10.3 C
New York

ਪੰਜਾਬ

spot_img

ਮੁੱਖ ਖਬਰਾਂ

ਪਟਨਾ/ਪੰਜਾਬ ਪੋਸਟਬਿਹਾਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਜੇਡੀਯੂ ਵਾਲਾ ਕੌਮੀ ਜਮੂਹਰੀ ਗੱਠਜੋੜ ਵੱਡੀ ਜਿੱਤ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। 243 ਸੀਟਾਂ...

ਤਰਨ ਤਾਰਨ ਜ਼ਿਮਨੀ ਚੋਣ ਦੀ ਗਿਣਤੀ ਵਿੱਚ ‘ਆਪ’ ਦੇ ਹਰਮੀਤ ਸਿੰਘ ਸੰਧੂ 7294 ਵੋਟਾਂ ਨਾਲ ਅੱਗੇ ਹੋਏ

ਤਰਨ ਤਾਰਨ/ਪੰਜਾਬ ਪੋਸਟਤਰਨ ਤਾਰਨ ਜ਼ਿਮਨੀ ਚੋਣ ਨਤੀਜੇ ਦੀ ਤਾਜ਼ਾ ਸਥਿਤੀ ਇਹ ਸਾਹਮਣੇ ਆ ਰਹੀ ਹੈ ਕਿ ਕੁੱਲ 16 ਗੇੜਾਂ ਦੀ ਗਿਣਤੀ ਵਿੱਚੋਂ 10 ਗੇੜਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ ਜਿਸ ਮਗਰੋਂ ‘ਆਪ’ ਦੇ ਹਰਮੀਤ ਸਿੰਘ...

ਤਰਨ ਤਾਰਨ ਜ਼ਿਮਨੀ ਚੋਣ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ

ਤਰਨ ਤਾਰਨ/ਪੰਜਾਬ ਪੋਸਟਪੰਜਾਬ ਵਿੱਚ ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਤਰਨ ਤਾਰਨ ਜ਼ਿਮਨੀ ਚੋਣ ਵਿੱਚ ਕੁੱਲ 60.95 ਫੀਸਦ ਵੋਟਿੰਗ ਹੋਈ ਸੀ। ਜ਼ਿਕਰਯੋਗ ਏ...

ਅਮਰੀਕਾ

spot_img

ਕਾਰੋਬਾਰ

ਪੰਜਾਬ ਪੋਸਟ ਵੀਡੀਓ

ਸਿਹਤ

ਉੱਚ ਰਕਤ ਦਬਾਅ, ਜਿਸਨੂੰ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ, ਸਿਹਤ ਸੰਬੰਧੀ ਇੱਕ ਗੰਭੀਰ ਸਮੱਸਿਆ ਹੈ ਜੋ ਹਿਰਦੇ ਦੀ ਬਿਮਾਰੀ ਅਤੇ ਸਟ੍ਰੋਕ ਦਾ ਕਾਰਨ ਬਣ ਸਕਦੀ ਹੈ। ਪਰ, ਚਿੰਤਾ ਨਾ ਕਰੋ! ਦਵਾਈਆਂ ਤੋਂ ਬਿਨਾਂ ਰਕਤ...

ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਘਟਾਉਣ ਲਈ ਇਹ ਚਾਹ ਬਹੁਤ ਹੀ ਚਮਤਕਾਰੀ ਹੈ: ਗਰੀਨ ਟੀ ਦੇ ਅਸਧਾਰਣ ਫਾਇਦੇ

ਹੈਲਥ: ਗਰੀਨ ਟੀ ਦੀ ਵਰਤੋਂ ਨੂੰ ਸਿਹਤਮੰਦ ਜੀਵਨਸ਼ੈਲੀ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਰੀਨ ਟੀ ਵਿੱਚ ਅਨੇਕ ਸਿਹਤਮੰਦ ਪਦਾਰਥ ਹੁੰਦੇ ਹਨ ਜੋ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਲਾਭ ਪਹੁੰਚਾਉਂਦੇ ਹਨ।...

10 Strategies to Stop Overthinking and Reduce Anxiety

What is Overthinking and How Does it Impact Mental Health? Overthinking can be described as the act of thinking too much or focusing on a single idea for an extended period of time. When you’re in the...
spot_img

ਸੱਭਿਆਚਾਰਕ

ਦੋ-ਕਮੀਜ਼ਾਂ -ਕਹਾਣੀ

ਅੱਜ ਰਿਤੂ-ਰਾਜ ਨੂੰ ਬੜਾ ਚਾਅ ਸੀ। ਉਸ ਦਾ ਸੋਲ੍ਹਵਾਂ ਜਨਮ-ਦਿਨ ਅਖ਼ੀਰਲੀ ਹੋਲੀ ਵਾਲੇ ਦਿਨ ਆਉਂਦਾ ਸੀ। ਪਰ ਉਹਨੂੰ ਚਾਅ ਏਨਾ ਆਪਣੇ ਜਨਮ-ਦਿਨ ਦਾ ਨਹੀਂ ਸੀ, ਜਿੰਨਾ ਆਪਣੇ ਬਾਬਾ ਜੀ ਕੋਲੋਂ ਦੋ ਕਮੀਜ਼ਾਂ ਦੀ ਕਹਾਣੀ ਸੁਣਨ ਦਾ...
spot_img
ਜਦੋਂ ਦਾ ਮੰਗਲ ਸਿੰਘ ਫੌਜ਼ ਵਿੱਚ ਭਰਤੀ ਹੋ ਗਿਆ ਸੀ, ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ। ਪਿਛਲੇ ਛੇ ਮਹੀਨਿਆਂ ਵਿੱਚ ਦੋ ਬਰਸਾਤ ਦੇ ਸਨ, ਜਦੋਂ ਬੰਜਰਾਂ ਵਿੱਚ ਘਾਹ ਇਤਨਾ ਉਗਿਆ...

ਜਨਮ ਦਿਨ -ਕਹਾਣੀ

ਜਿਉਂ ਹੀ ਜੁਗਲ ਪ੍ਰਸਾਦ ਦੀ ਪੰਜ ਰੁਪਏ ਤਨਖ਼ਾਹ ਵਧੀ, ਉਸ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜ੍ਹਾਈ ਜਾਣ ਵਾਲੇ ਤੇ ਨਵੀਂਆਂ ਵਿੱਦਿਅਕ ਵਿਉਂਤਾਂ ਅਨੁਸਾਰ ਚਲ ਰਹੇ ਕਿਸੇ ਸਕੂਲ ਵਿੱਚ ਦਾਖ਼ਲ ਕਰਾਣ...

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਖੇਡਾਂ

ਤਾਜ਼ਾ ਖ਼ਬਰਾਂ

ਤਰਨ ਤਾਰਨ ਜ਼ਿਮਨੀ ਚੋਣ ਵਿੱਚ ‘ਆਪ’ ਦੇ ਹਰਮੀਤ ਸਿੰਘ ਸੰਧੂ 12091 ਵੋਟਾਂ ਨਾਲ ਜੇਤੂ

ਤਰਨ ਤਾਰਨ/ਪੰਜਾਬ ਪੋਸਟਤਰਨ ਤਾਰਨ ਜ਼ਿਮਨੀ ਚੋਣ ਨਤੀਜੇ ਦਾ ਐਲਾਨ ਹੋ ਗਿਆ ਹੈ ਜਿਸ ਦੇ ਕੁੱਲ 16 ਗੇੜਾਂ ਦੀ ਗਿਣਤੀ ਮਗਰੋਂ ‘ਆਪ’ ਦੇ ਹਰਮੀਤ ਸਿੰਘ...

ਬਿਹਾਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਜੇਡੀਯੂ ਦਾ ‘ਕੌਮੀ ਜਮੂਹਰੀ ਗੱਠਜੋੜ’ ਵੱਡੀ ਜਿੱਤ ਵੱਲ

ਪਟਨਾ/ਪੰਜਾਬ ਪੋਸਟਬਿਹਾਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਜੇਡੀਯੂ ਵਾਲਾ ਕੌਮੀ ਜਮੂਹਰੀ ਗੱਠਜੋੜ ਵੱਡੀ ਜਿੱਤ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ...

ਤਰਨ ਤਾਰਨ ਜ਼ਿਮਨੀ ਚੋਣ ਦੀ ਗਿਣਤੀ ਵਿੱਚ ‘ਆਪ’ ਦੇ ਹਰਮੀਤ ਸਿੰਘ ਸੰਧੂ 7294 ਵੋਟਾਂ ਨਾਲ ਅੱਗੇ ਹੋਏ

ਤਰਨ ਤਾਰਨ/ਪੰਜਾਬ ਪੋਸਟਤਰਨ ਤਾਰਨ ਜ਼ਿਮਨੀ ਚੋਣ ਨਤੀਜੇ ਦੀ ਤਾਜ਼ਾ ਸਥਿਤੀ ਇਹ ਸਾਹਮਣੇ ਆ ਰਹੀ ਹੈ ਕਿ ਕੁੱਲ 16 ਗੇੜਾਂ ਦੀ ਗਿਣਤੀ ਵਿੱਚੋਂ 10 ਗੇੜਾਂ...

ਤਰਨ ਤਾਰਨ ਜ਼ਿਮਨੀ ਚੋਣ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ

ਤਰਨ ਤਾਰਨ/ਪੰਜਾਬ ਪੋਸਟਪੰਜਾਬ ਵਿੱਚ ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਤਰਨ...

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਦਿੱਲੀ ਧਮਾਕੇ ਬਾਰੇ ਭਾਰਤੀ ਜਾਂਚ ਦੀ ਸ਼ਲਾਘਾ ਕੀਤੀ

ਓਟਾਵਾ/ਪੰਜਾਬ ਪੋਸਟ ccਉਨ੍ਹਾਂ ਜਾਂਚ ਲਈ ਭਾਰਤ ਦੀ ਪੇਸ਼ੇਵਰ ਪਹੁੰਚ ਦੀ ਤਾਰੀਫ਼ ਕੀਤੀ। ਰੂਬੀਓ ਨੇ ਇਹ ਟਿੱਪਣੀ ਭਾਰਤ ਵੱਲੋਂ ਧਮਾਕੇ ਨੂੰ ‘ਦਹਿਸ਼ਤੀ ਘਟਨਾ’ ਐਲਾਨਣ ਬਾਰੇ ਮੀਡੀਆ...

ਅਮਰੀਕਾ ਵਿੱਚ 43 ਦਿਨ ਦੇ ਵਕਫੇ ਬਾਅਦ ਆਖਰਕਾਰ ਖਤਮ ਹੋਇਆ ‘ਸ਼ੱਟਡਾਊਨ’

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਾਰੀ ਫੰਡਾਂ ਨਾਲ ਸਬੰਧਤ ਇੱਕ ਬਿੱਲ ’ਤੇ ਦਸਤਖ਼ਤ ਕਰ ਦਿੱਤੇ ਹਨ, ਜਿਸ ਨਾਲ ਅਮਰੀਕਾ ਵਿੱਚ ਪਿਛਲੇ...

ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਸੁਧਾਰਾਂ ਬਾਰੇ ਰੁਖ਼ ਬਦਲਣ ਦੇ ਸੰਕੇਤ ਦਿੱਤੇ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਸੁਧਾਰਾਂ ਬਾਰੇ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਆਪਣੇ ਰੁਖ਼ ਵਿਚ ਕੁੱਝ ਨਰਮਾਈ...

ਸਰਕਾਰੀ ਸ਼ੱਟਡਾਊਨ ਖਤਮ ਕਰਨ ਲਈ ਅਮਰੀਕੀ ਸੈਨੇਟ ਨੇ ਇੱਕ ਅਹਿਮ ਬਿੱਲ ਪਾਸ ਕੀਤਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ ਅਮਰੀਕਾ ਦੀ ਪਾਰਲੀਮੈਂਟ ਦੇ ਉੱਪਰਲੇ ਸਦਨ ਸੈਨੇਟ ਨੇ ਦੇਸ਼ ਦਾ ਸਰਕਾਰੀ ਸ਼ੱਟਡਾਊਨ ਖਤਮ ਕਰਨ ਲਈ ਬਿੱਲ ਪਾਸ ਕਰ ਦਿੱਤਾ ਤੇ ਇਸ ਦੇ...

ਕੇਂਦਰ ਸਰਕਾਰ ਨੇ ਫਿਰੋਜ਼ਪੁਰ-ਪੱਟੀ ਰੇਲ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ

ਨਵੀਂ ਦਿੱਲੀ/ਪੰਜਾਬ ਪੋਸਟ ਕੇਂਦਰ ਸਰਕਾਰ ਦੇ ਰੇਲ ਮੰਤਰਾਲੇ ਨੇ ਰਾਜਪੁਰਾ-ਮੁਹਾਲੀ ਰੇਲ ਲਿੰਕ ਨੂੰ ਹਰੀ ਝੰਡੀ ਦੇਣ ਤੋਂ ਕੁਝ ਦਿਨ ਬਾਅਦ ਹੁਣ 25.7 ਕਿਲੋਮੀਟਰ ਲੰਮੇ ਫਿਰੋਜ਼ਪੁਰ-ਪੱਟੀ...

ਦਿੱਲੀ ‘ਚ ਹੋਰ ਧਮਾਕੇ ਤੋਂ ਬਾਅਦ ਪੰਜਾਬ ਸਣੇ ਲਾਗਲੇ ਖੇਤਰਾਂ ‘ਚ ਚੌਕਸੀ ਵਧਾਈ ਗਈ

ਦਿੱਲੀ/ਪੰਜਾਬ ਪੋਸਟਸੋਮਵਾਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਤੋਂ ਬਾਅਦ, ਦਿੱਲੀ ਦੇ ਲਾਗਲੇ ਖੇਤਰਾਂ ਦੇ ਨਾਲ ਨਾਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ...

ਧਰਮਿੰਦਰ ਨੂੰ ਹਸਪਤਾਲ ‘ਚੋਂ ਛੁੱਟੀ ਮਿਲਣ ਉਪਰੰਤ ਘਰੇ ਲਿਜਾਇਆ ਗਿਆ

ਮੁੰਬਈ/ਪੰਜਾਬ ਪੋਸਟਭਾਰਤੀ ਫਿਲਮ ਨਗਰੀ ਦੇ ਸੀਨੀਅਰ ਅਦਾਕਾਰ ਧਰਮਿੰਦਰ ਨੂੰ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਦਾ...

ਬਜ਼ੁਰਗ ਅਦਾਕਾਰ ਧਰਮਿੰਦਰ ਦੀ ਹਾਲਤ ਸਥਿਤ; ਪਰਿਵਾਰ ਨੇ ਅਫਵਾਹਾਂ ਨੂੰ ਕੀਤਾ ਖਾਰਜ

ਮੁੰਬਈ/ਪੰਜਾਬ ਪੋਸਟਸੀਨੀਅਰ ਬੌਲੀਵੁੱਡ ਅਦਾਕਾਰ ਧਰਮਿੰਦਰ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਨਾਂ ਦੀ ਧੀ ਈਸ਼ਾ ਦਿਓਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ...