ਇਰਾਨ-ਅਮਰੀਕਾ ਜੰਗਬੰਦੀ ਖ਼ਤਮ, ਤੇਲ 91 ਡਾਲਰ ਤੋਂ ਪਾਰ; ਭਾਰਤ ਦੀ ਅਰਥਵਿਵਸਥਾ ’ਤੇ ਵੀ ਨਜ਼ਰ

Published:

Rate this post

ਸਿੰਗਾਪੁਰ/ਪੰਜਾਬ ਪੋਸਟ

ਅਮਰੀਕਾ ਅਤੇ ਇਰਾਨ ਵਿਚਕਾਰ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਰਾਇਟਰਜ਼ ਮੁਤਾਬਕ Brent crude 2 ਡਾਲਰ ਤੋਂ ਵੱਧ ਚੜ੍ਹ ਕੇ ਲਗਭਗ 91.06 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਇਰਾਨ ਵੱਲੋਂ ਪੂਰੀ ਤਰ੍ਹਾਂ offensive military posture ਅਪਣਾਉਣ ਦੇ ਐਲਾਨ ਨਾਲ ਖੇਤਰੀ ਤਣਾਅ ਹੋਰ ਵਧਿਆ ਹੈ।

ਹੋਰਮੁਜ਼ ਜਲਡਮਰੂਮੱਧ ਰਾਹੀਂ ਤੇਲ ਦੀ ਆਵਾਜਾਈ ਨੂੰ ਲੈ ਕੇ ਚਿੰਤਾ ਕਾਰਨ ਵਿਸ਼ਵ ਬਾਜ਼ਾਰਾਂ ’ਤੇ ਦਬਾਅ ਵਧਿਆ ਹੈ। ਰਾਇਟਰਜ਼ ਮੁਤਾਬਕ ਅਮਰੀਕੀ Treasury yields ਵੀ ਵਧੇ ਅਤੇ ਬਾਜ਼ਾਰਾਂ ਨੇ ਅਮਰੀਕੀ Federal Reserve ਵੱਲੋਂ ਤੁਰੰਤ ਰਾਹਤ ਦੀਆਂ ਉਮੀਦਾਂ ਘਟਾਈਆਂ ਹਨ।

Read News Paper

Related articles

spot_img

Recent articles

spot_img