ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਜ਼ੀਰੋ ਲਾਈਨ ’ਤੇ ਅਰਦਾਸ ਕਰਨ ਜਾ ਰਹੇ ਜਥੇ ਨੂੰ ਬੀਐੱਸਐੱਫ ਨੇ ਰੋਕਿਆ
ਡੇਰਾ ਬਾਬਾ ਨਾਨਕ/ਪੰਜਾਬ ਪੋਸਟ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੱਖ ਸੰਗਤ ਦੇ ਜਥੇ ਨੂੰ ਸੋਮਵਾਰ...
ਸੀਐੱਨਐੱਨ, ਐੱਮਐੱਸ ਨਾਓ ਅਤੇ ਪੋਲਿਟਿਕੋ ਵੱਲੋਂ ਵ੍ਹਾਈਟ ਹਾਊਸ ਖ਼ਿਲਾਫ਼ ਮੁਕੱਦਮੇ ਦੀ ਤਿਆਰੀ
ਵਾਸ਼ਿੰਗਟਨ/ਪੰਜਾਬ ਪੋਸਟਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਦੀ ਪਹੁੰਚ ਰੋਕਣ ਦੇ ਫ਼ੈਸਲੇ ਤੋਂ ਬਾਅਦ ਸੀਐੱਨਐੱਨ, ਐੱਮਐੱਸ ਨਾਓ ਅਤੇ ਪੋਲਿਟਿਕੋ ਨੇ ਅਮਰੀਕੀ...
ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਅਰਦਾਸ ਲਈ ਅੱਜ ਜ਼ੀਰੋ ਲਾਈਨ ’ਤੇ ਇਕੱਠੀ ਹੋਵੇਗੀ ਭਾਰਤ-ਪਾਕਿਸਤਾਨ ਦੀ ਸਿੱਖ ਸੰਗਤ
ਡੇਰਾ ਬਾਬਾ ਨਾਨਕ/ਪੰਜਾਬ ਪੋਸਟਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀ ਸਿੱਖ ਸੰਗਤ ਅੱਜ ਡੇਰਾ ਬਾਬਾ ਨਾਨਕ...
ਕਿਸ਼ਾਊ ਪ੍ਰਾਜੈਕਟ ’ਚੋਂ ਪੰਜਾਬ ਨੂੰ ਬਾਹਰ ਰੱਖਣ ’ਤੇ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ
ਚੰਡੀਗੜ੍ਹ/ਪੰਜਾਬ ਪੋਸਟਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਵਿੱਚ ਪੰਜਾਬ ਨੂੰ ਸ਼ਾਮਲ ਨਾ ਕੀਤੇ ਜਾਣ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕਰਨ ਦੀ ਤਿਆਰੀ...
ਅੰਮ੍ਰਿਤਸਰ ਏਐੱਸਆਈ ਕਤਲ ਮਾਮਲਾ: ਮੁਕਾਬਲੇ ’ਚ ਇੱਕ ਮੁਲਜ਼ਮ ਮਾਰਿਆ ਗਿਆ, ਦੂਜੇ ਦੀ ਭਾਲ ਜਾਰੀ
ਅੰਮ੍ਰਿਤਸਰ/ਪੰਜਾਬ ਪੋਸਟਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਮੁਕਾਬਲੇ ਦੌਰਾਨ ਮਾਰ ਦਿੱਤਾ...
ਟਰੰਪ ਪ੍ਰਸ਼ਾਸਨ ਵੱਲੋਂ ਏਆਈ ਸੁਰੱਖਿਆ ਲਈ ‘ਏਆਈ ਘਟਨਾ ਸੂਚਨਾ ਪ੍ਰਣਾਲੀ’ ਦਾ ਪ੍ਰਸਤਾਵ
ਨਿਊਯਾਰਕ/ਪੰਜਾਬ ਪੋਸਟਅਮਰੀਕੀ ਖ਼ਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਚੀਨ ਨਾਲ ਹੋਈ ਤਾਜ਼ਾ ਗੱਲਬਾਤ ਦੌਰਾਨ ਨਕਲੀ ਬੁੱਧੀ ਨਾਲ ਜੁੜੀਆਂ ਗੰਭੀਰ ਸੁਰੱਖਿਆ ਘਟਨਾਵਾਂ ਦੀ ਤੁਰੰਤ ਸੂਚਨਾ ਸਾਂਝੀ...
ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ’ਚੋਂ ਛੇਕਣ ਦਾ ਐਲਾਨ
ਅੰਮ੍ਰਿਤਸਰ/ਪੰਜਾਬ ਪੋਸਟਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਐਤਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਹੰਗਾਮੀ ਇਕੱਤਰਤਾ ਦੌਰਾਨ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ...
ਭਾਈ ਘਨੱਈਆ ਜੀ ਜੰਗ ਦੇ ਮੈਦਾਨ ’ਚ ਵਹਿੰਦਾ ਦਇਆ ਦਾ ਦਰਿਆ
ਸਿੱਖ ਇਤਿਹਾਸ ਵਿੱਚ ਕੁਝ ਅਜਿਹੀਆਂ ਸਾਖੀਆਂ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਮਨੁੱਖ ਸਿਰਫ ਇਤਿਹਾਸ ਨਹੀਂ ਪੜ੍ਹਦਾ, ਸਗੋਂ ਆਪਣੇ ਅੰਦਰਲੇ ਮਨ ਨੂੰ ਵੀ ਪੁੱਛਣ ਲੱਗ ਪੈਂਦਾ...
ਦਰੱਖਤਾਂ ਉੱਤੇ ਵੱਸਦਾ ਇੱਕ ਸੰਸਾਰ
ਕੋਰੋਵਾਈ ਜਨਜਾਤੀ ਦੀ ਹੈਰਾਨ ਕਰ ਦੇਣ ਵਾਲੀ ਜ਼ਿੰਦਗੀਦੁਨੀਆ ਵਿੱਚ ਅੱਜ ਅਜਿਹੇ ਸ਼ਹਿਰ ਹਨ ਜਿੱਥੇ ਇਮਾਰਤਾਂ ਸੈਂਕੜੇ ਮੰਜ਼ਿਲਾਂ ਉੱਚੀਆਂ ਹਨ, ਮਨੁੱਖ ਮਿੰਟਾਂ ਵਿੱਚ ਹਜ਼ਾਰਾਂ ਕਿਲੋਮੀਟਰ...
ਰਾਹਾਂ ਨੂੰ ਸਫਰ ਦਾ ਸਾਧਨ ਹੀ ਨਹੀਂ, ਰਾਜ ਦੀ ਰੀੜ੍ਹ ਦੀ ਹੱਡੀ ਬਣਾਉਣ ਵਾਲਾ ਸ਼ਾਸਕ ‘ਸ਼ੇਰ ਸ਼ਾਹ ਸੂਰੀ’
ਇਤਿਹਾਸ ਵਿੱਚ ਬਹੁਤ ਸਾਰੇ ਬਾਦਸ਼ਾਹ ਆਏ, ਜਿਨ੍ਹਾਂ ਨੇ ਜੰਗਾਂ ਜਿੱਤੀਆਂ, ਵੱਡੇ ਇਲਾਕੇ ਆਪਣੇ ਅਧੀਨ ਕੀਤੇ ਅਤੇ ਸ਼ਾਨਦਾਰ ਮਹਿਲ ਬਣਵਾਏ। ਪਰ ਕੁਝ ਸਾਸ਼ਕ ਅਜਿਹੇ ਵੀ...
ਈਰਾਨ-ਅਮਰੀਕਾ ਤਣਾਅ ਵਧਿਆ, ਹੋਰ ਹਮਲਿਆਂ ਦੀਆਂ ਧਮਕੀਆਂ ਦਰਮਿਆਨ ਖੇਤਰੀ ਸੁਰੱਖਿਆ ਚਿੰਤਾ ਵਧੀ
ਵਾਸ਼ਿੰਗਟਨ/ਪੰਜਾਬ ਪੋਸਟਮੱਧ ਪੂਰਬ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਐਤਵਾਰ ਨੂੰ ਹੋਰ ਵਧ ਗਿਆ। ਯਮਨ ਦੇ ਹੂਤੀ ਧੜੇ ਵੱਲੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ...
ਸੈਮ ਆਲਟਮੈਨ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਕਰਨਗੇ ਸੰਬੋਧਨ
ਨਿਊਯਾਰਕ/ਪੰਜਾਬ ਪੋਸਟਓਪਨਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਆਲਟਮੈਨ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਖੁੱਲ੍ਹੀ ਬੈਠਕ ਵਿੱਚ ਨਕਲੀ ਬੁੱਧੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਬਾਰੇ...




