ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਸਮੇਤ ਬਾਗ਼ੀ ਆਗੂਆਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਉਪ-ਰਾਸ਼ਟਰਪਤੀ ਤੱਕ ਪਹੁੰਚ

ਨਵੀਂ ਦਿੱਲੀ/ਪੰਜਾਬ ਪੋਸਟਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਐਲਾਨ ਤੋਂ ਤੁਰੰਤ ਬਾਅਦ ਪਾਰਟੀ ਹਾਈਕਮਾਂਡ...

ਚੁੱਪ

ਲੇਖਕ - ਬੇਅੰਤ ਸਿੰਘ ਬਾਜਵਾਕਹਾਣੀਸ਼ਹਿਰ ਦੀ ਸਵੇਰ ਪਿੰਡ ਨਾਲੋਂ ਵੱਖਰੀ ਸ਼ੁਰੂ ਹੁੰਦੀ ਹੈ।ਇਹ ਨਾ ਮਾਂ ਵਾਂਗ ਜਗਾਉਂਦੀ ਹੈ, ਨਾ ਮਿੱਟੀ ਵਾਂਗ ਆਪਣੇ ਨਾਲ ਜੋੜਦੀ...

ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ

ਸਿੱਖ ਇਤਿਹਾਸ ਅਤੇ ਖਾਸਕਰ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਉਹ ਮਹਾਨ ਰਹਿਬਰ ਵਜੋਂ ਦਰਜ ਹਨ, ਜਿਨਾਂ...

ਅੰਮਿ੍ਰਤਸਰ ਦੀਆਂ ਗਲੀਆਂ ਤੋਂ ਵਿਸ਼ਵ ਮੰਚ ਤੱਕ: ਸ਼ੈੱਫ ਵਿਕਾਸ ਖੰਨਾ ਦਾ ਇਤਿਹਾਸਕ ਸਫ਼ਰ

ਵਿਕਾਸ ਖੰਨਾ ਅੱਜ ਦੇ ਦੌਰ ਵਿੱਚ ਸਿਰਫ਼ ਇੱਕ ਮਸ਼ਹੂਰ ਸ਼ੈੱਫ ਦਾ ਨਾਂਅ ਨਹੀਂ ਹੈ, ਸਗੋਂ ਉਹ ਭਾਰਤੀ ਦਿ੍ਰੜਤਾ, ਸੱਭਿਆਚਾਰਕ ਮਾਣ ਅਤੇ ਮਾਨਵਤਾ ਦੀ ਸੇਵਾ...

ਵਾਈਟ ਹਾਊਸ ਕਾਰਪ’ਸ ਦੇ ਰਾਤਰੀ ਭੋਜਨ ਦੌਰਾਨ ਫਾਇਰਿੰਗ ਦੀ ਸਨਸਨੀਖੇਜ਼ ਵਾਰਦਾਤ

ਵਾਲ ਵਾਲ ਬਚੇ ਰਾਸ਼ਟਰਪਤੀ ਟਰੰਪ; ਹਮਲਾਵਰ ਮੌਕੇ ’ਤੇ ਹੀ ਕਾਬੂਵਾਸ਼ਿੰਗਟਨ/ ਪੰਜਾਬ ਪੋਸਟਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਹਿਲਟਨ ਹੋਟਲ ਵਿੱਚ ਆਯੋਜਿਤ ਵਾਈਟ ਹਾਊਸ ਕੋਰਸਪੌਂਡੈਂਟਸ ਐਸੋਸੀਏਸ਼ਨ...

ਈਰਾਨ ਵੱਲੋਂ ਅਮਰੀਕਾ ਨੂੰ ਨਵੀਂ ਪੇਸ਼ਕਸ਼; ਜੰਗਬੰਦੀ ਅਤੇ ਪਾਬੰਦੀਆਂ ਹਟਾਉਣ ਲਈ ਰੱਖੀਆਂ ਸ਼ਰਤਾਂ

ਇਸਲਾਮਾਬਾਦ / ਤੇਹਰਾਨ / ਪੰਜਾਬ ਪੋਸਟਪੱਛਮੀ ਏਸ਼ੀਆ ਵਿੱਚ ਚੱਲ ਰਹੇ ਭਿਆਨਕ ਫੌਜੀ ਟਕਰਾਅ ਨੂੰ ਰੋਕਣ ਲਈ ਈਰਾਨ ਨੇ ਅੱਜ, 27 ਅਪ੍ਰੈਲ 2026 ਨੂੰ ਅਮਰੀਕਾ...

ਅੰਮ੍ਰਿਤਪਾਲ ਸਿੰਘ ਨੂੰ ਪੰਜ ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ; ਡਿਬੜੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

ਡਿਬੜੂਗੜ੍ਹ/ ਪੰਜਾਬ ਪੋਸਟਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਅਦਾਲਤ ਵੱਲੋਂ ਪੰਜ ਦਿਨਾਂ ਦੀ ਨਿਆਇਕ ਹਿਰਾਸਤ ਵਿੱਚ...

ਕੋਲਕਾਤਾ ਵਿੱਚ ਈਡੀ ਦੀ ਵੱਡੀ ਰੇਡ; ਚੋਣਾਂ ਦਰਮਿਆਨ ‘ਰਾਸ਼ਨ ਘੁਟਾਲੇ’ ਵਿੱਚ 9 ਥਾਵਾਂ ‘ਤੇ ਛਾਪੇਮਾਰੀ

ਕੋਲਕਾਤਾ / ਹਾਬੜਾ / ਪੰਜਾਬ ਪੋਸਟਪ੍ਰਵਰਤਨ ਨਿਦੇਸ਼ਾਲਿਆ (ਈਡੀ) ਨੇ ਅੱਜ, 25 ਅਪ੍ਰੈਲ 2026 ਨੂੰ ਸਵੇਰੇ ਤੜਕਸਾਰ ਪੱਛਮੀ ਬੰਗਾਲ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਕੋਲਕਾਤਾ,...

ਰੂਸ-ਯੂਕਰੇਨ ਜੰਗ ਵਿੱਚ 10 ਭਾਰਤੀਆਂ ਦੀ ਮੌਤ; ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਿੱਤੀ ਜਾਣਕਾਰੀ

ਨਵੀਂ ਦਿੱਲੀ / ਪੰਜਾਬ ਪੋਸਟਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ...

ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਸਮੇਤ 7 ਸੰਸਦ ਮੈਂਬਰਾਂ ਨੇ ‘ਆਪ’ ਨੂੰ ਦਿੱਤਾ ਵੱਡਾ ਝਟਕਾ; ਭਾਜਪਾ ਵਿੱਚ ਹੋਏ ਸ਼ਾਮਲ

ਨਵੀਂ ਦਿੱਲੀ/ ਪੰਜਾਬ ਪੋਸਟਆਮ ਆਦਮੀ ਪਾਰਟੀ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਅੱਜ ਇੱਕ ਵੱਡੇ ਸਿਆਸੀ ਧਮਾਕੇ ਵਿੱਚ ਬਦਲ ਗਈ ਹੈ। ਪਾਰਟੀ ਦੇ ਦਿੱਗਜ ਆਗੂ...

ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਪਰੀਮ ਕੋਰਟ ‘ਚ ਜੁਲਾਈ ਮਹੀਨੇ ਹੋਵੇਗੀ ਅਗਲੀ ਸੁਣਵਾਈ

ਨਵੀਂ ਦਿੱਲੀ/ਪੰਜਾਬ ਪੋਸਟ1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਸੁਪਰੀਮ...

560 ਦਿਨਾਂ ਬਾਅਦ ਸਮਾਣਾ ਟਾਵਰ ਮੋਰਚੇ ਦੀ ਹੋਈ ਜਿੱਤ; ਗੁਰਜੀਤ ਸਿੰਘ ਖਾਲਸਾ ਸੁਰੱਖਿਅਤ ਹੇਠਾਂ ਉਤਰੇ

ਸਮਾਣਾ/ਪੰਜਾਬ ਪੋਸਟਪੰਜਾਬ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਪਿਛਲੇ 18 ਮਹੀਨਿਆਂ ਤੋਂ ਚੱਲ ਰਿਹਾ 'ਸਮਾਣਾ ਟਾਵਰ ਮੋਰਚਾ' ਅੱਜ, 24 ਅਪ੍ਰੈਲ...