ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਹਾਥੀਦੰਦ ਦਾ ਬਦਲ ਲੱਭਦਿਆਂ ਦੁਨੀਆਂ ਬਦਲ ਦੇਣ ਵਾਲਾ ਵਿਗਿਆਨੀ ਜੌਨ ਵੇਸਲੀ ਹਾਇਅਟ

ਅੱਜ ਜੇ ਅਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਪਲਾਸਟਿਕ ਤੋਂ ਬਿਨਾਂ ਆਧੁਨਿਕ ਜੀਵਨ ਦੀ ਕਲਪਨਾ ਕਰਨੀ ਔਖੀ ਲੱਗਦੀ ਹੈ। ਘਰ ਦੀਆਂ ਵਸਤਾਂ, ਖਿਡੌਣੇ, ਮਸ਼ੀਨਾਂ...

ਫਿਲੀਪੀਨਜ਼ ’ਚ ਹਵਾਈ ਸੈਨਾ ਦੇ ਦੋ ਜਹਾਜ਼ ਟਕਰਾਏ, ਚਾਰ ਪਾਇਲਟਾਂ ਦੀ ਮੌਤ

ਮਨੀਲਾ/ਪੰਜਾਬ ਪੋਸਟ :ਫਿਲੀਪੀਨਜ਼ ਵਿੱਚ ਹਵਾਈ ਸੈਨਾ ਦੇ ਦੋ ਸਿਖਲਾਈ ਜਹਾਜ਼ਾਂ ਦੀ ਟੱਕਰ ਕਾਰਨ ਚਾਰ ਪਾਇਲਟਾਂ ਦੀ ਮੌਤ ਹੋ ਗਈ। ਇਹ ਹਾਦਸਾ 23 ਅਕਤੂਬਰ ਨੂੰ...

9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਿੱਖਣਗੇ AI, NCERT ਨੇ ਨਵਾਂ ਮੋਡੀਊਲ ਕੀਤਾ ਜਾਰੀ

ਨਵੀਂ ਦਿੱਲੀ/ਪੰਜਾਬ ਪੋਸਟ :ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੰਪਿਊਟੇਸ਼ਨਲ ਥਿੰਕਿੰਗ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ...

ਚੰਡੀਗੜ੍ਹ ਸੈਕਟਰ-22 ਕਤਲ ਮਾਮਲਾ : ਪੁਲੀਸ ਮੁਕਾਬਲੇ ’ਚ ਮੁੱਖ ਮੁਲਜ਼ਮ ਜ਼ਖ਼ਮੀ

ਮਾਨਸਾ/ਪੰਜਾਬ ਪੋਸਟ :ਪਰਵਿੰਦਰ ਝੋਟਾ ਕਤਲ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਸੀਬੀਆਈ ਦੀ ਟੀਮ ਨੇ ਮਾਨਸਾ ਦੇ ਇੱਕ ਮੈਡੀਕਲ ਸਟੋਰ ’ਤੇ ਛਾਪੇਮਾਰੀ ਕੀਤੀ। ਜਾਂਚ...

ਦੂਜੇ ਟੀ-20 ’ਚ ਭਾਰਤ ਦੀ ਇਤਿਹਾਸਕ ਉਪਲਬਧੀ, 300ਵਾਂ ਕੌਮਾਂਤਰੀ ਮੈਚ ਖੇਡਣ ਉਤਰੀ ਟੀਮ

ਕ੍ਰਾਈਸਟਚਰਚ/ਪੰਜਾਬ ਪੋਸਟ :ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੀ-20 ਕੌਮਾਂਤਰੀ ਮੈਚ ਨਾਲ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ। ਇਹ ਭਾਰਤ ਦਾ 300ਵਾਂ...

‘ਬਿੱਗ ਬੌਸ 20’ ’ਚ ਰੋਹਿਤ ਸ਼ੈੱਟੀ ਨੇ ਸਕਾਊਟ ਓਪੀ ਤੇ ਲਵ ਗਿੱਲ ਨੂੰ ਲਾਈ ਫਟਕਾਰ

ਮਨੋਰੰਜਨ/ਪੰਜਾਬ ਪੋਸਟ :ਰਿਐਲਿਟੀ ਸ਼ੋਅ ‘ਬਿੱਗ ਬੌਸ 20’ ਵਿੱਚ ਘਰ ਦੇ ਮੈਂਬਰਾਂ ਵਿਚਕਾਰ ਹੋਈ ਇੱਕ ਘਟਨਾ ਨੂੰ ਲੈ ਕੇ ਮੇਜ਼ਬਾਨ ਰੋਹਿਤ ਸ਼ੈੱਟੀ ਨੇ ਸਕਾਊਟ ਓਪੀ...

ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੀ-20 ’ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ

ਕ੍ਰਾਈਸਟਚਰਚ/ਪੰਜਾਬ ਪੋਸਟ :ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੀ-20 ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। 22...

ਅਮਰੀਕਾ ਵੱਲੋਂ ਕੈਨੇਡਾ ਨਾਲ ਵਪਾਰਕ ਸਬੰਧ ਸੁਧਾਰਨ ਦੀ ਕੋਸ਼ਿਸ਼, ਮੱਧਕਾਲੀ ਚੋਣਾਂ ਤੋਂ ਪਹਿਲਾਂ ਕੂਟਨੀਤਕ ਸਰਗਰਮੀ ਤੇਜ਼

ਵਾਸ਼ਿੰਗਟਨ/ਪੰਜਾਬ ਪੋਸਟ :ਅਮਰੀਕਾ ਵਿੱਚ ਮੱਧਕਾਲੀ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਸਰਕਾਰ ਕੈਨੇਡਾ ਨਾਲ ਵਪਾਰਕ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੋਵਾਂ ਦੇਸ਼ਾਂ...

ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਬਾਜ਼ਾਰ ’ਚ, ਕੀਮਤ ਕਰੀਬ 1.90 ਲੱਖ ਰੁਪਏ

ਕਾਰੋਬਾਰ/ਪੰਜਾਬ ਪੋਸਟ :ਐਪਲ ਦਾ ਪਹਿਲਾ ਫੋਲਡੇਬਲ ਸਮਾਰਟਫੋਨ ‘ਆਈਫੋਨ ਡੂਓ’ 23 ਅਕਤੂਬਰ ਨੂੰ ਵਿਸ਼ਵ ਬਾਜ਼ਾਰ ਵਿੱਚ ਵਿਕਰੀ ਲਈ ਆ ਗਿਆ ਹੈ। ਇਸ ਦੀ ਅਮਰੀਕੀ ਕੀਮਤ...

ਮੋਹਾਲੀ ਦੇ ਚਾਰ ਪਿੰਡਾਂ ਦੀ 196 ਏਕੜ ਜ਼ਮੀਨ ਲਈ GMADA ਨੇ ਤੈਅ ਕੀਤੇ ਭਾਅ, ਕਿਸਾਨਾਂ ਵੱਲੋਂ ਵਿਰੋਧ

ਮੋਹਾਲੀ/ਪੰਜਾਬ ਪੋਸਟ :GMADA ਨੇ ਸੈਕਟਰ 87 ਦੇ ਵਪਾਰਕ ਖੇਤਰ ਦੇ ਵਿਸਥਾਰ ਲਈ ਸੋਹਾਣਾ, ਨਾਨੂੰਮਾਜਰਾ, ਮਾਣਕਮਾਜਰਾ ਅਤੇ ਸੰਭਾਲਕੀ ਦੀ 196.44 ਏਕੜ ਜ਼ਮੀਨ ਦੇ ਮੁਆਵਜ਼ੇ...

ਤੀਰਥ ਯਾਤਰਾ ਯੋਜਨਾ ਦੀਆਂ ਬੱਸਾਂ ਦੀ ਸੁਰੱਖਿਆ ’ਤੇ ਸਵਾਲ, ਮਨੁੱਖੀ ਅਧਿਕਾਰ ਕਮਿਸ਼ਨ ਨੇ ਭੇਜਿਆ ਨੋਟਿਸ

ਚੰਡੀਗੜ੍ਹ/ਪੰਜਾਬ ਪੋਸਟ :ਪੰਜਾਬ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਰਤੀਆਂ ਜਾ ਰਹੀਆਂ ਕਥਿਤ ਅਸੁਰੱਖਿਅਤ ਬੱਸਾਂ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ...

ਤਸਕਰਾਂ ਨਾਲ ਮਿਲੀਭੁਗਤ ਦੇ ਦੋਸ਼ਾਂ ’ਚ ਫੌਜੀ ਜਵਾਨ ਨੇ 23 ਖੇਪਾਂ ਲੈਣ ਦੀ ਗੱਲ ਮੰਨੀ

ਨਵੀਂ ਦਿੱਲੀ/ਪੰਜਾਬ ਪੋਸਟ :ਸਰਹੱਦ ਪਾਰੋਂ ਨਸ਼ਾ ਅਤੇ ਹੋਰ ਗ਼ੈਰ-ਕਾਨੂੰਨੀ ਸਾਮਾਨ ਦੀ ਤਸਕਰੀ ਨਾਲ ਜੁੜੇ ਮਾਮਲੇ ਵਿੱਚ ਇੱਕ ਫੌਜੀ ਜਵਾਨ ਵੱਲੋਂ ਕਥਿਤ ਤੌਰ ’ਤੇ...