ਪੰਜਾਬ ਦੀਆਂ ਪੰਜ ਮੁਟਿਆਰਾਂ ਰਾਫ਼ਟਿੰਗ ਮੁਕਾਬਲੇ ’ਚ ਦਿਖਾਉਣਗੀਆਂ ਦਮਖਮ

Published:

Rate this post

ਅੰਮ੍ਰਿਤਸਰ/ਪੰਜਾਬ ਪੋਸਟ :

ਪੰਜਾਬ ਦੀ ਪਹਿਲੀ ਮਹਿਲਾ ਰਾਫ਼ਟਿੰਗ ਟੀਮ 18ਵੀਂ ਕੌਮੀ ਰਾਫ਼ਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਉੱਤਰਾਖੰਡ ਦੇ ਦੇਵਪ੍ਰਯਾਗ ਰਵਾਨਾ ਹੋ ਗਈ ਹੈ। ਪੰਜ ਖਿਡਾਰਨਾਂ ਦੀ ਇਹ ਟੀਮ ਅਲਕਨੰਦਾ ਅਤੇ ਭਾਗੀਰਥੀ ਦਰਿਆਵਾਂ ਦੀਆਂ ਤੇਜ਼ ਧਾਰਾਵਾਂ ਵਿੱਚ ਆਪਣਾ ਹੁਨਰ ਦਿਖਾਏਗੀ। ਖਿਡਾਰਨਾਂ ਦੀ ਚੋਣ ਸਤੰਬਰ ਵਿੱਚ ਲਗਾਏ ਗਏ ਸਿਖਲਾਈ ਕੈਂਪ ਦੌਰਾਨ ਹੋਏ ਟਰਾਇਲਾਂ ਰਾਹੀਂ ਕੀਤੀ ਗਈ ਸੀ। ਟੀਮ ਦੀ ਮੈਂਬਰ ਅਰਾਧਨਾ ਨੇ ਕਿਹਾ ਕਿ ਖਿਡਾਰਨਾਂ ਨੇ ਮੁਕਾਬਲੇ ਲਈ ਸਖ਼ਤ ਤਿਆਰੀ ਕੀਤੀ ਹੈ।

Read News Paper

Related articles

spot_img

Recent articles

spot_img