ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

Netanyahu Confirms Agreement to Free Hostages Held in Gaza

Tel Aviv/Panjab PostIsraeli Prime Minister Benjamin Netanyahu announced early Friday that a long-awaited deal to release hostages held by militants in the Gaza Strip...

ਸੁਨੀਤਾ ਵਿਲੀਅਮਜ਼ ਨੇ ਕੀਤੀ 8ਵੀਂ ‘ਸਪੇਸਵਾਕ’, ਧਰਤੀ ‘ਤੇ ਵਾਪਸ ਲਿਆਉਣ ਲਈ ਕਵਾਇਦ ਜਾਰੀ

ਨਿਊਯਾਰਕ/ਪੰਜਾਬ ਪੋਸਟਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੀ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਸਪੇਸਵਾਕ ਕੀਤੀ। ਉਹ ਇੱਕ ਹੋਰ ਪੁਲਾੜ ਯਾਤਰੀ, ਨਿੱਕ ਹੇਗ ਨਾਲ ਬਾਹਰ...

ਜੋਅ ਬਾਈਡਨ ਨੇ ਆਪਣੇ ਵਿਦਾਇਗੀ ਭਾਸ਼ਣ ‘ਚ ਭਵਿੱਖ ਸਬੰਧੀ ਦਿੱਤੀਆਂ ਕੁੱਝ ਚੇਤਾਵਨੀਆਂ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਦੇਸ਼ ਦੇ ਨਾਂਅ ਅਪਣੇ ਵਿਦਾਇਗੀ ਭਾਸ਼ਣ ’ਚ ਅਮੀਰ ਲੋਕਾਂ ਦੇ ਇਕ ਸਮੂਹ ਅਤੇ ਅਮਰੀਕੀਆਂ ਦੇ ਅਧਿਕਾਰਾਂ...

ਭਾਰਤ-ਅਮਰੀਕਾ ਸਬੰਧਾਂ ਬਾਰੇ ਉੱਚ ਪੱਧਰੀ ਜਾਂਚ ਕਮੇਟੀ ਨੇ ਰਿਪੋਰਟ ਪੇਸ਼ ਕੀਤੀ

ਦਿੱਲੀ/ਪੰਜਾਬ ਪੋਸਟਭਾਰਤ ਦੀ ਉੱਚ-ਪੱਧਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਪਹਿਲਾਂ ਤੋਂ ਅਪਰਾਧਿਕ ਸਬੰਧਾਂ ਵਾਲੇ ਇੱਕ ਵਿਅਕਤੀ ਵਿਰੁੱਧ ਤੇਜ਼ੀ ਨਾਲ...

ਐਚ. ਐਮ. ਪੀ. ਵੀ. ਵਾਇਰਸ ਤੋਂ ਬਾਅਦ ਹੁਣ ਮਾਰਬਰਗ ਵਾਇਰਸ ਨੇ ਚਿੰਤਾ ਵਿੱਚ ਪਾਈ ਦੁਨੀਆਂ

(ਤੰਜ਼ਾਨੀਆ/ਪੰਜਾਬ ਪੋਸਟ)ਐਚਐਮਪੀਵੀ ਵਾਇਰਸ ਕਾਰਨ ਹੋਏ ਹਾਲ ਹੀ ਦੇ ਕਹਿਰ ਤੋਂ ਬਾਅਦ, ਹੁਣ ਮਾਰਬਰਗ ਵਾਇਰਸ ਨੇ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਅਫ੍ਰੀਕੀ ਦੇਸ਼...

ਫਿਲਮ ਅਦਾਕਾਰ ਸੈਫ ਅਲੀ ਖਾਨ ਉੱਤੇ ਚਾਕੂ ਨਾਲ ਹਮਲਾ

*ਹਮਲਾਵਰਾਂ ਵੱਲੋਂ ਲੁੱਟ ਦੀ ਨੀਅਤ ਨਾਲ ਘਰੇ ਦਾਖਲ ਹੋਣ ਦਾ ਮਾਮਲਾਮੁੰਬਈ/ਪੰਜਾਬ ਪੋਸਟਹਿੰਦੀ ਫਿਲਮ ਇੰਡਸਟਰੀ ਦੇ ਨਾਮਵਰ ਕਲਾਕਾਰ ਸੈਫ ਅਲੀ ਖਾਨ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ...

ਅਮਰੀਕਾ ਵਿੱਚ ਗੌਤਮ ਅਡਾਨੀ ਖ਼ਿਲਾਫ਼ ਮਾਮਲੇ ਦੇ ਵੇਰਵੇ ਸਾਂਭ ਕੇ ਰੱਖਣ ਦੀ ਮੰਗ ਕੀਤੀ ਗਈ

ਨਿਊਯਾਰਕ/ਪੰਜਾਬ ਪੋਸਟਭਾਰਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਉਸ ਦੇ ਗਰੁੱਪ ਦੀਆਂ ਕੰਪਨੀਆਂ ਖ਼ਿਲਾਫ਼ ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਵੱਲੋਂ ਚਲਾਏ ਗਏ ‘ਚੋਣਵੇਂ ਕੇਸ’ ਦੇ ਸਬੰਧ ’ਚ...

Obama Praises Biden’s Leadership Amid Transition of Power

Washington/Panjab PostFormer US President Barack Obama on Thursday commended President Joe Biden for his leadership during challenging times, particularly highlighting his administration's efforts in...

ਭਾਰਤ-ਓਮਾਨ ਵਿੱਚ ਵਪਾਰ ਅਤੇ ਨਿਵੇਸ਼ ਦੇ ਨਵੇਂ ਅਧਿਆਇ ਦੀ ਸ਼ੁਰੂਆਤ

ਮਸਕਟ/ਪੰਜਾਬ ਪੋਸਟਭਾਰਤ ਅਤੇ ਓਮਾਨ ਵਿਚਕਾਰ ਇਸ ਸਾਲ ਵਪਾਰ ਅਤੇ ਨਿਵੇਸ਼ ਦੇ ਖੇਤਰ ਵਿਚ ਅਹਿਮ ਸਮਝੌਤਾ ਹੋਣ ਦੀ ਸੰਭਾਵਨਾ ਹੈ। ਦੋਵੇਂ ਦੇਸ਼ ਇੱਕ-ਦੂਜੇ ਦੇ ਉਤਪਾਦਾਂ...

ਜੋਅ ਬਾਇਡਨ ਨੇ ਅਮਰੀਕਾ ਵਾਸੀਆਂ ਦੇ ਨਾਂਅ ਪੱਤਰ ਜਾਰੀ ਕਰਕੇ ਆਪਣੇ ਕਾਰਜਕਾਲ ਦੀ ਕੀਤੀ ਗੱਲ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਵਿੱਚ ਚਾਰ ਸਾਲ ਰਾਸ਼ਟਰਪਤੀ ਰਹਿਣ ਤੋਂ ਬਾਅਦ ਜੋਅ ਬਾਇਡਨ ਆਉਂਦੀ 20 ਜਨਵਰੀ ਨੂੰ ਵ੍ਹਾਈਟ ਹਾਊਸ ਛੱਡ ਰਹੇ ਹਨ ਅਤੇ ਨਵੇਂ ਚੁਣੇ...

ਕੈਨੇਡਾ ’ਚ ਗੋਲੀਬਾਰੀ ਦੇ ਇੱਕ ਕੇਸ ’ਚ 7 ਪੰਜਾਬੀ ਗ੍ਰਿਫਤਾਰ ਕੀਤੇ ਗਏ

ਬਰੈਂਪਟਨ/ਪੰਜਾਬ ਪੋਸਟਕੈਨੇਡਾ ’ਚ ਬਰੈਂਪਟਨ ਦੇ ਇੱਕ ਹੀ ਘਰ ’ਤੇ ਦੋ ਵਾਰ ਗੋਲ਼ੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ ਸੀ। ਨਵੰਬਰ ਦੇ ਅਖੀਰ ਤੇ ਜਨਵਰੀ ਦੇ...

111 ਕਿਸਾਨਾਂ ਵੱਲੋਂ ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ਦਾ ਐਲਾਨ

ਪਾਤੜਾਂ/ਪੰਜਾਬ ਪੋਸਟਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 111 ਕਿਸਾਨਾਂ ਦੇ ਜਥੇ ਨੇ ਬੁੱਧਵਾਰ ਨੂੰ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ...