ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਬਣੇ ਨਿਤਿਨ ਨਬੀਨ

ਨਵੀਂ ਦਿੱਲੀ/ਪੰਜਾਬ ਪੋਸਟਨਿਤਿਨ ਨਬੀਨ ਨੂੰ ਅੱਜ ਰਸਮੀ ਤੌਰ ’ਤੇ ਭਾਜਪਾ ਦਾ ਕੌਮੀ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਉਹ ਜੇਪੀ ਨੱਢਾ ਦੀ ਥਾਂ ਲੈਣਗੇ ਅਤੇ...

ਟਰੰਪ ਨੇ ਨੋਬਲ ਪੁਰਸਕਾਰ ਨਾ ਮਿਲਣ ਦੀ ਸ਼ਿਕਾਇਤ ਕਰਦਾ ਪੱਤਰ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੇ ਸਟੋਰ ਨੂੰ ਪੱਤਰ ਲਿਖ ਕੇ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਣ ਦੀ...

ਭਾਰਤ-ਯੂ.ਏ.ਈ ਗੱਲਬਾਤ ਤਹਿਤ 200 ਅਰਬ ਡਾਲਰ ਦੇ ਵਪਾਰ ਦਾ ਟੀਚਾ ਰੱਖਿਆ ਗਿਆ

ਦਿੱਲੀ/ਪੰਜਾਬ ਪੋਸਟਭਾਰਤ-ਯੂ.ਏ.ਈ ਸਬੰਧਾਂ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦਾ ਦਿੱਲੀ ਹਵਾਈ...

ਡੋਨਾਲਡ ਟਰੰਪ ਵਲੋਂ ਭਾਰਤ ਨੂੰ ਗਾਜ਼ਾ ਪੀਸ ਬੋਰਡ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਦੇ ਬੋਰਡ ਆਫ ਪੀਸ ਵਿਚ ਸ਼ਾਮਲ ਹੋਣ ਲਈ ਭਾਰਤ ਨੂੰ ਸੱਦਾ ਦਿੱਤਾ ਹੈ। ਸੂਤਰਾਂ ਨੇ...

ਗਰੀਨਲੈਂਡ ਮਸਲੇ ਸਬੰਧੀ ਟਰੰਪ ਨੇ ਅੱਠ ਯੂਰੋਪੀਅਨ ਮੁਲਕਾਂ ‘ਤੇ 10% ਟੈਰਿਫ ਲਾਉਣ ਦੀ ਗੱਲ ਕੀਤੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਗਰੀਨਲੈਂਡ ’ਤੇ ਅਮਰੀਕੀ ਕੰਟਰੋਲ ਦਾ ਵਿਰੋਧ ਕਰਨ ਵਾਲੇ ਅੱਠ ਯੂਰੋਪੀਅਨ ਮੁਲਕਾਂ ਦੇ ਸਾਮਾਨ ’ਤੇ ਫਰਵਰੀ...

ਬਿਹਾਰ ਸੂਬੇ ਵਿੱਚ ਲਾਗੂ ਹੋਇਆ ਆਨੰਦ ਮੈਰਿਜ ਐਕਟ

ਪਟਨਾ/ਪੰਜਾਬ ਪੋਸਟਬਿਹਾਰ ਸੂਬੇ ਵਿੱਚ ਸਿੱਖ ਵਿਆਹਾਂ ਲਈ ਹੁਣ ਵਿਸ਼ੇਸ਼ ਤੌਰ ‘ਤੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੇ 7...

ਪ੍ਰੀਤਾਂ ਦੇ ਪਹਿਰੇਦਾਰ (ਕਹਾਣੀ)

ਇੱਕ ਪਹਾੜੀ ਰਾਜੇ ਦੇ ਮਹਿਲਾਂ ਤੋਂ ਅਧ ਕੁ ਮੀਲ ਦੂਰ ਚੌੜੇ ਮੈਦਾਨ, ਵਿੱਚ ਗਹਿਮਾ ਗਹਿਮ ਹੈ। ਚੌਂਹ ਦਿਨਾਂ ਤੋਂ ਦੂਰ ਨੇੜਿਓਂ ਡੰਗਰ ਵਛੇ ਆਉਂਦੇ...

ਆਧੁਨਿਕ ਵਿਸ਼ਵ ਇਤਿਹਾਸ ਦਾ ਨਾਮੀ ਸ਼ਾਸਕ – ਨੈਪੋਲੀਅਨ ਬੋਨਾਪਾਰਟ

ਨੈਪੋਲੀਅਨ ਬੋਨਾਪਾਰਟ ਯੂਰਪੀਅਨ ਇਤਿਹਾਸ ਦੀਆਂ ਸਭ ਤੋਂ ਸ਼ਾਨਦਾਰ ਸ਼ਖਸੀਅਤਾਂ ਵਿੱਚੋਂ ਇੱਕ ਹੈ ਅਤੇ ਇੱਕ ਅਜਿਹੇ ਆਦਮੀ ਵਜੋਂ ਚੇਤੇ ਕੀਤਾ ਜਾਂਦਾ ਹੈ ਜਿਸ ਦੀ ਜੀਵਨ...

ਦੇਸ਼ ਦੀ ਆਜ਼ਾਦੀ ਮੁਹਿੰਮ ਦੀ ਪਹਿਲੀ ਜਿੱਤ- ਚਾਬੀਆਂ ਦਾ ਮੋਰਚਾ

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਬਹੁਤ ਪ੍ਰਮੁੱਖ ਯੋਗਦਾਨ ਰਿਹਾ ਹੈ ਅਤੇ ਪੰਜਾਬ...

ਔਰੰਗਜ਼ੇਬ ਦੇ ਪੈਰੋਕਾਰਾਂ ਵਲੋਂ ਕੀਤੇ ਹਮਲੇ ਵਿੱਚ ਜ਼ਖਮੀ ਹੋਏ ਸਿੱਖ ਨੌਜਵਾਨ ਦੀ ਇੱਕ ਅੱਖ ਦੀ ਰੌਸ਼ਨੀ ਜਾਂਦੀ ਰਹੀ

*ਨੂਰਪੁਰ (ਯੂਪੀ) ਵਿੱਚ ਔਰੰਗਜ਼ੇਬ ਬਾਰੇ ਚਰਚਾ ਤੋਂ ਖਫ਼ਾ ਇੱਕ ਸਮੂਹ ਨੇ ਕੀਤਾ ਸੀ ਵਹਿਸ਼ੀ ਹਮਲਾ*ਸਿੱਖਸ ਅਾਫ ਅਮਰੀਕਾ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਈਵਾਸ਼ਿੰਗਟਨ...

ਸਪੇਨ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ‘ਚ 21 ਲੋਕਾਂ ਦੀ ਮੌਤ

ਮੈਡਰਿਡ/ਪੰਜਾਬ ਪੋਸਟਯੂਰਪੀ ਦੇਸ਼ ਸਪੇਨ ਦੇ ਦੱਖਣੀ ਹਿੱਸੇ ‘ਚ ਇਸ ਵੇਲੇ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਰੇਲਗੱਡੀ ਲੀਹੋਂ ਲੱਥਣ ਮਗਰੋਂ ਉਲਟ ਦਿਸ਼ਾ...

ਭਖਵੀਂ ਚਰਚਾ ਦਾ ਵਿਸ਼ਾ ਬਣਿਆ ਮੁੱਖ ਮੰਤਰੀ ਭਗਵੰਤ ਮਾਨ ਦਾ ‘ਸਪੱਸ਼ਟੀਕਰਨ’

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਪੇਸ਼ ਹੋਣ ਲਈ ਬੁਲਾਏ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਮੌਕੇ ਹੋਈ ਪੇਸ਼ੀ...