9.9 C
New York

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਇੰਟਰਵਿਊ ਮਾਮਲੇ ਵਿੱਚ ਜੋ ਬਾਈਡਨ ਨੂੰ ਵਾਈਟ ਹਾਊਸ ਜ਼ਰੀਏ ਮਿਲੀ ਵੱਡੀ ਰਾਹਤ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂ. ਐੱਸ. ਪ੍ਰਤੀਨਿਧੀ ਸਦਨ ਵਿੱਚ ਰਿਪਬਲਿਕਨਾਂ ਨੂੰ ਆਪਣੇ ਕਲਾਸੀਫਾਈਡ ਰਿਕਾਰਡਾਂ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼...

ਸੁਪਰੀਮ ਕੋਰਟ ਦੀ ਵਿਸ਼ੇਸ਼ ਅਦਾਲਤ ਵੱਲੋਂ ਈਡੀ ਅਤੇ ਗਿ੍ਰਫ਼ਤਾਰੀ ਸਬੰਧੀ ਆਇਆ ਵੱਡਾ ਫੈਸਲਾ

ਨਵੀਂ ਦਿੱਲੀ/ਪੰਜਾਬ ਪੋਸਟਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਵੱਲੋਂ ਮਨੀ ਲਾਂਡਰਿੰਗ ਦੀ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ...

ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਤਹਿਤ 14 ਲੋਕਾਂ ਨੂੰ ਮਿਲੀ ਭਾਰਤੀ ਨਾਗਰਿਕਤਾ

ਨਵੀਂ ਦਿੱਲੀ/ਪੰਜਾਬ ਪੋਸਟਨਾਗਰਿਕਤਾ ਸੋਧ ਐਕਟ (ਸੀ. ਏ. ਏ.) ਤਹਿਤ 14 ਵਿਅਕਤੀਆਂ ਨੂੰ ਨਾਗਰਿਕਤਾ ਸਰਟੀਫਿਕੇਟਾਂ ਦਾ ਪਹਿਲਾ ਸੈੱਟ ਜਾਰੀ ਕੀਤਾ ਗਿਆ। ਸੀ. ਏ. ਏ. ਲਾਗੂ...

ਪੰਜਾਬ ਵਿੱਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ’ਚ 111 ਉਮੀਦਵਾਰਾਂ ਦੇ ਕਾਗਜ਼ ਹੋਏ ਰੱਦ

ਮੁਹਾਲੀ/ਪੰਜਾਬ ਪੋਸਟਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 355 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ। ਚੋਣ ਕਮਿਸ਼ਨ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ...

ਅਮਰੀਕਾ ਵੱਲੋਂ ਯੂਕ੍ਰੇਨ ਲਈ ਹੋਰ ਇਮਦਾਦ ਦਾ ਐਲਾਨ

ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯੂਕ੍ਰੇਨ ਲਈ ਦੋ ਅਰਬ ਅਮਰੀਕੀ ਡਾਲਰ ਦੇ ਹਥਿਆਰ ਸੌਦੇ ਦਾ ਐਲਾਨ ਕੀਤਾ ਹੈ। ਬਲਿੰਕਨ ਯੂਕ੍ਰੇਨ...

25 ਮਈ ਨੂੰ ਖੁੱਲ੍ਹ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਪੰਜਾਬ ਪੋਸਟ/ਬਿਓਰੋਉਤਰਾਖੰਡ ਦੇ ਹਿਮਾਲਿਆ ਵਿੱਚ ਸਥਿਤ ਚਮੋਲੀ ਜ਼ਿਲ੍ਹੇ ਵਿੱਚ ਇਸ ਵਾਰ ਸਿੱਖ ਕੌਮ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਰਧਾਲੂਆਂ ਲਈ 25...

ਲਖਨਊ ਬਨਾਮ ਦਿੱਲੀ, 26ਵਾਂ IPL 2024 ਮੈਚ

ਪਿਛਲੀ ਰਾਤ ਦੇ ਮੈਚ ਵਿੱਚ ਦਿੱਲੀ ਕੈਪਿਟਲਜ਼ ਅਤੇ ਲਖਨਊ ਸੂਪਰ ਜਾਇੰਟਸ ਦੇ ਵਿਚਕਾਰ ਰੋਮਾਂਚਕ ਮੁਕਾਬਲਾ ਹੋਇਆ। ਇਹ ਮੈਚ ਇੰਦਰਪ੍ਰਸਤ ਸਟੇਡੀਅਮ, ਦਿੱਲੀ ਵਿੱਚ ਖੇਡਿਆ ਗਿਆ।...

ਸੁਪਰੀਮ ਕੋਰਟ ਵੱਲੋਂ ਨਿਊਜ਼ ਕਲਿੱਕ ਦੇ ਸੰਸਥਾਪਕ ਦੇ ਮਾਮਲੇ ਵਿੱਚ ਹੋਇਆ ਵੱਡਾ ਫੈਸਲਾ

ਨਵੀਂ ਦਿੱਲੀ/ਪੰਜਾਬ ਪੋਸਟਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਗੈਰ-ਕਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ. ਏ. ਪੀ. ਏ.) ਤਹਿਤ ਮਾਮਲੇ ਵਿੱਚ ਨਿਊਜ਼ਕਲਿੱਕ ਦੇ...

ਅੱਜ ਦਾ IPL ਮੈਚ: ਮੁੰਬਈ ਇੰਡੀਆਨਸ ਵਿਰੁੱਧ ਚੇਨਈ ਸੂਪਰ ਕਿੰਗਸ

ਅੱਜ ਦੇ IPL ਮੈਚ ਵਿੱਚ ਮੁੰਬਈ ਇੰਡੀਆਨਸ ਅਤੇ ਚੇਨਈ ਸੂਪਰ ਕਿੰਗਸ ਦੇ ਵਿਚਕਾਰ ਦਿਲਚਸਪ ਟਕਰਾਵ ਹੋਵੇਗਾ। ਇਹ ਮੈਚ ਵਾਂਖੇਡੇ ਸਟੇਡੀਅਮ, ਮੁੰਬਈ ਵਿੱਚ ਸ਼ਾਮ 7:30...

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਹੋਇਆ ਮੁਕੰਮਲ

ਮੁਹਾਲੀ/ਪੰਜਾਬ ਪੋਸਟਪੰਜਾਬ ’ਚ ਲੋਕ ਸਭਾ ਚੋਣਾਂ ਲਈ 13 ਸੀਟਾਂ ’ਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅਮਲ ਮੁਕੰਮਲ ਹੋ ਗਿਆ ਹੈ। ਇਸ ਤੋਂ ਬਾਅਦ ਅੱਜ...

ਹਲਕਾ ਮਜੀਠਾ ਦੇ ਪ੍ਰਵਾਸੀ ਭਾਈਚਾਰੇ ਨੇ ਸੰਧੂ ਸਮੁੰਦਰੀ ਨੂੰ ਦਿੱਤਾ ਖੁਲ੍ਹ ਕੇ ਸਮਰਥਨ

ਸ. ਸੰਧੂ ਸਮੁੰਦਰੀ ਨੇ ਪ੍ਰਵਾਸੀ ਭਾਈਚਾਰੇ ਦੇ ਨਾਲ ਪੰਗਤ ਵਿੱਚ ਬੈਠ ਕੇ ਛਕਿਆ ਲੰਗਰ ਅੰਮਿ੍ਰਤਸਰ/ਪੰਜਾਬ ਪੋਸਟਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ...

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਸਬੰਧੀ ਚੁੱਕਿਆ ਵੱਡਾ ਕਦਮ: ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ ਦਰਾਮਦ ਟੈਕਸ ਲਗਾਇਆ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਦੇਸ਼ ਸੰਧੀ ਅਹਿਮ ਕਦਮ ਚੁੱਕਦੇ ਹੋਏ ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ...