ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਯੂਰਪੀਅਨ ਕਮਿਸ਼ਨ ਦੇ ਆਗੂਆਂ ਵੱਲੋਂ ਗਣਤੰਤਰ ਦਿਵਸ ਮੌਕੇ ਭਾਰਤ ਲਈ ਹਾਂ-ਪੱਖੀ ਸੁਨੇਹੇ

ਨਵੀਂ ਦਿੱਲੀ/ਪੰਜਾਬ ਪੋਸਟ ਭਾਰਤ ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਭਾਰਤ ਨੂੰ ਇੱਕ...

ਗਣਤੰਤਰ ਦਿਵਸ ਮੌਕੇ ਦਿੱਲੀ ਦੇ ਕਰਤੱਵਯ ਪੱਥ ’ਤੇ ਹੋਈ ਸ਼ਾਨਦਾਰ ਰਿਵਾਇਤੀ ਪਰੇਡ

ਨਵੀਂ ਦਿੱਲੀ/ਪੰਜਾਬ ਪੋਸਟਰਾਜਧਾਨੀ ਦਿੱਲੀ ਵਿਖੇ ਭਾਰਤ ਵੱਲੋਂ ਅੱਜ ਆਪਣਾ ਗਣਤੰਤਰ ਦਿਵਸ ਮਨਾਇਆ ਗਿਆ ਹੈ। ਦਿੱਲੀ ਦੇ ਕਰਤੱਵਯ ਪੱਥ ’ਤੇ ਹੋਈ ਰਿਵਾਇਤੀ ਪਰੇਡ ਵਿਚ ਦੇਸ਼...

ਜੰਮੂ ਕਸ਼ਮੀਰ ਦੇ ਕਿਸ਼ਤਵਾੜ ‘ਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦਰਮਿਆਨ ਮੁਕਾਬਲਾ

ਕਿਸ਼ਤਵਾੜ/ਪੰਜਾਬ ਪੋਸਟਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਨਵੇਂ ਸਿਰਿਓਂ ਮੁਕਾਬਲਾ ਹੋ ਗਿਆ। ਇਹ ਪਿਛਲੇ ਹਫ਼ਤੇ ਪਹਾੜੀ ਜ਼ਿਲ੍ਹੇ ਦੇ ਚਤਰੂ...

ਦਾਦੇ (ਕਹਾਣੀ)

ਸਭ ਦੇ ਖੀਸੇ ਟੋਹ ਕੇ ਮੱਖਣ ਬਾਹਰ ਨਿਕਲ਼ਿਆ। ਉਸਨੇ ਆਪਣੇ ਪਿਛੇ ਲੋਹੇ ਦੇ ਫਲੈਕਸੀਬਲ ਦਰਵਾਜ਼ੇ ਦੇ ਬੰਦ ਹੋਣ ਦੀ ਅਵਾਜ਼ ਸੁਣੀ। ਸੁਲੇਖ ਇਸ ਵੇਲੇ...

ਮਿਸਾਲੀ ਪੁਲਾੜ ਕਾਰਜਾਂ ਮਗਰੋਂ ਸੇਵਾ ਮੁਕਤ ਹੋਈ- ਸੁਨੀਤਾ ਵਿਲੀਅਮਜ਼

ਪੁਲਾੜ ਦਾ ਖੇਤਰ ‘ਚ ਨਵੇਂ ਮੁਕਾਮ ਸਿਰਜਣ ਵਾਲੀ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਕਈ ਇਤਿਹਾਸ ਰਚਣ ਮਗਰੋਂ ਪਿਛਲੇ ਦਿਨੀਂ ਸੇਵਾਮੁਕਤ ਹੋ...

ਸ਼ਹਾਦਤਾਂ ਦੀ ਲਕੀਰ ਖਿੱਚਣ ਵਾਲੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ 

ਸ਼ਹੀਦ ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਵਿੱਚ ਵਿਸ਼ਵਾਸ, ਹਿੰਮਤ ਅਤੇ ਸਵੈ-ਬਲੀਦਾਨ ਦੇ ਇੱਕ ਸਦੀਵੀ ਚਾਨਣ ਮੁਨਾਰੇ ਵਜੋਂ ਦਰਜ ਹਨ। ਉਨਾਂ ਦਾ ਜੀਵਨ ਇੱਕ...

ਗ੍ਰਹਿ ਮੰਤਰਾਲੇ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ

ਨਵੀਂ ਦਿੱਲੀ/ਪੰਜਾਬ ਪੋਸਟਗਣਤੰਤਰ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਪੰਜ ਪਦਮ ਵਿਭੂਸ਼ਣ,...

ਛੱਤੀਸਗੜ੍ਹ ਵਿੱਚ 10 ਟਨ ਵਜ਼ਨੀ ਅਤੇ 70 ਫੁੱਟ ਲੰਮਾ ਸਟੀਲ ਦਾ ਪੁਲ ਰਾਤੋ-ਰਾਤ ਚੋਰੀ

ਕੋਰਬਾ/ਪੰਜਾਬ ਪੋਸਟਛੱਤੀਸਗੜ੍ਹ ਸੂਬੇ ਦੇ ਕੋਰਬਾ ਸ਼ਹਿਰ ਵਿੱਚ ਇੱਕ ਨਹਿਰ ’ਤੇ ਬਣਿਆ ਚਾਰ ਦਹਾਕੇ ਪੁਰਾਣਾ 10 ਟਨ ਵਜ਼ਨੀ ਤੇ 70 ਫੁੱਟ ਲੰਮਾ ਸਟੀਲ ਦਾ ਪੁਲ...

ਰਿਹਾਇਸ਼ੀ ਇਮਾਰਤ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਫਿਲਮ ਅਦਾਕਾਰ ਕਮਾਲ ਰਾਸ਼ਿਦ ਖਾਨ ਗ੍ਰਿਫਤਾਰ

ਮੁੰਬਈ/ਪੰਜਾਬ ਪੋਸਟਮੁੰਬਈ ਪੁਲੀਸ ਨੇ ਪੱਛਮੀ ਉਪਨਗਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਅਦਾਕਾਰ ਕਮਾਲ ਰਾਸ਼ਿਦ ਖਾਨ, ਜਿਸ ਨੂੰ...

ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ ਦੀ ਘਟਨਾ ‘ਚ ਇੱਕ ਭਾਰਤੀ ਨਾਗਰਿਕ ਸਣੇ ਚਾਰ ਲੋਕਾਂ ਦੀ ਮੌਤ

ਅਟਲਾਂਟਾ/ਪੰਜਾਬ ਪੋਸਟਅਮਰੀਕਾ ਦੇ ਜੌਰਜੀਆ ਸੂਬੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਪੂਰਾ...

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਇੱਕ ਵਿਆਹ ਸਮਾਗਮ ਦੌਰਾਨ ਵੱਡਾ ਆਤਮਘਾਤੀ ਹਮਲਾ

ਖੈਬਰ ਪਖਤੂਨਖਵਾ/ਪੰਜਾਬ ਪੋਸਟਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਦੇਰ ਰਾਤ ਇੱਕ ਵਿਆਹ ਸਮਾਗਮ ਦੌਰਾਨ ਖ਼ੁਦਕੁਸ਼ ਬੰਬਾਰ (ਫਿਦਾਈਨ) ਵੱਲੋਂ ਕੀਤੇ ਧਮਾਕੇ ਵਿਚ ਪੰਜ...

ਜਾਪਾਨੀ ਪ੍ਰਧਾਨ ਮੰਤਰੀ ਸਨਾਏ ਟਕਾਇਚੀ ਨੇ ਦੇਸ਼ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਨੂੰ ਭੰਗ ਕੀਤਾ

ਟੋਕੀਓ/ਪੰਜਾਬ ਪੋਸਟਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਟਕਾਇਚੀ ਨੇ ਦੇਸ਼ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਹੈ, ਜਿਸ ਨਾਲ ਜਾਪਾਨ ਦੇਸ਼ ਅੰਦਰ...