ਕਣਕ ਦੀ ਫ਼ਸਲ ’ਚ ਗ੍ਰੀਨ ਅਮੋਨੀਆ ਦੀ ਵਰਤੋਂ ਨੂੰ ਲੈ ਕੇ ਖੇਤੀ ਮਾਹਿਰਾਂ ’ਚ ਚਰਚਾ

Published:

Rate this post

ਸੰਗਰੂਰ/ਪੰਜਾਬ ਪੋਸਟ :

ਕਣਕ ਦੀ ਕਾਸ਼ਤ ਵਿੱਚ ਰਵਾਇਤੀ ਖਾਦਾਂ ਦੇ ਬਦਲ ਵਜੋਂ ਗ੍ਰੀਨ ਅਮੋਨੀਆ ਦੀ ਵਰਤੋਂ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਸੰਗਰੂਰ ਦੇ ਕੁਝ ਖੇਤਰਾਂ ਵਿੱਚ ਇਸ ਸਬੰਧੀ ਤਜਰਬੇ ਕੀਤੇ ਜਾ ਰਹੇ ਹਨ, ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਜੇ ਇਸ ਦੀ ਵਰਤੋਂ ਨੂੰ ਅਧਿਕਾਰਤ ਮਨਜ਼ੂਰੀ ਨਹੀਂ ਦਿੱਤੀ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਤਜਰਬਿਆਂ ਦੇ ਆਧਾਰ ’ਤੇ ਖਾਦਾਂ ਦੀ ਵਰਤੋਂ ਵਿੱਚ ਖ਼ੁਦ ਤਬਦੀਲੀ ਨਾ ਕਰਨ ਅਤੇ ਯੂਨੀਵਰਸਿਟੀ ਦੀਆਂ ਪ੍ਰਮਾਣਿਤ ਸਿਫ਼ਾਰਸ਼ਾਂ ਅਨੁਸਾਰ ਹੀ ਫ਼ਸਲ ਦੀ ਦੇਖਭਾਲ ਕਰਨ।

Read News Paper

Related articles

spot_img

Recent articles

spot_img