ਅਮਿਤਾਭ ਬੱਚਨ ਨੂੰ ਧਮਕੀ ਦੇਣ ਵਾਲੇ ਗੋਲਡੀ ਢਿੱਲੋਂ ’ਤੇ ਬਿਸ਼ਨੋਈ ਗੈਂਗ ਨੇ ਕੱਸਿਆ ਤੰਜ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਅਦਾਕਾਰ ਅਮਿਤਾਭ ਬੱਚਨ ਨੂੰ ਧਮਕੀ ਦੇਣ ਤੋਂ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਮੰਨਾ ਬਰੈਂਪਟਨ ਅਤੇ ਮਨਦੀਪ ਸਪੇਨ ਨੇ ਨਿਸ਼ਾਨੇ ’ਤੇ ਲਿਆ ਹੈ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਢਿੱਲੋਂ ਜਰਮਨੀ ਦੇ ਇੱਕ ਰੈਸਟੋਰੈਂਟ ਵਿੱਚ ਭਾਂਡੇ ਮਾਂਜਦਾ ਸੀ ਅਤੇ ਉਸ ਦੀ ਧਮਕੀ ਸਿਰਫ਼ ਸੁਰਖ਼ੀਆਂ ਬਟੋਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਢਿੱਲੋਂ ’ਤੇ ਨਸ਼ਾ ਤਸਕਰੀ, ਚੋਰੀ ਅਤੇ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਮੂਲੀਅਤ ਦੇ ਦੋਸ਼ ਵੀ ਲਾਏ। ਇਹ ਸਾਰੇ ਦਾਅਵੇ ਦੋਵਾਂ ਵਿਅਕਤੀਆਂ ਦੇ ਹਨ, ਜਿਨ੍ਹਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।

Read News Paper

Related articles

spot_img

Recent articles

spot_img