ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਤਿਹਾਸਕ ਆਸਟ੍ਰੇਲੀਆ ਦੌਰਾ: ਮੈਲਬੌਰਨ ਵਿਖੇ ਤੀਜੇ ਸਾਲਾਨਾ ਸੰਮੇਲਨ ਦੌਰਾਨ ਰੱਖਿਆ ਅਤੇ ਪ੍ਰਮਾਣੂ ਊਰਜਾ ਸਣੇ 18 ਵੱਡੇ ਸਮਝੌਤਿਆਂ ’ਤੇ ਲੱਗੀ...

ਮੈਲਬੌਰਨ/ਨਵੀਂ ਦਿੱਲੀ/ਪੰਜਾਬ ਪੋਸਟ (9 ਜੁਲਾਈ 2026)ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਅੰਤਰਰਾਸ਼ਟਰੀ ਦੌਰੇ ਦੇ ਦੂਜੇ ਪੜਾਅ ਤਹਿਤ ਬੁੱਧਵਾਰ ਨੂੰ ਆਸਟ੍ਰੇਲੀਆ...

ਫ਼ਿਲਮ ‘ਸਤਲੁਜ’ ’ਤੇ ਲੱਗੀ ਰੋਕ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਭਲਕੇ ਵਿਸ਼ਾਲ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ/ਪੰਜਾਬ ਪੋਸਟ (9 ਜੁਲਾਈ 2026)ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਪੰਜਾਬ ਦੇ ਕਾਲੇ ਦੌਰ ਦੌਰਾਨ ਹੋਏ ਮਨੁੱਖੀ ਅਧਿਕਾਰਾਂ ਦੇ...

ਅਮਰੀਕਾ-ਈਰਾਨ ਜੰਗ ਮੁੜ ਭੜਕੀ: ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ‘ਈਰਾਨ ਨਾਲ ਜੰਗਬੰਦੀ ਪੂਰੀ ਤਰ੍ਹਾਂ ਖ਼ਤਮ’, ਅਮਰੀਕੀ ਫ਼ੌਜ ਵੱਲੋਂ ਈਰਾਨ ’ਤੇ ਭਾਰੀ ਬੰਬਾਰੀ ਸ਼ੁਰੂ

ਅੰਕਾਰਾ/ਵਾਸ਼ਿੰਗਟਨ/ਪੰਜਾਬ ਪੋਸਟਮੱਧ-ਪੂਰਬ ਵਿੱਚ ਚੱਲ ਰਹੀ ਜੰਗ ਨੂੰ ਰੋਕਣ ਲਈ ਪਿਛਲੇ ਮਹੀਨੇ ਹੋਇਆ 60 ਦਿਨਾਂ ਦਾ ਜੰਗਬੰਦੀ ਸਮਝੌਤਾ ਪੂਰੀ ਤਰ੍ਹਾਂ ਟੁੱਟ ਗਿਆ ਹੈ। ਤੁਰਕੀ ਦੇ...

ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੇ ਬਾਵਜੂਦ ਬਗ਼ਾਵਤ ਦੀਆਂ ਸੁਰਾਂ ਬਰਕਰਾਰ

ਚੰਡੀਗੜ੍ਹ/ਲੁਧਿਆਣਾ/ਪੰਜਾਬ ਪੋਸਟਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਜਥੇਬੰਦਕ ਰੂਪ-ਰੇਖਾ ਨੂੰ ਲੈ ਕੇ ਚੱਲ ਰਹੀ ਜੰਗ ਹੁਣ ਪੂਰੀ ਤਰ੍ਹਾਂ ਭੜਕ ਗਈ ਹੈ। ਆਲ ਇੰਡੀਆ ਕਾਂਗਰਸ...

328 ਲਾਪਤਾ ਸਰੂਪਾਂ ਦੇ ਮਾਮਲੇ ’ਚ ਗੁ: ਰਾਮਸਰ ਸਾਹਿਬ ਪੁੱਜੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ

ਅੰਮ੍ਰਿਤਸਰ/ਪੰਜਾਬ ਪੋਸਟਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਗਠਿਤ ਕੀਤੀ ਗਈ...

ਨਿੱਝਰ ਹੱਤਿਆਕਾਂਡ ’ਚ ਅਮਰੀਕਾ ਦਾ ਸਭ ਤੋਂ ਵੱਡਾ ਐਕਸ਼ਨ: ਐਫ਼.ਬੀ.ਆਈ. ਵੱਲੋਂ 50,000 ਡਾਲਰ ਇਨਾਮ ਦਾ ਐਲਾਨ

ਲਾਸ ਏਂਜਲਸ/ਵਾਸ਼ਿੰਗਟਨ/ਪੰਜਾਬ ਪੋਸਟ (8 ਜੁਲਾਈ 2026)ਕੈਨੇਡਾ ਦੇ ਸਰੀ (ਬ੍ਰਿਟਿਸ਼ ਕੋਲੰਬੀਆ) ਵਿੱਚ ਸਾਲ 2023 ਦੌਰਾਨ ਹੋਏ ਹਰਦੀਪ ਸਿੰਘ ਨਿੱਝਰ ਦੇ ਹੱਤਿਆਕਾਂਡ ਮਾਮਲੇ ਵਿੱਚ ਅਮਰੀਕਾ ਦੀ...

ਅਯੁੱਧਿਆ ਰਾਮ ਮੰਦਿਰ ਟ੍ਰਸਟ ਵੱਲੋਂ ਵੱਡਾ ਫੈਸਲਾ: ਚੜ੍ਹਾਵਾ ਚੋਰੀ ਵਿਵਾਦ ਵਿਚਾਲੇ ਜਨਰਲ ਸਕੱਤਰ ਚੰਪਤ ਰਾਏ ਅਤੇ ਟ੍ਰਸਟੀ ਅਨਿਲ ਮਿਸ਼ਰਾ ਦੇ ਅਸਤੀਫ਼ੇ ਪ੍ਰਵਾਨ, ਕ੍ਰਿਸ਼ਨ ਮੋਹਨ...

ਅਯੁੱਧਿਆ/ਪੰਜਾਬ ਪੋਸਟਅਯੁੱਧਿਆ ਦੇ ਇਤਿਹਾਸਕ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਦੇ ਅੰਦਰ ਚੱਲ ਰਿਹਾ ਪ੍ਰਸ਼ਾਸਨਿਕ ਵਿਵਾਦ ਕੱਲ੍ਹ (6 ਜੁਲਾਈ) ਉਸ ਵੇਲੇ ਇੱਕ ਨਵੇਂ...

ਪੰਜਾਬ ਕਾਂਗਰਸ ਵਿਚਲੇ ਚੰਨੀ ਧੜੇ ਵੱਲੋਂ ਇੱਕ ਹੋਰ ਮੀਟਿੰਗ: ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਅਤੇ ਅੰਦਰੂਨੀ ਕਲੇਸ਼ ਅੱਜ ਉਸ ਵੇਲੇ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਿਆ, ਜਦੋਂ...

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੱਲੋਂ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ: ਨਾਂਦੇੜ-ਮੁੰਬਈ ਅਤੇ ਟਨਕਪੁਰ-ਨਾਂਦੇੜ ਐਕਸਪ੍ਰੈਸ ਰੇਲ ਸੇਵਾਵਾਂ ਸ਼ੁਰੂ, ਟਨਕਪੁਰ-ਪੀਲੀਭੀਤ ਟ੍ਰੇਨ ਦਾ ਸ਼ਾਹਜਹਾਂਪੁਰ ਤੱਕ ਹੋਇਆ ਵਿਸਥਾਰ

ਨਵੀਂ ਦਿੱਲੀ/ਪੰਜਾਬ ਪੋਸਟਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਦੇਸ਼ ਦੇ ਰੇਲ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਯਾਤਰੀਆਂ ਦੀ ਸਹੂਲਤ ਲਈ ਕਈ ਨਵੀਆਂ ਟ੍ਰੇਨਾਂ...

ਭਾਰਤ ਵਿੱਚ ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ਹੀ ਓ.ਟੀ.ਟੀ. ਤੋਂ ਅਚਾਨਕ ਹਟਾ ਦਿੱਤੀ ਗਈ ਫ਼ਿਲਮ ‘ਸਤਲੁਜ’

ਮੁੰਬਈ/ਅੰਮ੍ਰਿਤਸਰ/ਪੰਜਾਬ ਪੋਸਟ (6 ਜੁਲਾਈ 2026)ਸੈਂਸਰ ਬੋਰਡ ਨਾਲ 3 ਸਾਲਾਂ ਦੀ ਲੰਮੀ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਬੀਤੇ ਸ਼ੁੱਕਰਵਾਰ (3 ਜੁਲਾਈ) ਨੂੰ ਡਿਜੀਟਲ ਪਲੇਟਫਾਰਮ ’ਤੇ...

5 ਜੁਲਾਈ ਸਿਰਜਣਾ ਦਿਵਸ ਮੌਕੇ ਵਿਸ਼ੇਸ਼ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਿਕ ਪ੍ਰਭੂਸੱਤਾ ਦਾ ਕੇਂਦਰ ਸ਼੍ਰੀ ਅਕਾਲ ਤਖ਼ਤ ਸਾਹਿਬ

ਸਿੱਖ ਕੌਮ ਦੇ ਸਭ ਤੋਂ ਮੁਕੱਦਸ ਅਸਥਾਨ, ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਹੀ ਹਰੇਕ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ...

ਅਮਰੀਕੀ ਆਰਥਿਕ ਇਤਿਹਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਨਾਂਅ- ਜੇ.ਪੀ ਮੌਰਗਨ

ਜੌਨ ਪੀਅਰਪੋਂਟ ਮੌਰਗਨ, ਜਿਨਾਂ ਨੂੰ ਦੁਨੀਆ ਆਮ ਤੌਰ ’ਤੇ ਜੇ.ਪੀ. ਮੌਰਗਨ ਦੇ ਨਾਂਅ ਨਾਲ ਜਾਣਦੀ ਹੈ, ਅਮਰੀਕੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ, ਸ਼ਕਤੀਸ਼ਾਲੀ ਅਤੇ...