ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਬੇਅਦਬੀ ਕਾਨੂੰਨ ਵਿਵਾਦ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ

ਕਾਨੂੰਨ ’ਤੇ ਤੁਰੰਤ ਰੋਕ ਲਗਾ ਕੇ ਸੋਧ ਕਰਨ ਦੇ ਹੁਕਮਅੰਮ੍ਰਿਤਸਰ/ਪੰਜਾਬ ਪੋਸਟਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜਾਬ ਦੀ ਸਿਆਸਤ ਅਤੇ...

ਬੋਹਣੀ

-ਸਿਵਾਸੰਕਰੀਘਰ ’ਚ ਮਿੱਟੀ ਦਾ ਤੇਲ ਨਹੀਂ ਸੀ। ਗੈਸ ਸਿਲੰਡਰ ਵੀ ਕਹਾਲੀ ਨਾਲ ਮੁੱਕਣ ਕਿਨਾਰੇ ਹੋ ਰਿਹਾ ਸੀ। ਤੇ ਉਹਨੇ ਫ਼ੁਰਤੀ ਨਾਲ ਮਿੱਟੀ ਦਾ ਤੇਲ...

29 ਜੂਨ ਨੂੰ ਬਰਸੀ ਮੌਕੇ ਵਿਸ਼ੇਸ਼ ਵਿਸ਼ਵ ਇਤਿਹਾਸ ਦੇ ਮਹਾਨ ਸ਼ਾਸਕ- ਮਹਾਰਾਜਾ ਰਣਜੀਤ ਸਿੰਘ

ਕੁੱਲ ਦੁਨੀਆਂ ਦੇ ਇਤਿਹਾਸ ਵਿੱਚ ਜਦੋਂ ਵੀ ਮਹਾਨ ਅਤੇ ਮਿਸਾਲੀ ਰਾਜਿਆਂ ਅਤੇ ਸ਼ਾਸਕਾਂ ਦੀ ਗੱਲ ਹੋਵੇਗੀ ਤਾਂ ਉਸ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ...

ਅਮਰੀਕੀ ਇਤਿਹਾਸ ਦਾ ਇੱਕ ਪ੍ਰਭਾਵਸ਼ਾਲੀ ਅਤੇ ਅਧੂਰਾ ਅਧਿਆਇ- ਜੌਨ ਐੱਫ. ਕੈਨੇਡੀ

ਅਮਰੀਕਾ ਦੇ 35ਵੇਂ ਰਾਸ਼ਟਰਪਤੀ ਜੌਨ ਫਿਟਜ਼ਗੇਰਾਲਡ ਕੈਨੇਡੀ, ਜਿਨਾਂ ਨੂੰ ਦੁਨੀਆ ਆਮ ਤੌਰ ’ਤੇ ‘ਜੇ.ਐੱਫ.ਕੇ.’ ਦੇ ਨਾਂਅ ਨਾਲ ਜਾਣਦੀ ਹੈ, 20ਵੀਂ ਸਦੀ ਦੇ ਸਭ ਤੋਂ...

ਅਮਰੀਕਾ-ਈਰਾਨ ਵਿਚਾਲੇ ਹਮਲੇ ਰੋਕਣ ‘ਤੇ ਬਣੀ ਸਹਿਮਤੀ: ਹੋਰਮੁਜ਼ ਜਲਡਮਰੂ ਵਿਵਾਦ ਸੁਲਝਾਉਣ ਲਈ ਭਲਕੇ ਕਤਰ ‘ਚ ਹੋਵੇਗੀ ਅਹਿਮ ਮੀਟਿੰਗ

ਵਾਸ਼ਿੰਗਟਨ/ਤੇਹਰਾਨ/ਪੰਜਾਬ ਪੋਸਟਪਿਛਲੇ ਕੁਝ ਦਿਨਾਂ ਤੋਂ ਖਾੜੀ ਖੇਤਰ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਭਿਆਨਕ ਮਿਜ਼ਾਈਲ ਅਤੇ ਡਰੋਨ ਹਮਲਿਆਂ (ਟਕਰਾਅ) ਨੂੰ ਰੋਕਣ ਲਈ ਅੱਜ...

ਵਿਧਾਨ ਸਭਾ ਦੇ ਸਿੱਖ ਵਿਧਾਇਕ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਪੇਸ਼

ਅੰਮ੍ਰਿਤਸਰ/ਪੰਜਾਬ ਪੋਸਟਪੰਜਾਬ ਦੀ ਸਿਆਸਤ ਅਤੇ ਸਿੱਖ ਪੰਥ ਦੇ ਹਲਕਿਆਂ ਵਿੱਚ ਅੱਜ (ਸੋਮਵਾਰ) ਦਾ ਦਿਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ ਜਾਰੀ

ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਦਾ ਮਾਮਲਾ ਅਤੇ 'ਦ...

ਪੰਡੋਹ ਡੈਮ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ: ਬਿਆਸ ਨਦੀ ਦੇ ਕੰਢੇ ਵਸੇ ਇਲਾਕਿਆਂ ਲਈ ਹਾਈ ਅਲਰਟ ਜਾਰੀ

ਮੰਡੀ/ਹਿਮਾਚਲ ਪ੍ਰਦੇਸ਼/ਪੰਜਾਬ ਪੋਸਟਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਦੇ ਚਲਦਿਆਂ ਮੰਡੀ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਕ...

ਆਪ੍ਰੇਸ਼ਨ ਸਿੰਧੂਰ’ ਦੌਰਾਨ ਸ਼ਹੀਦ ਹੋਏ 6 ਫੌਜੀ ਜਵਾਨਾਂ ਦੇ ਨਾਂਅ ਪਹਿਲੀ ਵਾਰ ਜਨਤਕ

ਨਵੀਂ ਦਿੱਲੀ/ਪੰਜਾਬ ਪੋਸਟਪਿਛਲੇ ਸਾਲ ਭਾਰਤ ਵੱਲੋਂ ਕੀਤੀ ਗਈ ਇਤਿਹਾਸਕ ਸੈਨਿਕ ਕਾਰਵਾਈ 'ਆਪ੍ਰੇਸ਼ਨ ਸਿੰਧੂਰ' ਨੂੰ ਲੈ ਕੇ ਰੱਖਿਆ ਮੰਤਰਾਲੇ ਅਤੇ ਕੇਂਦਰ ਸਰਕਾਰ ਵੱਲੋਂ ਸਭ ਤੋਂ...

ਅਯੁੱਧਿਆ ਰਾਮ ਮੰਦਿਰ ਦਾਨ ਘੁਟਾਲਾ ਮਾਮਲੇ ‘ਚ ਵੱਡੀ ਕਾਰਵਾਈ: ਐਸ.ਆਈ.ਟੀ. ਦੀ ਰਿਪੋਰਟ ਤੋਂ ਬਾਅਦ 8 ਮੁਲਜ਼ਮ ਗ੍ਰਿਫ਼ਤਾਰ, 80 ਲੱਖ ਰੁਪਏ ਦੀ ਨਕਦੀ ਬਰਾਮਦ, ਅਦਾਲਤ...

ਅਯੁੱਧਿਆ/ਲਖਨਊ/ਪੰਜਾਬ ਪੋਸਟਅਯੁੱਧਿਆ ਦੇ ਇਤਿਹਾਸਕ ਰਾਮ ਜਨਮ ਭੂਮੀ ਮੰਦਿਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਈ ਗਈ ਕਰੋੜਾਂ ਰੁਪਏ ਦੀ ਦਾਨ ਰਾਸ਼ੀ ਅਤੇ ਸੋਨੇ-ਚਾਂਦੀ ਦੇ ਚੜ੍ਹਾਵੇ ਵਿੱਚ ਹੋਈ...

ਸ਼ੇਰੋਂ ਖੰਡ ਮਿੱਲ ਵਿਵਾਦ: ਤਰਨ ਤਾਰਨ ‘ਚ ਮੰਤਰੀ ਹਰਜੋਤ ਬੈਂਸ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਦੀ ਪੁਲਿਸ ਨਾਲ ਝੜਪ

ਤਰਨ ਤਾਰਨ/ਪੰਜਾਬ ਪੋਸਟਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਨੂੰ ਤਬਦੀਲ ਕਰਨ ਅਤੇ ਇਸ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 37...

ਕੈਨੇਡਾ ’ਚ ਜਬਰਨ ਉਗਰਾਹੀ (ਫਿਰੌਤੀ) ਨੈੱਟਵਰਕ ਖ਼ਿਲਾਫ਼ ਪੁਲਿਸ ਅਤੇ ਸਰਕਾਰ ਦੀ ਵੱਡੀ ਕਾਰਵਾਈ: ਸਰੀ ਅਤੇ ਕੈਲਗਰੀ ’ਚ ਕਈ ਗ੍ਰਿਫ਼ਤਾਰੀਆਂ

ਓਟਾਵਾ/ਸਰੀ/ਕੈਲਗਰੀ/ਪੰਜਾਬ ਪੋਸਟਕੈਨੇਡਾ ਵਿੱਚ ਪਿਛਲੇ ਕੁਝ ਸਮੇਂ ਤੋਂ ਭਾਰਤੀ ਮੂਲ ਦੇ (ਸਾਊਥ ਏਸ਼ੀਅਨ) ਕਾਰੋਬਾਰੀਆਂ ਅਤੇ ਸੰਪੰਨ ਪਰਿਵਾਰਾਂ ਨੂੰ ਹਥਿਆਰਾਂ ਦੇ ਜ਼ੋਰ ’ਤੇ ਧਮਕਾਉਣ ਅਤੇ ਕਰੋੜਾਂ...