ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਅਸਾਮ ਵਿੱਚ ਵੱਡਾ ਹਾਦਸਾ: ਭਾਰਤੀ ਹਵਾਈ ਫੌਜ ਦਾ ਮਾਲਵਾਹਕ ਜਹਾਜ਼ ਲੈਂਡਿੰਗ ਦੌਰਾਨ ਕਰੈਸ਼, ਜਹਾਜ਼ ਦੇ ਦੋ ਟੁਕੜੇ ਹੋਏ

ਜੋਰਹਾਟ/ਪੰਜਾਬ ਪੋਸਟਭਾਰਤੀ ਹਵਾਈ ਫੌਜ ਦਾ ਇੱਕ ਏਐਨ-32 ਟ੍ਰਾਂਸਪੋਰਟ ਜਹਾਜ਼ ਅੱਜ ਅਸਾਮ ਦੇ ਜੋਰਹਾਟ ਸਥਿਤ ਰੌਰੀਆ ਏਅਰ ਫੋਰਸ ਸਟੇਸ਼ਨ 'ਤੇ ਲੈਂਡਿੰਗ ਕਰਦੇ ਸਮੇਂ ਇੱਕ ਭਿਆਨਕ...

‘ਕਾਕਰੋਚ ਜਨਤਾ ਪਾਰਟੀ’ ਵੱਲੋਂ ਅੰਮ੍ਰਿਤਸਰ ਵਿੱਚ ਅੱਜ ਰੋਸ ਪ੍ਰਦਰਸ਼ਨ ਦਾ ਐਲਾਨ

ਅੰਮ੍ਰਿਤਸਰ/ਪੰਜਾਬ ਪੋਸਟਦਿੱਲੀ ਦੇ ਜੰਤਰ-ਮੰਤਰ ਅਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ, ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ 'ਕਾਕਰੋਚ...

ਰੂਸ-ਯੂਕ੍ਰੇਨ ਜੰਗ: ਯੂਕ੍ਰੇਨ ਵੱਲੋਂ ਕ੍ਰੀਮੀਆ ਪੁਲ ‘ਤੇ ਵੱਡਾ ਹਮਲਾ, ਰੂਸ ਦੇ 50 ਫੌਜੀ ਵਾਹਨ ਤਬਾਹ; ਯੂਰਪੀ ਸੰਘ ਨਾਲ ਗੱਲਬਾਤ 15 ਜੂਨ ਤੋਂ

ਕੀਵ/ਪੰਜਾਬ ਪੋਸਟਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਹੁਣ ਇੱਕ ਬੇਹੱਦ ਨਾਜ਼ੁਕ ਮੋੜ 'ਤੇ ਪਹੁੰਚ ਗਈ ਹੈ। ਯੂਕ੍ਰੇਨੀ ਫੌਜ ਨੇ ਰੂਸ ਦੇ ਕਬਜ਼ੇ...

ਭਾਰਤੀ ਖੇਡ ਜਗਤ ਨੂੰ ਵੱਡਾ ਸਦਮਾ: ਸਾਬਕਾ ਨਿਸ਼ਾਨੇਬਾਜ਼ ਅਤੇ ਕੋਚ ਜਸਪਾਲ ਰਾਣਾ ਨਹੀਂ ਰਹੇ

ਨਵੀਂ ਦਿੱਲੀ/ਪੰਜਾਬ ਪੋਸਟਭਾਰਤੀ ਖੇਡ ਜਗਤ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੇ ਮਸ਼ਹੂਰ ਨਿਸ਼ਾਨੇਬਾਜ਼ (ਸ਼ੂਟਰ) ਅਤੇ ਸਟਾਰ...

ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਦੇ ਖ਼ਾਤਮੇ ਲਈ ਵੱਡੀ ‘ਡੀਲ’ ਦੀ ਤਿਆਰੀ

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹਮਲੇ ਰੋਕਣ ਦਾ ਐਲਾਨਵਾਸ਼ਿੰਗਟਨ/ਪੰਜਾਬ ਪੋਸਟਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਭਿਆਨਕ ਜੰਗ ਨੂੰ ਰੋਕਣ ਲਈ...

ਫ਼ੀਫਾ ਵਿਸ਼ਵ ਕੱਪ 2026 ਦਾ ਸ਼ਾਨਦਾਰ ਆਗਾਜ਼: ਮੈਕਸੀਕੋ ਨੇ ਉਦਘਾਟਨੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾਇਆ

ਮੈਕਸੀਕੋ ਸਿਟੀ/ਪੰਜਾਬ ਪੋਸਟਫੁੱਟਬਾਲ ਦੇ ਸਭ ਤੋਂ ਵੱਡੇ ਮਹਾਂਕੁੰਭ ਫ਼ੀਫਾ ਵਿਸ਼ਵ ਕੱਪ 2026 ਦਾ ਆਗਾਜ਼ ਮੈਕਸੀਕੋ ਸਿਟੀ ਦੇ ਇਤਿਹਾਸਕ ਐਸਟਾਡੀਓ ਅਜ਼ਟੇਕਾ ਸਟੇਡੀਅਮ ਵਿੱਚ ਬੇਹੱਦ ਸ਼ਾਨਦਾਰ...

ਗਾਇਕ ਗੁਰੂ ਰੰਧਾਵਾ ਦੇ ਜਿਮ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ: ਜਿਮ ਟ੍ਰੇਨਰ ਸਣੇ 2 ਗੰਭੀਰ ਜ਼ਖਮੀ

ਨਵੀਂ ਦਿੱਲੀ/ਪੰਜਾਬ ਪੋਸਟਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਦੀ ਮਲਕੀਅਤ ਵਾਲੇ ਜਿਮ ਦੇ ਬਾਹਰ ਅੱਜ ਦਿਨ-ਦਿਹੜੇ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ...

ਬਹਿਬਲ ਕਲਾਂ ਮਾਮਲੇ ‘ਚ ਗਿ: ਰਘਬੀਰ ਸਿੰਘ ਨੇ ਸੁਖਬੀਰ ਬਾਦਲ ਸਬੰਧੀ ਬਿਆਨ ਦਰਜ ਕਰਵਾਇਆ

ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਕਾਨੂੰਨੀ ਅਤੇ ਸਿਆਸੀ ਮੁਸ਼ਕਲਾਂ ਕਾਫ਼ੀ ਜ਼ਿਆਦਾ ਵਧ ਸਕਦੀਆਂ ਹਨ। ਇਹ ਸਥਿਤੀ ਬਹਿਬਲ ਕਲਾਂ ਪੁਲੀਸ...

ਓਮਾਨ ਦੇ ਕੰਢੇ ਤੇਲ ਟੈਂਕਰ ‘ਤੇ ਭਿਆਨਕ ਹਮਲਾ: 21 ਭਾਰਤੀ ਮਲਾਹਾਂ ਨੂੰ ਬਚਾਇਆ ਗਿਆ, 3 ਲਾਪਤਾਨਵੀਂ ਦਿੱਲੀ/ਪੰਜਾਬ ਪੋਸਟ

ਨਵੀਂ ਦਿੱਲੀ/ਪੰਜਾਬ ਪੋਸਟਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਖਾੜੀ ਖੇਤਰ ਵਿੱਚੋਂ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਓਮਾਨ ਦੇ ਕੰਢੇ ਨੇੜੇ...

ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਤਣਾਅ: ਦੂਜੇ ਦਿਨ ਵੀ ਅਮਰੀਕਾ ਵੱਲੋਂ ਭਾਰੀ ਬੰਬਾਰੀ

ਵਾਸ਼ਿੰਗਟਨ/ਪੰਜਾਬ ਪੋਸਟਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਪੱਛਮੀ ਏਸ਼ੀਆ ਦਾ ਟਕਰਾਅ ਹੁਣ ਇੱਕ ਭਿਆਨਕ ਅਤੇ ਸਿੱਧੀ ਜੰਗ ਦਾ ਰੂਪ ਅਖਤਿਆਰ ਕਰ ਗਿਆ ਹੈ। ਅਮਰੀਕੀ...

ਮਜੀਠਾ ਥਾਣਾ ਹੰਗਾਮਾ ਮਾਮਲਾ: ਬਿਕਰਮ ਮਜੀਠੀਆ ਨੂੰ ਅਦਾਲਤ ਵੱਲੋਂ ਫਿਲਹਾਲ ਕੋਈ ਰਾਹਤ ਨਹੀਂ, ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੁਣ 11 ਜੂਨ ਨੂੰ ਹੋਵੇਗੀ

ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਤੋਂ ਫਿਲਹਾਲ ਕੋਈ ਤੁਰੰਤ ਕਾਨੂੰਨੀ ਰਾਹਤ...

ਪਾਵਰਕੌਮ ਲਾਠੀਚਾਰਜ ਤੋਂ ਬਾਅਦ ਅਪ੍ਰੈਂਟਿਸ ਨੌਜਵਾਨ ਪਟਿਆਲਾ ਵਿਖੇ ਹਾਈ-ਵੋਲਟੇਜ ਬਿਜਲੀ ਟਾਵਰ ‘ਤੇ ਚੜ੍ਹੇ

ਪਟਿਆਲਾ/ਪੰਜਾਬ ਪੋਸਟਪਟਿਆਲਾ ਵਿਖੇ ਪਾਵਰਕੌਮ ਦੇ ਮੁੱਖ ਦਫ਼ਤਰ ਮੂਹਰੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨਾਂ ਦਾ ਸੰਘਰਸ਼ ਬੇਹੱਦ ਖ਼ਤਰਨਾਕ...