੱਡੀਆਂ ਖੋਜਾਂ...

ਦਸਮ ਪਿਤਾ ਦੀ ਮਹਾਨ ਅਤੇ ਇਨਕਲਾਬੀ ਬਖਸ਼ਿਸ਼- ਹੋਲਾ ਮਹੱਲਾ

ਖਾਲਸਾ ਪੰਥ ਦਾ ਕੌਮੀ ਤਿਓਹਾਰ, ਹੋਲਾ ਮਹੱਲਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਮਹਾਨ ਅਤੇ ਇਨਕਲਾਬੀ ਬਖਸ਼ਿਸ਼ ਹੈ। ਅੱਜ ਹੋਲਾ ਮਹੱਲਾ...

ਇਰਾਨ ਵੱਲੋਂ ਖ਼ਮੇਨੀ ਦੀ ਮੌਤ ਹੋਣ ਦੀ ਪੁਸ਼ਟੀ ਤੋਂ ਬਾਅਦ ਖਾੜੀ ਖੇਤਰ ‘ਚ ਭਾਰੀ ਜੰਗ ਦਾ ਖਦਸ਼ਾ ਬਣਿਆ

ਤੇਹਰਾਨ/ਪੰਜਾਬ ਪੋਸਟਇਰਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਮੇਨੀ ਇਜ਼ਰਾਈਲ ਅਤੇ ਅਮਰੀਕਾ ਦੁਆਰਾ ਕੀਤੇ ਗਏ ਇੱਕ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਸਾਲਾ ਲੜਕੀਆਂ ਲਈ ਐਚ.ਪੀ.ਵੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਅਜਮੇਰ/ਪੰਜਾਬ ਪੋਸਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਅਜਮੇਰ ਤੋਂ 14 ਸਾਲਾ ਲੜਕੀਆਂ ਲਈ ਦੇਸ਼ ਵਿਆਪੀ ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ।...

ਬੋਲੀਵੀਆ ਦੇਸ਼ ‘ਚ ਮਾਲਵਾਹਕ ਜਹਾਜ਼ ਹਾਦਸੇ ‘ਚ 15 ਲੋਕਾਂ ਦੀ ਜਾਨ ਗਈ

ਲਾ ਪਾਜ਼/ਪੰਜਾਬ ਪੋਸਟਦੱਖਣ ਅਮਰੀਕੀ ਦੇਸ਼ ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਦੇ ਨੇੜੇ ਇੱਕ ਮਾਲਵਾਹਕ ਜਹਾਜ਼ ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ...

ਪਾਕਿਸਤਾਨ-ਅਫਗਾਨਿਸਤਾਨ ਫ਼ੌਜੀ ਜੰਗ ‘ਚ ਹੁਣ ਤੱਕ 300 ਤੋਂ ਵੱਧ ਜਣਿਆਂ ਦੀ ਮੌਤ, 500 ਦੇ ਕਰੀਬ ਜ਼ਖ਼ਮੀ

ਕਾਬੁਲ/ਪੰਜਾਬ ਪੋਸਟਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਫ਼ੌਜੀ ਜੰਗ ਵਿੱਚ ਹੁਣ ਤੱਕ 300 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 500 ਦੇ...

ਹਾਈ ਕੋਰਟ ਵੱਲੋਂ ਪਾਵਰਕੌਮ ਦੀਆਂ ਜਾਇਦਾਦਾਂ ਦੀ ਵਿਕਰੀ ‘ਤੇ ਰੋਕ ਬਰਕਰਾਰ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਾਵਰਕੌਮ ਭਾਵ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਕਿਸੇ ਵੀ ਜਾਇਦਾਦ ਨੂੰ ਨਾ ਵੇਚਣ ਦੇ ਦਿੱਤੇ ਹੁਕਮਾਂ...

ਦਿੱਲੀ ਆਬਕਾਰੀ ਮਾਮਲੇ ‘ਚ ਅਰਵਿੰਦ ਕੇਜਰੀਵਾਲ ਬਰੀ, ਸੀਬੀਆਈ ਵੱਲੋਂ ਦਿੱਲੀ ਹਾਈ ਕੋਰਟ ਜਾਣ ਦਾ ਫੈਸਲਾ

ਦਿੱਲੀ/ਪੰਜਾਬ ਪੋਸਟਦਿੱਲੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਬੀਆਰਐਸ ਆਗੂ ਕੇ. ਕਵਿਤਾ ਸਮੇਤ...

ਦਿੱਲੀ ਆਬਕਾਰੀ ਮਾਮਲੇ ‘ਚ ਅਰਵਿੰਦ ਕੇਜਰੀਵਾਲ ਬਰੀ, ਸੀ ਬੀ ਆਈ ਵੱਲੋਂ ਦਿੱਲੀ ਹਾਈ ਕੋਰਟ ਜਾਣ ਦਾ ਫੈਸਲਾ

ਦਿੱਲੀ/ਪੰਜਾਬ ਪੋਸਟਦਿੱਲੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਬੀਆਰਐਸ ਆਗੂ ਕੇ. ਕਵਿਤਾ ਸਮੇਤ...

ਹੋਲਾ ਮਹੱਲਾ ਦੇ ਸਮਾਗਮਾਂ ਦਾ ਰਿਵਾਇਤਾਂ ਮੁਤਾਬਕ ਹੋਇਆ ਆਗਾਜ਼

ਸ੍ਰੀ ਅਨੰਦਪੁਰ ਸਾਹਿਬ/ਪੰਜਾਬ ਪੋਸਟਖਾਲਸਾ ਪੰਥ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਸਮਾਗਮ ਸ੍ਰੀ ਕੀਰਤਪੁਰ ਸਾਹਿਬ ਅਤੇ 2 ਮਾਰਚ ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ...

ਪਾਕਿਸਤਾਨ ਨੇ ਹਵਾਈ ਹਮਲੇ ਕਰਨ ਤੋਂ ਬਾਅਦ ਅਫਗਾਨਿਸਤਾਨ ਵਿਰੁੱਧ ‘ਖੁੱਲ੍ਹੀ ਜੰਗ’ ਦਾ ਐਲਾਨ ਕੀਤਾ

ਇਸਲਾਮਾਬਾਦ/ਪੰਜਾਬ ਪੋਸਟਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਸਰਹੱਦੀ ਝੜਪਾਂ ਤੇਜ਼ੀ ਨਾਲ ਵਧ ਗਈਆਂ ਹਨ ਅਤੇ ਇਸ ਉਪਰੰਤ ਹੁਣ ਪਾਕਿਸਤਾਨ ਨੇ ਕਾਬੁਲ, ਕੰਧਾਰ ਅਤੇ ਪਕਤੀਆ ਦੇ ਹਿੱਸਿਆਂ...