ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
ਅਮਰੀਕਾ ਦੇ ਸੈਨ ਡੀਏਗੋ ਦੀ ਮਸਜਿਦ ਵਿਖੇ ਗੋਲੀਬਾਰੀ ‘ਚ ਸੁਰੱਖਿਆ ਗਾਰਡ ਸਮੇਤ 3 ਲੋਕਾਂ ਦੀ ਮੌਤ
ਕੈਲੀਫੋਰਨੀਆ/ਪੰਜਾਬ ਪੋਸਟਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਸੈਨ ਡੀਏਗੋ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੈਨ ਡੀਏਗੋ ਦੀ...
ਈ-ਫਾਰਮੇਸੀਆਂ ਦੇ ਵਿਰੋਧ ‘ਚ ਅੱਜ ਦੇਸ਼ ਭਰ ਦੇ ਕੈਮਿਸਟ ਹੜਤਾਲ ‘ਤੇ; ਦਵਾਈਆਂ ਦੀ ਕਿੱਲਤ ਦੀ ਸੰਭਾਵਨਾ
ਅੰਮ੍ਰਿਤਸਰ/ਪੰਜਾਬ ਪੋਸਟਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ 20 ਮਈ 2026 ਨੂੰ ਦੇਸ਼ ਭਰ ਦੇ ਲਗਭਗ 15 ਲੱਖ ਕੈਮਿਸਟ 24-ਘੰਟੇ ਦੀ ਮੁਕੰਮਲ ਹੜਤਾਲ...
ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ ‘ਤੇ ਜਾ ਡਿੱਗਿਆ
ਪੰਜਾਬ ਪੋਸਟ/ਪੰਜਾਬ ਪੋਸਟਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਮਰੀਕੀ ਡਾਲਰ ਦੀ ਲਗਾਤਾਰ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਚੱਲਦਿਆਂ ਅੱਜ ਭਾਰਤੀ ਰੁਪਿਆ ਇਤਿਹਾਸ ਦੇ ਸਭ...
ਗਮਾਡਾ ਵੱਲੋਂ ਜ਼ਮੀਨਾਂ ਐਕੁਵਾਇਰ ਕਰਨ ਖ਼ਿਲਾਫ਼ ਭੜਕੇ ਕਿਸਾਨ; ਮੁਹਾਲੀ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੱਢ ਕੇ ਪੁੱਡਾ ਭਵਨ ਘੇਰਿਆ
ਮੁਹਾਲੀ/ਪੰਜਾਬ ਪੋਸਟਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐਰੋਟ੍ਰੋਪੋਲਿਸ ਪ੍ਰੋਜੈਕਟ ਅਤੇ ਹੋਰਨਾਂ ਸੈਕਟਰਾਂ ਦੇ ਵਿਸਤਾਰ ਲਈ ਕੀਤੀ ਜਾ ਰਹੀ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਦੇ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ੀ ਦੌਰੇ ਦੇ ਚੌਥੇ ਪੜਾਅ ਤਹਿਤ ਨਾਰਵੇ ਪੁੱਜੇ
ਓਸਲੋ/ਪੰਜਾਬ ਪੋਸਟਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਵਿਦੇਸ਼ੀ ਦੌਰੇ ਦੇ ਚੌਥੇ ਪੜਾਅ ਤਹਿਤ ਨਾਰਵੇ ਦੀ ਰਾਜਧਾਨੀ ਓਸਲੋ ਪਹੁੰਚੇ ਹਨ। ਪਿਛਲੇ...
ਅਮਰੀਕਾ ਅਦਾਲਤ ਵੱਲੋਂ ਗੌਤਮ ਅਡਾਨੀ ਖ਼ਿਲਾਫ਼ ਅਪਰਾਧਿਕ ਮਾਮਲਾ ਪੱਕੇ ਤੌਰ ‘ਤੇ ਬੰਦ; 18 ਮਿਲੀਅਨ ਡਾਲਰ ਦੇ ਸਿਵਲ ਜੁਰਮਾਨੇ ਨਾਲ ਹੋਇਆ ਨਿਪਟਾਰਾ
ਵਾਸ਼ਿੰਗਟਨ/ਪੰਜਾਬ ਪੋਸਟਅਮਰੀਕਾ ਦੇ ਨਿਆਂ ਵਿਭਾਗ ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਖ਼ਿਲਾਫ਼ ਚੱਲ ਰਹੇ ਹਾਈ-ਪ੍ਰੋਫਾਈਲ ਅਪਰਾਧਿਕ ਮਾਮਲੇ ਨੂੰ ਪੱਕੇ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਵੱਡਾ ਵਾਧਾ: ਦੇਸ਼ ਭਰ ਵਿੱਚ ਮਹਿੰਗਾਈ ਦਾ ਦੂਜਾ ਵੱਡਾ ਝਟਕਾ
ਨਵੀਂ ਦਿੱਲੀ/ਪੰਜਾਬ ਪੋਸਟਦੇਸ਼ ਦੇ ਆਮ ਨਾਗਰਿਕਾਂ 'ਤੇ ਮਹਿੰਗਾਈ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਅੱਜ ਮੰਗਲਵਾਰ...
ਮਨੀ ਲਾਂਡਰਿੰਗ ਮਾਮਲਾ: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਨੇ 1 ਜੂਨ ਤੱਕ ਜੇਲ੍ਹ ਭੇਜਿਆ
ਗੁਰੂਗ੍ਰਾਮ/ਪੰਜਾਬ ਪੋਸਟਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਅਰੋੜਾ ਨੂੰ ਅੱਜ ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ ਅਦਾਲਤ ਨੇ 1 ਜੂਨ...
ਈਡੀ ਵੱਲੋਂ ਆਪ ਆਗੂ ਦੀਪਕ ਸਿੰਗਲਾ ਦੇ ਟਿਕਾਣਿਆਂ ‘ਤੇ ਛਾਪੇਮਾਰੀ; ਦਿੱਲੀ ਅਤੇ ਗੋਆ ਵਿੱਚ ਕਾਰਵਾਈ ਜਾਰੀ
ਨਵੀਂ ਦਿੱਲੀ/ਪੰਜਾਬ ਪੋਸਟਪ੍ਰਵਰਤਨ ਨਿਰਦੇਸ਼ਾਲਿਆ (ਈਡੀ) ਵੱਲੋਂ ਅੱਜ ਸਵੇਰੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਦੀਪਕ ਸਿੰਗਲਾ ਅਤੇ ਉਨ੍ਹਾਂ ਦੇ ਕਈ ਨਜ਼ਦੀਕੀਆਂ ਦੇ ਟਿਕਾਣਿਆਂ...
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ
ਮੁੰਬਈ/ਪੰਜਾਬ ਪੋਸਟਪੱਛਮੀ ਏਸ਼ੀਆ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਭਾਰੀ ਤੇਜ਼ੀ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਗਿਰਾਵਟ...
ਮਾਊਂਟੇਨ ਹੋਮ ਏਅਰ ਫੋਰਸ ਬੇਸ ਵਿਖੇ ਵੱਡਾ ਹਾਦਸਾ, ਦੋ ਅਮਰੀਕੀ ਲੜਾਕੂ ਜਹਾਜ਼ ਆਪਸ ਵਿੱਚ ਟਕਰਾਏ
ਐਡਾਹੋ/ਪੰਜਾਬ ਪੋਸਟਅਮਰੀਕਾ ਦੇ ਐਡਾਹੋ ਸੂਬੇ ਵਿੱਚ ਸਥਿਤ ਮਾਊਂਟੇਨ ਹੋਮ ਏਅਰ ਫੋਰਸ ਬੇਸ ਵਿਖੇ ਚੱਲ ਰਹੇ ‘ਗਨਫਾਈਟਰ ਸਕਾਈਜ਼ ਏਅਰ ਸ਼ੋਅ’ ਦੌਰਾਨ ਐਤਵਾਰ ਨੂੰ ਇੱਕ ਵੱਡਾ...
ਸ਼ਰਤ (ਕਹਾਣੀ) : ਐਂਤਨ ਚੈਖਵ
ਸਰਦੀਆਂ ਦੀ ਉਸ ਘੋਰ ਹਨੇਰੀ ਰਾਤ ਵਿੱਚ ਇੱਕ ਬੱੁਢਾ ਸ਼ਾਹੂਕਾਰ ਆਪਣੇ ਅਧਿਅਨ ਕਮਰੇ ਵਿੱਚ ਚਹਿਲਕਦਮੀ ਕਰ ਰਿਹਾ ਸੀ। ਉਸਨੂੰ ਯਾਦ ਆ ਰਹੀ ਸੀ 15...




