ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ

ਰਾਂਚੀ/ਪੰਜਾਬ ਪੋਸਟਰਾਜ ਸਭਾ ਮੈਂਬਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ (ਗੁਰੂਜੀ) ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ...

ਮਾਂ ਦੀ ਦੌਲਤ (ਕਹਾਣੀ)

ਸ਼ਹਿਰੋਂ ਪਰੇ ਕਰ ਕੇ ਇੱਕ ਕੱਚੇ ਕੋਠੇ ਅੱਗੇ ਨਿੱਕੇ ਜਿਹੇ ਵਿਹੜੇ ਵਿੱਚ ਬੈਠੀ ਇੱਕ ਗ਼ਰੀਬ ਸੁੰਦਰੀ ਪੁਰਾਣੇ ਝੱਗੇ ਨੂੰ ਟਾਕੀਆਂ ਲਾ ਰਹੀ ਸੀ।ਨਿੱਕਾ ਮੁੰਡਾ...

ਦੇਸ਼ ਦੀ ਆਜ਼ਾਦੀ ਦਾ ਰਾਹ ਦਸੇਰਾ ਮੋਰਚਾ ਗੁਰੂ ਕਾ ਬਾਗ

ਬਿ੍ਰਟਿਸ਼ ਹਕੂਮਤ ਦੁਨੀਆਂ ਦੀ ਇੱਕ ਅਜਿਹੀ ਤਾਕਤਵਰ ਸ਼ਕਤੀ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਨਾਂ ਦਾ ਸੂਰਜ ਕਦੇ ਵੀ ਅਸਤ ਨਹੀਂ ਹੁੰਦਾ ਭਾਵ...

ਦੁਨੀਆਂ ਨੂੰ ਰੇਡੀਓਐਕਟਿਵ ਵਿਗਿਆਨ ਬਾਰੇ ਦੱਸਣ ਵਾਲੀ- ਮੈਰੀ ਕਿਊਰੀ

ਰੇਡੀਏਸ਼ਨ ਦੇ ਅਧਿਐਨ ਵਿੱਚ ਮੈਰੀ ਕਿਊਰੀ ਇੱਕ ਰਾਹ ਦਸੇਰਾ ਸ਼ਖਸੀਅਤ ਸਨ। ਉਨਾਂ ਨੇ ਆਪਣੇ ਪਤੀ, ਪੀਅਰੇ ਨਾਲ ਪੋਲੋਨੀਅਮ ਅਤੇ ਰੇਡੀਅਮ ਦੇ ਤੱਤ ਖੋਜ ਕੇ...

ਡੋਨਾਲਡ ਟਰੰਪ ਨੇ ਹੁਣ ਤੱਕ ਆਪਣੇ ਹੀ ਲਏ ਹੋਏ 34 ਫੈਸਲਿਆਂ ਨੂੰ ਬਦਲਿਆ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਅਹੁਦਾ ਸੰਭਾਲੇ ਹੋਏ 194 ਦਿਨ ਹੋ ਗਏ ਹਨ ਅਤੇ ਲਗਭਗ 200 ਦਿਨਾਂ ਵਾਲਾ ਉਨ੍ਹਾਂ ਦਾ ਇਹ...

ਹਰਿਆਣਾ ਸਰਕਾਰ ਵੱਲੋਂ ਕੈਬਨਿਟ ਮੀਟਿੰਗ ‘ਚ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014 ‘ਚ ਸੋਧ ਨੂੰ ਪ੍ਰਵਾਨਗੀ

ਕੁਰੂਕਸ਼ੇਤਰ/ਪੰਜਾਬ ਪੋਸਟਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਨੇ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ, 2014 ਵਿਚ ਹੋਰ ਸੋਧ...

ਪ੍ਰਵਾਸੀ ਸਿੱਖ ਕਾਰਕੁਨ ਸੁੱਖੀ ਚਾਹਲ ਦਾ ਅਮਰੀਕਾ ਵਿੱਚ ਦੇਹਾਂਤ

ਕੈਲੀਫੋਰਨੀਆ/ਪੰਜਾਬ ਪੋਸਟਭਾਰਤ ਪੱਖੀ ਅਤੇ ਖਾਲਿਸਤਾਨੀ ਵਿਰੋਧੀ ਲੀਡਰਸ਼ਿਪ ਵਜੋਂ ਜਾਣੇ ਜਾਂਦੇ ਇੱਕ ਪ੍ਰਮੁੱਖ ਅਮਰੀਕੀ ਸਿੱਖ ਸੁੱਖੀ ਚਾਹਲ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ ਹੈ। ਕਈ...

9 ਸਤੰਬਰ ਨੂੰ ਹੋਵੇਗੀ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ

ਨਵੀਂ ਦਿੱਲੀ/ਪੰਜਾਬ ਪੋਸਟਦੇਸ਼ ਦੇ ਚੋਣ ਕਮਿਸ਼ਨ ਨੇ ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਏ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਦਾ ਐਲਾਨ ਕਰ ਦਿਤਾ...

ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ 5 ਅਕਤੂਬਰ ਤੱਕ ਹੋਣ ਦੀ ਸੰਭਵਾਨਾ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ ਸਰਕਾਰ ਵੱਲੋਂ ਸੂਬੇ 'ਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ 5 ਅਕਤੂਬਰ ਤੋਂ ਪਹਿਲਾਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।...

ਅਮਰੀਕਨ ਨੇਵੀ ਦਾ ਐਫ-35 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਪਾਇਲਟ ਸੁਰੱਖਿਅਤ

ਕੈਲੀਫੋਰਨੀਆ/ਪੰਜਾਬ ਪੋਸਟਅਮਰੀਕਾ ਦੇ ਕੈਲੀਫੋਰਨੀਆ ਦੇ ਫਰਿਜ਼ਨੋ ਲਾਗਲੇ ਲੇਮੂਰ ਨੇਵਲ ਏਅਰ ਸਟੇਸ਼ਨ ਨੇੜੇ ਇੱਕ ਸਿਖਲਾਈ ਉਡਾਣ ਦੌਰਾਨ ਇੱਕ ਐਫ-35ਸੀ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਉਡਾਣ...

ਡੋਨਾਲਡ ਟਰੰਪ ਨੇ ਭਾਰਤ ਨੂੰ ਝਟਕਾ ਦੇਣ ਪਿੱਛੋਂ ਹੁਣ ਪਾਕਿਸਤਾਨ ਨਾਲ ਕੀਤਾ ਵੱਡਾ ਸਮਝੌਤਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਅਜਿਹਾ ਕਦਮ ਚੁੱਕਿਆ ਹੈ ਜਿਸ ਨੇ ਭਾਰਤ ਦੇ ਵਪਾਰਕ ਹਲਕਿਆਂ ਵਿਚ ਹਲਚਲ ਮਚਾ ਦਿੱਤੀ ਹੈ।...

ਮਾਲੇਗਾਓਂ ਬੰਬ ਧਮਾਕਾ ਕੇਸ ‘ਚ ਸਾਬਕਾ ਭਾਜਪਾ ਐੱਮਪੀ ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ ਤੇ ਪੰਜ ਹੋਰ ਬਰੀ

ਨਵੀਂ ਦਿੱਲੀ/ਪੰਜਾਬ ਪੋਸਟਇੱਕ ਵੱਡੀ ਕਾਰਵਾਈ ਤਹਿਤ ਅੱਜ ਵਿਸ਼ੇਸ਼ ਐੱਨਆਈਏ ਕੋਰਟ ਨੇ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਤੇ ਸਾਬਕਾ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਸ੍ਰੀਕਾਂਤ...