ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
ਅਮਰੀਕਾ ਵੱਲੋਂ ਈਰਾਨ ‘ਤੇ ਤੇਲ ਪਾਬੰਦੀਆਂ ਹਟਾਉਣ ਦਾ ਰਸਮੀ ਐਲਾਨ: ਆਲਮੀ ਬਾਜ਼ਾਰ ‘ਚ ਈਰਾਨੀ ਕਰੂਡ ਦੀ ਵਿਕਰੀ ਨੂੰ ਦਿੱਤੀ ਹਰੀ ਝੰਡੀ
ਵਾਸ਼ਿੰਗਟਨ/ਤੇਹਰਾਨ/ਪੰਜਾਬ ਪੋਸਟਅਮਰੀਕਾ ਅਤੇ ਈਰਾਨ ਵਿਚਾਲੇ ਸਵਿਟਜ਼ਰਲੈਂਡ ਵਿਖੇ ਚੱਲ ਰਹੀਆਂ ਸਫਲ ਸ਼ਾਂਤੀ ਵਾਰਤਾਵਾਂ ਦੇ ਦਰਮਿਆਨ ਵਾਸ਼ਿੰਗਟਨ ਤੋਂ ਇੱਕ ਬਹੁਤ ਹੀ ਵੱਡੀ ਅਤੇ ਇਤਿਹਾਸਕ ਖ਼ਬਰ ਸਾਹਮਣੇ...
ਬਰਤਾਨੀਆ ਦੀ ਸਿਆਸਤ ‘ਚ ਵੱਡਾ ਭੂਚਾਲ: ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦਿੱਤਾ ਅਸਤੀਫ਼ਾ
ਲੰਡਨ/ਪੰਜਾਬ ਪੋਸਟਬਰਤਾਨੀਆ ਦੀ ਰਾਜਧਾਨੀ ਲੰਡਨ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ...
ਰਾਘਵ ਚੱਢਾ ਪੁੱਜੇ ਪੰਜਾਬ: ਲੁਧਿਆਣਾ ‘ਚ ਭਾਜਪਾ ਦੇ ਕੌਮੀ ਆਗੂ ਨਿਤਿਨ ਨਬੀਨ ਨਾਲ ਮੀਟਿੰਗ ਹੋਈ
ਲੁਧਿਆਣਾ/ਪੰਜਾਬ ਪੋਸਟਆਮ ਆਦਮੀ ਪਾਰਟੀ (ਆਪ) ਤੋਂ ਨਾਟਕੀ ਤੋੜ-ਵਿਛੋੜਾ ਕਰਨ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ...
ਰਾਮਲੀਲਾ
ਮੈਂ ਲੰਮੇ ਸਮੇਂ ਤੋਂ ਰਾਮਲੀਲਾ ਦੇਖਣ ਨਹੀਂ ਗਿਆ। ਬਾਂਦਰਾਂ ਦੇ ਭੱਦੇ ਚਿਹਰੇ ਲਾਈ, ਅੱਧੀਆਂ ਲੱਤਾਂ ਵਾਲ਼ਾ ਪਜਾਮਾ ਅਤੇ ਕਾਲ਼ੇ ਰੰਗ ਦਾ ਉੱਚਾ ਕੁੜਤਾ ਪਾਈ...
ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ‘ਚ ਭਿਆਨਕ ਧਮਾਕਾ: 54 ਲੋਕ ਜ਼ਖਮੀ ਅਤੇ 18 ਮਜ਼ਦੂਰ ਲਾਪਤਾ, ਰਾਜਧਾਨੀ ਦੋਹਾ ਤੱਕ ਗੂੰਜੀ ਆਵਾਜ਼
ਦੋਹਾ/ਕਤਰ/ਪੰਜਾਬ ਪੋਸਟਵਿਸ਼ਵ ਦੇ ਸਭ ਤੋਂ ਵੱਡੇ ਤਰਲ ਕੁਦਰਤੀ ਗੈਸ ਉਤਪਾਦਕ ਦੇਸ਼ ਕਤਰ ਤੋਂ ਅੱਜ ਇੱਕ ਬਹੁਤ ਹੀ ਖ਼ੌਫ਼ਨਾਕ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।...
11 ਹਾੜ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ ਜ਼ੁਲਮ ਦੀਆਂ ਜੜਾਂ ਪੁੱਟਣ ਵਾਲੇ ਜਰਨੈਲ : ਬਾਬਾ ਬੰਦਾ ਸਿੰਘ ਬਹਾਦਰ
ਖੁੱਲੀਆਂ ਖੇਤੀਬਾੜੀ ਜ਼ਮੀਨਾਂ ਜਿਨਾਂ ਸਦਕਾ ਪੰਜਾਬ ਦੀ ਖੁਸ਼ਹਾਲੀ ਦਾ ਦੁਨੀਆਂ ਨੂੰ ਸੰਕੇਤ ਮਿਲਿਆ ਸੀ, ਓਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਦੇਣ ਹੈ।...
ਰੈਗੇ ਸੰਗੀਤ ਅਤੇ ਅਮਨ-ਸ਼ਾਂਤੀ ਦਾ ਵਿਸ਼ਵਵਿਆਪੀ ਦੂਤ- ਬੌਬ ਮਾਰਲੇ
ਸੰਗੀਤ ਦੀ ਦੁਨੀਆ ਵਿੱਚ ਕਈ ਅਜਿਹੇ ਕਲਾਕਾਰ ਹੋਏ ਹਨ ਜਿਨਾਂ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ, ਪਰ ਜਮੈਕਾ ਦੀ ਧਰਤੀ ’ਤੇ ਜਨਮੇ...
ਅਮਰੀਕਾ ਅਤੇ ਈਰਾਨ ਵਿਚਾਲੇ ਅੰਤਿਮ ਸ਼ਾਂਤੀ ਸਮਝੌਤੇ ਦੇ ਰੋਡਮੈਪ ‘ਤੇ ਬਣੀ ਸਹਿਮਤੀ
ਸ਼ੁਰੂਆਤੀ ਤਣਾਅ ਅਤੇ ਵਾਕਆਊਟ ਤੋਂ ਬਾਅਦ ਸਵਿਟਜ਼ਰਲੈਂਡ ਵਾਰਤਾ 'ਚ ਮਿਲੀ ਵੱਡੀ ਸਫ਼ਲਤਾਬਰਗਨਸਟਾਕ (ਸਵਿਟਜ਼ਰਲੈਂਡ)/ਵਾਸ਼ਿੰਗਟਨ/ਪੰਜਾਬ ਪੋਸਟਪੱਛਮੀ ਏਸ਼ੀਆ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਭਿਆਨਕ ਯੁੱਧ...
ਬੰਗਾਲ ‘ਚ ਐਸ.ਆਈ.ਆਰ ਦੇ ਇੱਕ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਜਲਦ ਫੈਸਲਾ ਲੈਣ ਦੇ ਨਿਰਦੇਸ਼
ਦਿੱਲੀ/ਪੰਜਾਬ ਪੋਸਟਸੁਪਰੀਮ ਕੋਰਟ ਨੇ ਅਪੀਲ ਟ੍ਰਿਬਿਊਨਲ ਨੂੰ ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ.ਆਈ.ਆਰ) ਮਗਰੋਂ ਆਪਣਾ ਨਾਂਅ ਹਟਾਏ ਜਾਣ ਖ਼ਿਲਾਫ਼ ਦਾਖ਼ਲ ਵਕੀਲ...
ਕੇਂਦਰੀ ਸਿਹਤ ਮੰਤਰਾਲੇ ਦਾ ਵੱਡਾ ਐਕਸ਼ਨ: ਐਂਟੀਬਾਇਓਟਿਕਸ ਅਤੇ ਸਕਿਨ ਕਰੀਮਾਂ ਸਹਿਤ 16 ਦਵਾਈਆਂ ਦੇ ਕੰਬੀਨੇਸ਼ਨਾਂ ‘ਤੇ ਪਾਬੰਦੀ
ਨਵੀਂ ਦਿੱਲੀ/ਪੰਜਾਬ ਪੋਸਟਭਾਰਤ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਇੱਕ ਬਹੁਤ...
ਫ਼ੀਫਾ ਵਰਲਡ ਕੱਪ: ਤੁਰਕੀ ਅਤੇ ਹੈਤੀ ਲਗਾਤਾਰ ਦੂਜੀ ਹਾਰ ਤੋਂ ਬਾਅਦ ਵਿਸ਼ਵ ਕੱਪ ‘ਚੋਂ ਬਾਹਰ ਹੋਏ
ਫਿਲਾਡੇਲਫੀਆ/ਸੈਂਟਾ ਕਲਾਰਾ/ਪੰਜਾਬ ਪੋਸਟਫ਼ੀਫਾ ਵਰਲਡ ਕੱਪ 2026 ਦੇ ਗਰੁੱਪ ਸਟੇਜ ਦੇ ਮੁਕਾਬਲਿਆਂ ਦੌਰਾਨ ਆਪਣੇ ਸ਼ੁਰੂਆਤੀ ਦੋਵੇਂ ਮੈਚ ਹਾਰਨ ਤੋਂ ਬਾਅਦ ਹੈਤੀ ਅਤੇ ਤੁਰਕੀ (ਤੁਰਕੀਏ) ਅਧਿਕਾਰਤ...
ਲੰਡਨ ਵਿਖੇ ਭਿਆਨਕ ਰੇਲ ਹਾਦਸਾ: ਦੋ ਯਾਤਰੀ ਰੇਲਾਂ ਦੀ ਆਪਸੀ ਟੱਕਰ ਵਿੱਚ 1 ਡਰਾਈਵਰ ਦੀ ਮੌਤ, 89 ਯਾਤਰੀ ਜ਼ਖਮੀ
ਲੰਡਨ/ਪੰਜਾਬ ਪੋਸਟਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਉੱਤਰੀ ਖੇਤਰ ਵਿੱਚ ਇੱਕ ਬਹੁਤ ਹੀ ਭਿਆਨਕ ਰੇਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਲੰਡਨ ਤੋਂ ਲਗਭਗ...




