ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਮਾਲਵੀਆ ਨਗਰ ਅਗਨੀਕਾਂਡ ਤੋਂ ਬਾਅਦ ਦਿੱਲੀ ਸਰਕਾਰ ਦਾ ਸਖ਼ਤ ਐਕਸ਼ਨ: ‘ਬੈੱਡ ਐਂਡ ਬ੍ਰੇਕਫਾਸਟ’ ਪਾਲਿਸੀ ਰੱਦ

ਦਿੱਲੀ/ਪੰਜਾਬ ਪੋਸਟਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਸਥਿਤ ‘ਫਲੋਰਿਸ਼ ਸਟੇਅ’ ਨਾਮਕ ਹੋਟਲ ਵਿੱਚ ਵਾਪਰੇ ਦੁਖਦਾਈ ਅਗਨੀਕਾਂਡ ਵਿੱਚ 21 ਲੋਕਾਂ ਦੀ ਮੌਤ ਤੋਂ ਬਾਅਦ ਦਿੱਲੀ...

ਅਮਰੀਕੀ ਸੰਸਦ ਦਾ ਵੱਡਾ ਫੈਸਲਾ: ਈਰਾਨ ਨਾਲ ਚੱਲ ਰਹੀ ਜੰਗ ਨੂੰ ਰੋਕਣ ਲਈ ਮਤਾ ਪਾਸ

ਵਾਸ਼ਿੰਗਟਨ/ਪੰਜਾਬ ਪੋਸਟਵਾਸ਼ਿੰਗਟਨ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਨੇ ਇੱਕ ਇਤਿਹਾਸਕ ਕਦਮ ਚੁੱਕਦਿਆਂ ਈਰਾਨ ਨਾਲ ਚੱਲ ਰਹੀ ਜੰਗ ਨੂੰ ਰੋਕਣ ਲਈ ਇੱਕ 'ਵਾਰ ਪਾਵਰਜ਼ ਰੈਜ਼ੋਲਿਊਸ਼ਨ' ਪਾਸ...

ਮੋਹਾਲੀ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਮਚੀ ਹਫ਼ੜਾ-ਦਫ਼ੜੀ, ਪੁਲਿਸ ਵੱਲੋਂ ਇਲਾਕਾ ਸੀਲ ਕਰਕੇ ਤਲਾਸ਼ੀ ਅਭਿਆਨ ਜਾਰੀ

ਮੋਹਾਲੀ/ਪੰਜਾਬ ਪੋਸਟਜ਼ਿਲ੍ਹਾ ਮੋਹਾਲੀ ਦੀ ਅਦਾਲਤ (ਕੋਰਟ ਕੰਪਲੈਕਸ) ਨੂੰ ਬੰਬ ਨਾਲ ਉਡਾਉਣ ਦੀ ਇੱਕ ਬੇਹੱਦ ਸਨਸਨੀਖੇਜ਼ ਅਤੇ ਖ਼ੌਫ਼ਨਾਕ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ...

ਦਿੱਲੀ ਦੇ ਮਾਲਵੀਆ ਨਗਰ ਵਿੱਚ ਭਿਆਨਕ ਹਾਦਸਾ: ਪੰਜ ਮੰਜ਼ਿਲਾ ਹੋਟਲ ‘ਚ ਅੱਗ ਲੱਗਣ ਕਾਰਨ ਕਈ ਵਿਦੇਸ਼ੀਆਂ ਸਮੇਤ 21 ਲੋਕਾਂ ਦੀ ਦਰਦਨਾਕ ਮੌਤ

ਨਵੀਂ ਦਿੱਲੀ/ਪੰਜਾਬ ਪੋਸਟਦੱਖਣੀ ਦਿੱਲੀ ਦੇ ਬੇਹੱਦ ਭੀੜ-ਭੜੱਕੇ ਵਾਲੇ ਇਲਾਕੇ ਮਾਲਵੀਆ ਨਗਰ (ਹੌਜ਼ ਰਾਣੀ) ਵਿੱਚ ਬੁਧਵਾਰ ਸਵੇਰੇ ਇੱਕ ਪੰਜ ਮੰਜ਼ਿਲਾ ਬੈਡ ਐਂਡ ਬ੍ਰੇਕਫਾਸਟ ਹੋਟਲ 'ਫਲੋਰਿਸ਼...

ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ: ਮੁਹਾਲੀ ਵਿਖੇ ਡੀਸੀ ਦਫ਼ਤਰ ਮੂਹਰੇ ਧਰਨਾ, ਸਰਕਾਰ ਨੂੰ ਸੌਂਪਿਆ ਮੰਗ ਪੱਤਰ

ਮੁਹਾਲੀ/ਪੰਜਾਬ ਪੋਸਟਸੰਯੁਕਤ ਕਿਸਾਨ ਮੋਰਚਾ (ਐਸ ਕੇ ਐਮ) ਪੰਜਾਬ ਦੇ ਸੱਦੇ 'ਤੇ ਅੱਜ ਸੂਬੇ ਭਰ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ...

ਅਮਰੀਕਾ ਵਿੱਚ ਵੱਡੀ ਕਾਰਵਾਈ: ਗੈਰ-ਕਾਨੂੰਨੀ ਤੌਰ ‘ਤੇ ਟਰੱਕ ਚਲਾ ਰਹੇ 30 ਪੰਜਾਬੀ ਅਤੇ ਭਾਰਤੀ ਡਰਾਈਵਰ ਗ੍ਰਿਫ਼ਤਾਰ, ਜਲਦ ਹੋਵੇਗੀ ਡਿਪੋਰਟੇਸ਼ਨ

ਏਰੀਜ਼ੋਨਾ/ਪੰਜਾਬ ਪੋਸਟਅਮਰੀਕਾ ਦੇ ਏਰੀਜ਼ੋਨਾ ਸੂਬੇ ਤੋਂ ਇੱਕ ਬਹੁਤ ਹੀ ਅਹਿਮ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅਮਰੀਕੀ ਬਾਰਡਰ ਪੈਟਰੋਲ (ਯੂ.ਐਸ ਬਾਰਡਰ ਪ੍ਰੋਟੈਕਸ਼ਨ) ਵੱਲੋਂ...

ਅਮਰੀਕਾ-ਮੈਕਸੀਕੋ ਸਰਹੱਦ ‘ਤੇ ਓਟੇ ਮੇਸਾ ਨੇੜੇ ਮਿਲੀ ਵੱਡੀ ਸਰਹੱਦ ਪਾਰਲੀ ਸੁਰੰਗ

ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਘੁਸਪੈਠ ਲਈ ਹੁੰਦੀ ਸੀ ਵਰਤੋਂਓਟੇ ਮੇਸਾ/ਪੰਜਾਬ ਪੋਸਟਅਮਰੀਕਾ ਅਤੇ ਮੈਕਸੀਕੋ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਸੁਰੱਖਿਆ ਏਜੰਸੀਆਂ ਵੱਲੋਂ ਇੱਕ ਬਹੁਤ ਹੀ ਹਾਈਟੈਕ...

ਪਦਮ ਭੂਸ਼ਣ ਜੇਤੂ ਮਰਹੂਮ ਮਹਾਨ ਗਾਇਕਾ ਸੁਮਨ ਕਲਿਆਣਪੁਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ

ਮੁੰਬਈ/ਪੰਜਾਬ ਪੋਸਟਭਾਰਤੀ ਸੰਗੀਤ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਮਨ ਨੂੰ ਝੰਜੋੜਨ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੀ ਮਧੁਰ, ਸੁਰੀਲੀ ਅਤੇ ਜਾਦੂਈ ਆਵਾਜ਼...

ਲੁਧਿਆਣਾ ਦੀ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਭਿਆਨਕ ਹਾਦਸਾ: ਪਿਓ-ਪੁੱਤ ਸਮੇਤ 3 ਮਜ਼ਦੂਰਾਂ ਦੀ ਮੌਤ

ਲੁਧਿਆਣਾ/ਪੰਜਾਬ ਪੋਸਟ:ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਇੰਡਸਟਰੀਅਲ ਏਰੀਆ-ਏ ਵਿੱਚ ਸਥਿਤ ਆਰ ਕੇ ਰੋਡ 'ਤੇ ਇੱਕ ਹੈਂਡ ਟੂਲਜ਼ (ਸੰਦ ਬਣਾਉਣ ਵਾਲੀ) ਫੈਕਟਰੀ ਵਿੱਚ ਸੋਮਵਾਰ...

ਰੱਬ ਤੇ ਰੁੱਤਾਂ (ਕਹਾਣੀ) : ਦਲੀਪ ਕੌਰ ਟਿਵਾਣਾ

ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ।ਰੱਬ ਉਤੇ ਸਵਰਗ ਵਿਚ ਰਹਿੰਦਾ ਸੀ।ਹੇਠਾਂ ਸਭ ਧੁੰਦੂਕਾਰ ਸੀ।ਸਿ੍ਰਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿੱਚ ਖੌਰੂ ਪਾ...

੨੫ ਜੇਠ ਗੁਰਿਆਈ ਦਿਵਸ ’ਤੇ ਵਿਸ਼ੇਸ਼

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ‘ਮੀਰੀ ਅਤੇ ਪੀਰੀ’ ਦਾ ਸਿਧਾਂਤ, ‘ਸੰਤ’ ਅਤੇ ‘ਸਿਪਾਹੀ’ ਦੇ ਮਹਾਨ ਗੁਣਾਂ ਨਾਲ ਲਬਰੇਜ਼ ਸੰਕਲਪ ਨੂੰ ਸਿੱਖ ਕੌਮ ਦੀ...

ਬ੍ਰਹਿਮੰਡੀ ਚੇਤਨਾ, ਮਨੁੱਖਤਾਵਾਦ ਅਤੇ ਸਾਹਿਤਕ ਯੁੱਗ ਦੇ ਮਹਾਨ ਪ੍ਰਵਾਹ- ਰਬਿੰਦਰਨਾਥ ਟੈਗੋਰ

ਗੁਰੂਦੇਵ ਰਬਿੰਦਰਨਾਥ ਟੈਗੋਰ ਵਿਸ਼ਵ ਸਾਹਿਤ, ਫਲਸਫੇ ਅਤੇ ਕਲਾ ਦੇ ਇਤਿਹਾਸ ਵਿੱਚ ਇੱਕ ਅਜਿਹੀ ਮਹਾਨ ਅਤੇ ਬਹੁਪੱਖੀ ਸ਼ਖਸੀਅਤ ਹਨ, ਜਿਨਾਂ ਨੇ ਬੰਗਾਲੀ ਸਭਿਆਚਾਰ ਨੂੰ ਇੱਕ...