ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਯੂ. ਐੱਸ. ਏਡ ਫੰਡਿੰਗ ਬਾਰੇ ਖੁਲਾਸਿਆਂ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ‘ਪ੍ਰੇਸ਼ਾਨ ਕਰਨ ਵਾਲੇ’ ਦੱਸਿਆ

ਨਵੀਂ ਦਿੱਲੀ/ਪੰਜਾਬ ਪੋਸਟਭਾਰਤ ਨੇ ਕਿਹਾ ਹੈ ਕਿ ਦੇਸ਼ ’ਚ ਕੁੱਝ ਸਰਗਰਮੀਆਂ ਲਈ ਅਮਰੀਕਾ ਅਧਾਰਤ ਯੂਐੱਸਏਡ ਫੰਡਿੰਗ ਬਾਰੇ ਕੀਤੇ ਗਏ ਖ਼ੁਲਾਸੇ ਬੇਹੱਦ ਪ੍ਰੇਸ਼ਾਨ ਕਰਨ ਵਾਲੇ...

ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀ ਨਾਗਰਿਕ ਵਾਪਸੀ ਪ੍ਰਕਿਰਿਆ ਤਹਿਤ ਪਨਾਮਾ ਪਹੁੰਚੇ

ਪਨਾਮਾ ਸਿਟੀ/ਪੰਜਾਬ ਪੋਸਟਅਮਰੀਕਾ ਤੋਂ ਡਿਪੋਰਟ ਕੀਤੇ ਕੁਝ ਭਾਰਤੀ ਪਨਾਮਾ ਪੁੱਜ ਗਏ ਹਨ। ਇਸ ਬਾਰੇ ਪਨਾਮਾ ਸਰਕਾਰ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਹੈ। ਉਹ ਸੁਰੱਖਿਅਤ...

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਅੰਮ੍ਰਿਤਸਰ ਵਿਖੇ

ਅੰਮ੍ਰਿਤਸਰ/ਪੰਜਾਬ ਪੋਸਟਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇੱਕਤਰਤਾ ਅੱਜ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ...

ਡੋਨਾਲਡ ਟਰੰਪ ਨੇ ਟੈਸਲਾ ਵੱਲੋਂ ਭਾਰਤ ’ਚ ਫ਼ੈਕਟਰੀ ਲਗਾਉਣ ਦੀ ਗੱਲ ਨੂੰ ‘ਗੈਰ-ਵਾਜਬ’ ਦੱਸਿਆ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ, ਟੇਸਲਾ ਦੇ ਸੀਈਓ ਐਲਨ ਮਸਕ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਕਾਫ਼ੀ ਚਰਚਾ ਹੋਈ...

ਕੇਂਦਰ ਸਰਕਾਰ ਨੇ ਡਿਜਿਟਲ ਇੰਡੀਆ ਬਿੱਲ ਸਬੰਧੀ ਓਟੀਟੀ ਪਲੈਟਫਾਰਮਾਂ ਨੂੰ ਜਾਰੀ ਕੀਤੀ ਐਡਵਾਇਜ਼ਰੀ

ਦਿੱਲੀ/ਪੰਜਾਬ ਪੋਸਟਰਣਵੀਰ ਅਲਾਹਬਾਦੀਆ 'ਤੇ ਸਮੈ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਚ ਅਸ਼ਲੀਲ ਟਿੱਪਣੀਆਂ ਕਰਨ ਸਬੰਧੀ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਅਤੇ ਮਾਮਲਾ ਸੁਪਰੀਮ...

ਸੁਪਰੀਮ ਕੋਰਟ ਨੇ ਲੋਕਪਾਲ ਦੇ ਜੱਜਾਂ ਸਬੰਧੀ ਇੱਕ ਹੁਕਮ ਉੱਤੇ ਰੋਕ ਲਾਈ

ਦਿੱਲੀ/ਪੰਜਾਬ ਪੋਸਟਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਲੋਕਪਾਲ ਦੇ ਉਸ ਹੁਕਮ 'ਤੇ ਰੋਕ ਲਗਾ ਦਿੱਤੀ ਜਿਸ ’ਚ ਕਿਹਾ ਗਿਆ ਸੀ ਕਿ ਉਸ ਕੋਲ...

ਦਿੱਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ; ਰੇਖਾ ਗੁਪਤਾ ਹੋਣਗੇ ਮੁੱਖ ਮੰਤਰੀ

ਦਿੱਲੀ/ਪੰਜਾਬ ਪੋਸਟਰੇਖਾ ਗੁਪਤਾ ਅੱਜ ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਵੇਗੀ। ਸਹੁੰ ਚੁੱਕ ਸਮਾਗਮ ਦੁਪਹਿਰ...

Trudeau Stands Firm in Support of Ukraine Despite Trump’s Criticism

Ottawa/Panjab PostCanadian Prime Minister Justin Trudeau has reaffirmed Canada's unwavering support for Ukraine, highlighting the global stakes of the conflict and the necessity of...

ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਐੱਸ ਜੈਸ਼ੰਕਰ ਦੱਖਣੀ ਅਫਰੀਕਾ ਰਵਾਨਾ

ਦਿੱਲੀ/ਪੰਜਾਬ ਪੋਸਟਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਜੀ-20 ਵਿਦੇਸ਼ ਮੰਤਰੀਆਂ ਮੀਟਿੰਗ ’ਚ ਹਿੱਸਾ ਲੈਣ ਲਈ ਅੱਜ ਯਾਨੀ 20 ਫਰਵਰੀ ਤੋਂ ਦੱਖਣੀ ਅਫਰੀਕਾ ਦੀ...

ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਲਈ ਦੂਜੀ ਮੀਟਿੰਗ ਦਾ ਸੱਦਾ 22 ਫਰਵਰੀ ਲਈ ਆਇਆ

ਦਿੱਲੀ/ਪੰਜਾਬ ਪੋਸਟਕੇਂਦਰ ਸਰਕਾਰ ਵਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਦੂਜੀ ਮੀਟਿੰਗ ਬਾਰੇ ਸੱਦਾ ਪੱਤਰ ਆਇਆ ਹੈ। ਕਿਸਾਨਾਂ ਦੀ ਕੇਂਦਰ ਨਾਲ...

ਗੈਰ ਕਾਨੂੰਨੀ ਪ੍ਰਵਾਸੀਆਂ ਮੋੜਨ ਲਈ ਅਮਰੀਕਾ ਦੀ ਮਦਦ ਕਰੇਗਾ ਕੋਸਟਾਰੀਕਾ

ਸੈਨ ਜੋਸੇ/ਪੰਜਾਬ ਪੋਸਟਕੋਸਟਾਰੀਕਾ ਦੇਸ਼ ਨੇ ਭਾਰਤ ਅਤੇ ਮੱਧ ਏਸ਼ੀਆ ਸਮੇਤ ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਇੱਕ ‘ਪੁਲ’ ਵਜੋਂ ਕੰਮ ਕਰਨ ’ਤੇ...

Elon Musk Warns of U.S. Bankruptcy, Criticizes Government Spending in Fox News Interview

Washington, D.C./Panjab PostIn a candid interview on Fox News, Elon Musk, CEO of Tesla and head of Dogecoin (DOGE), voiced strong criticism of the...