ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਭਾਰਤੀ ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਪੰਜਾਬ ਅਤੇ ਦਿੱਲੀ ਵਿੱਚ ਵੋਟਰ ਸੂਚੀਆਂ ਦੀ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ ਦੀਆਂ ਤਰੀਕਾਂ ਵਿੱਚ ਵਾਧਾ

ਚੰਡੀਗੜ੍ਹ/ਨਵੀਂ ਦਿੱਲੀ/ਪੰਜਾਬ ਪੋਸਟਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਅਤੇ ਦਿੱਲੀ ਸਮੇਤ ਚਾਰ ਰਾਜਾਂ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ 'ਸਪੈਸ਼ਲ ਇੰਟੈਂਸਿਵ ਰਿਵੀਜ਼ਨ' ਦੇ ਸ਼ਡਿਊਲ ਵਿੱਚ...

ਕੈਨੇਡਾ ਸਰਕਾਰ ਦਾ ਵੱਡਾ ਫੈਸਲਾ: ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਦੀ ਸਪਾਂਸਰਸ਼ਿਪ ‘ਤੇ ਲਗਾਈ ਮੁਕੰਮਲ ਰੋਕ, ਸੁਪਰ ਵੀਜ਼ਾ ਰਹੇਗਾ ਇੱਕਮਾਤਰ ਵਿਕਲਪ

ਓਟਾਵਾ/ਪੰਜਾਬ ਪੋਸਟਕੈਨੇਡਾ ਵਿੱਚ ਰਹਿ ਰਹੇ ਪ੍ਰਵਾਸੀਆਂ ਅਤੇ ਖ਼ਾਸ ਕਰਕੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਲਈ ਇੱਕ ਬੇਹੱਦ ਨਿਰਾਸ਼ਾਜਨਕ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ।...

ਲੰਡਨ ਵਿੱਚ ਪੰਜਾਬ ਦੀ ਧੀ ਦਾ ਬੇਰਹਿਮੀ ਨਾਲ ਕਤਲ: ਤਰਨਤਾਰਨ ਦੀ 24 ਸਾਲਾ ਕਿਰਨਦੀਪ ਕੌਰ ਦੀ ਚਾਕੂ ਮਾਰ ਕੇ ਹੱਤਿਆ

ਲੰਡਨ/ਪੰਜਾਬ ਪੋਸਟਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਪਿੱਡੀ ਦੀ ਰਹਿਣ ਵਾਲੀ 24 ਸਾਲਾ ਭਾਰਤੀ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ...

ਰੂਸੀ ਤੇਲ ਦੀ ਖਰੀਦ ‘ਤੇ ਅਮਰੀਕਾ ਵੱਲੋਂ ਭਾਰਤ ਅਤੇ ਚੀਨ ਸਮੇਤ 5 ਦੇਸ਼ਾਂ ‘ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਲਈ ਨਵਾਂ ਬਿੱਲ ਪੇਸ਼

ਵਾਸ਼ਿੰਗਟਨ/ਨਵੀਂ ਦਿੱਲੀ/ਪੰਜਾਬ ਪੋਸਟਯੂਕਰੇਨ ਜੰਗ ਨੂੰ ਲੈ ਕੇ ਮਾਸਕੋ (ਰੂਸ) 'ਤੇ ਆਰਥਿਕ ਦਬਾਅ ਵਧਾਉਣ ਅਤੇ ਉਸਦੀ ਕਮਾਈ ਦੇ ਸਰੋਤਾਂ ਨੂੰ ਠੱਪ ਕਰਨ ਲਈ ਅਮਰੀਕੀ ਸੈਨੇਟਰਾਂ...

ਭਾਰਤ ਅਤੇ ਬ੍ਰਿਟੇਨ ਵਿਚਕਾਰ ਇਤਿਹਾਸਕ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ: 99% ਭਾਰਤੀ ਉਤਪਾਦਾਂ ਨੂੰ ਮਿਲੇਗੀ ਡਿਊਟੀ-ਫ੍ਰੀ ਪਹੁੰਚ, ਦੋਹਰੇ ਸਮਾਜਿਕ ਸੁਰੱਖਿਆ ਟੈਕਸ ਤੋਂ ਮਿਲੀ...

ਨਵੀਂ ਦਿੱਲੀ/ਲੰਡਨ/ਪੰਜਾਬ ਪੋਸਟਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਆਰਥਿਕ ਸਬੰਧਾਂ ਵਿੱਚ ਅੱਜ 15 ਜੁਲਾਈ ਤੋਂ ਇੱਕ ਨਵਾਂ ਅਤੇ ਸੁਹਿਰਦ ਅਧਿਆਇ ਸ਼ੁਰੂ ਹੋ ਗਿਆ ਹੈ। ਦੋਵਾਂ...

ਹਾਰਮੁਜ਼ ਜਲਡਮਰੂ ਵਿੱਚ ਈਰਾਨ ਦਾ ਮਿਜ਼ਾਈਲ ਹਮਲਾ: 1 ਭਾਰਤੀ ਮਲਾਹ ਦੀ ਮੌਤ, 10 ਜ਼ਖਮੀ

ਵਾਸ਼ਿੰਗਟਨ/ਦੁਬਈ/ਨਵੀਂ ਦਿੱਲੀਮੱਧ-ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦਰਮਿਆਨ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਮਾਰਗ 'ਹਾਰਮੁਜ਼ ਜਲਡਮਰੂ' ਵਿੱਚ ਇੱਕ ਬਹੁਤ...

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਤਿਹਾਸਕ ਅਰਦਾਸ ਸਮਾਗਮ: ਮਾਰੇ ਗਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਜੁੜੀ ਸੰਗਤ, ਇਨਸਾਫ਼ ਲਈ...

ਹਰੀਕੇ ਪੱਤਣ/ਤਰਨ ਤਾਰਨ/ਪੰਜਾਬ ਪੋਸਟਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਅੱਜ ਸ਼ਾਮ ਨੂੰ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਸਥਾਨ...

ਢੋਲ ਦੀ ਥਾਪ ਤੋਂ ਵਿਸ਼ਵ ਮੰਚ ਤੱਕ ਪੰਜਾਬੀ ਸੰਗੀਤ ਅੱਜ ਭਾਰਤ ਦੀ ਸਭ ਤੋਂ ਪ੍ਰਭਾਵਸ਼ਾਲੀ ਪਛਾਣ

ਦਲਜੀਤ ਦੋਸਾਂਝ, ਸਿੱਧੂ ਮੂਸੇਵਾਲਾ, ਕਰਨ ਔਜਲਾ ਅਤੇ ਏ. ਪੀ. ਢਿੱਲੋਂ ਨੇ ਬਣਾਇਆ ਭਾਰਤ ਨਵੀਂ ‘ਸੌਫਟ ਪਾਵਰ’_ ਪੰਜਾਬ ਪੋਸਟ -ਜਦੋਂ ਵੀ ਪੰਜਾਬ ਦਾ ਜ਼ਿਕਰ ਹੁੰਦਾ...

ਜੜਾਂ

(ਕਹਾਣੀ)-ਰਾਮ ਸਰੂਪ ਅਣਖ਼ੀਮੰਡੀ ਸੁਖਾਨੰਦ ਇੱਕ ਪੁਰਾਣੀ ਮੰਡੀ ਹੈ, ਰਿਆਸਤਾਂ ਵੇਲੇ ਦੀ। ਸੁਖਾਨੰਦ ਨਾਉਂ ਦਾ ਇੱਥੇ ਇੱਕ ਪਿੰਡ ਹੁੰਦਾ ਸੀ, ਜੋ ਹੁਣ ਵੀ ਹੈ, ਪਰ...

ਸ. ਤੇਜਾ ਸਿੰਘ ਸਮੁੰਦਰੀ ਦੀ ਸ਼ਹਾਦਤ ਅਤੇ ਲਾਸਾਨੀ ਵਿਰਾਸਤ

ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ 17 ਜੁਲਾਈ ਦਾ ਦਿਹਾੜਾ ਇੱਕ ਬਹੁਤ ਹੀ ਅਹਿਮ, ਭਾਵੁਕ ਅਤੇ ਪ੍ਰੇਰਨਾਦਾਇਕ ਦਿਨ ਵਜੋਂ ਦਰਜ ਹੈ। ਇਸ ਦਿਨ ਸਿੱਖ...

ਮਨੁੱਖੀ ਅਧਿਕਾਰਾਂ ਦੇ ਮਹਾਨ ਯੋਧੇ- ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਪੰਜਾਬ ਦੇ ਇਤਿਹਾਸ ਵਿੱਚ ਸੰਨ 1980 ਅਤੇ 1990 ਦਾ ਦਹਾਕਾ ਇੱਕ ਬਹੁਤ ਹੀ ਗੰਭੀਰ, ਸੰਤਾਪ ਭਰਿਆ ਅਤੇ ਕਾਲਾ ਦੌਰ ਰਿਹਾ ਹੈ ਜਦੋਂ ਮਨੁੱਖੀ ਅਧਿਕਾਰਾਂ...

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ: ਇਕਲੌਤੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 270 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਦਰਜ ਕੀਤੀ ਇਤਿਹਾਸਕ...

ਲੰਡਨ/ਪੰਜਾਬ ਪੋਸਟਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਕਲੌਤੇ ਟੈਸਟ ਮੁਕਾਬਲੇ (ਵਨ-ਆਫ਼ ਟੈਸਟ) ਦੇ ਆਖਰੀ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਮਹਿਲਾ ਟੀਮ ਨੂੰ 270 ਦੌੜਾਂ...