9.9 C
New York

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਫਿਲਮ ਅਦਾਕਾਰਾ ਨੂਰ ਮਲਾਬਿਕਾ ਦਾਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਪੰਜਾਬ ਪੋਸਟ/ਬਿਓਰੋਫਿਲਮਾਂ ਦੀ ਦੁਨੀਆਂ ਤੋਂ ਇੱਕ ਹੋਰ ਦੁਖਦ ਸੂਚਨਾ ਇਹ ਆਈ ਹੈ ਕਿ ਬਾਲੀਵੁੱਡ ਅਦਾਕਾਰਾ ਨੂਰ ਮਲਾਬਿਕਾ ਦਾਸ, ਜਿਸ ਨੇ 2023 ਦੀ ਵੈਬ ਸੀਰੀਜ਼...

ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂ ਕੀਤਾ ਆਪਣਾ ਤੀਜਾ ਕਾਰਜਕਾਲ ਦਾ ਕੰਮ

ਕਿਸਾਨ ਨਿਧੀ ਫੰਡ’ ਦੀ ਕਿਸ਼ਤ ਜਾਰੀ ਕਰਨ ਨਾਲ ਕੀਤਾ ਆਗਾਜ਼ਨਵੀਂ ਦਿੱਲੀ/ਪੰਜਾਬ ਪੋਸਟਲੋਕ ਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਆਪਣੇ ਤੀਜੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਵਜੋਂ...

ਇੱਕ ਹੋਰ ਚੋਣ ਦਾ ਐਲਾਨ: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 10 ਜੁਲਾਈ ਨੂੰ

ਜਲੰਧਰ/ਪੰਜਾਬ ਪੋਸਟਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਹੁਣ ਚੋਣ ਕਮਿਸ਼ਨ ਵੱਲੋਂ ਕੁੱਝ ਜ਼ਿਮਨੀ ਚੋਣਾਂ ਸਬੰਧੀ ਐਲਾਨ ਕੀਤੇ ਗਏ ਹਨ ਅਤੇ ਤਹਿਤ ਜਲੰਧਰ...

ਅਮਰੀਕਾ ਵਿੱਚ ਪੰਜਾਬੀ ਮੂਲ ਦੇ ਭਰਾਵਾਂ ਦੇ ਝਗੜੇ ਨੇ ਖੂਨੀ ਰੂਪ ਧਾਰਿਆ: ਇੱਕ ਭਰਾ ਵੱਲੋਂ ਦੂਜੇ ਦਾ ਕਤਲ ਕਰਨ ਉਪਰੰਤ ਖੁਦਕੁਸ਼ੀ

ਨਿਊਯਾਰਕ/ਪੰਜਾਬ ਪੋਸਟਅਮਰੀਕਾ ਵਿਖੇ ਗੋਲੀਬਾਰੀ ਦੀ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਇੱਕ ਪੰਜਾਬੀ ਪਰਿਵਾਰ ਦੇ ਨਾਲ ਸਬੰਧਿਤ ਇਸ ਹਿੰਸਕ ਮਾਮਲੇ ਵਿੱਚ...

ਜੰਮੂ ਕਸ਼ਮੀਰ ਵਿਖੇ ਸ਼ਰਧਾਲੂਆਂ ਦੀ ਬੱਸ ’ਤੇ ਦਹਿਸ਼ਤੀ ਹਮਲਾ; 9 ਲੋਕਾਂ ਦੀ ਮੌਤ

ਪੰਜਾਬ ਪੋਸਟ/ਬਿਓਰੋਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ ਵਿੱਚ ਉੱਤਰ ਪ੍ਰਦੇਸ਼ ਤੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਹਮਲੇ ਦੌਰਾਨ ਸੰਤੁਲਨ...

ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਚਿਆ ਇਤਿਹਾਸ

ਨਰਿੰਦਰ ਮੋਦੀ ਸਮੇਤ ਰਾਜਨਾਥ, ਸ਼ਾਹ, ਗਡਕਰੀ, ਨੱਢਾ, ਚੌਹਾਨ, ਸੀਤਾਰਮਨ, ਜੈਸ਼ੰਕਰ, ਖੱਟੜ ਅਤੇ ਕੁਮਾਰਸਵਾਮੀ ਨੇ ਚੁੱਕੀ ਸਹੁੰ ਨਵੀਂ ਦਿੱਲੀ/ਪੰਜਾਬ ਪੋਸਟਲੋਕ ਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਨਰਿੰਦਰ...

Golden Temple in Amritsar, Punjab: A Comprehensive Guide

sri harmandir sahib Sri Harmandir Sahib, also known as the Golden Temple, is a prominent gurdwara and an iconic symbol of the Sikh religion. Located...

ਅੱਜ ਭਾਰਤ ਵਿਰੁੱਧ ਪਾਕਿਸਤਾਨ ਦਾ ਮੈਚ: T20 World Cup

ਨਵੀਂ ਦਿੱਲੀ/ਪੰਜਾਬ ਪੋਸਟ ਅੱਜ ਦੇ ਆਈਸੀਸੀ ਟੀ20 ਵਰਲਡ ਕਪ ਦੇ ਮਹੱਤਵਪੂਰਨ ਮੈਚ ਵਿੱਚ, ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੁਕਾਬਲਾ ਹੋਵੇਗਾ। ਇਹ ਮੈਚ ਦੋਹਾਂ ਦੇਸ਼ਾਂ...

ਨਾਮਵਰ ਮੀਡੀਆ ਹਸਤੀ ਅਤੇ ਰਾਮੋਜੀ ਸਮੂਹ ਦੇ ਚੇਅਰਮੈਨ ਰਾਮੋਜੀ ਰਾਓ ਦਾ ਦੇਹਾਂਤ

ਹੈਦਰਾਬਾਦ/ਪੰਜਾਬ ਪੋਸਟਭਾਰਤ ਦੇਸ਼ ਅੰਦਰ ਖ਼ਬਰਾਂ ਅਤੇ ਮਨੋਰੰਜਨ ਦੀ ਦੁਨੀਆਂ ਵਿੱਚ ਵੱਡੇ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਮਸ਼ਹੂਰ ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ...

ਅਮਰੀਕੀ ਸੁਰੱਖਿਆ ਸਲਾਹਕਾਰ ਵੱਲੋਂ ਜਲਦ ਹੀ ਕੀਤਾ ਜਾਵੇਗਾ ਭਾਰਤ ਦਾ ਦੌਰਾ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਦੀ ਤਿਆਰੀ ਵਿਚਾਲੇ ਇੱਕ ਕੌਮਾਂਤਰੀ ਪੱਧਰ...

ਚੋਣਾਂ ਵਿੱਚ ਹਾਰ ਮਗਰੋਂ ਅਕਾਲੀ ਦਲ ਵਿੱਚ ਉੱਠੀਆਂ ਬਾਗੀ ਸੁਰਾਂ

ਲੁਧਿਆਣਾ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ ’ਚ ਨਮੋਸ਼ੀ ਭਰੀ ਹਾਰ ਮਗਰੋਂ ਬਗਾਵਤੀ ਸੁਰ ਉੱਠਣ ਲੱਗੇ ਹਨ। ਪਹਿਲੀ ਵਾਰ ਹੈ ਕਿ ਪਾਰਟੀ ਦੇ...

ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਮੁੜ ਮਨੋਨੀਤ ਕੀਤੇ ਗਏ

ਨਵੀਂ ਦਿੱਲੀ/ਪੰਜਾਬ ਪੋਸਟਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐੱਨ ਡੀ ਏ ਸੰਸਦੀ ਦਲ ਦੇ ਆਗੂ ਨਰਿੰਦਰ ਮੋਦੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਮਨੋਨੀਤ...