ਕੈਨੇਡਾ 2027 ਤੱਕ 6.22 ਲੱਖ ਲੋਕਾਂ ਨੂੰ ਪੀਆਰ ਦੇਣ ਦੀ ਤਿਆਰੀ ’ਚ

Published:

Rate this post

ਚੰਡੀਗੜ੍ਹ/ਪੰਜਾਬ ਪੋਸਟ :

ਕੈਨੇਡਾ ਸਰਕਾਰ ਨੇ ਨਵੀਂ ਇਮੀਗ੍ਰੇਸ਼ਨ ਯੋਜਨਾ ਤਹਿਤ 2027 ਦੇ ਅੰਤ ਤੱਕ 6.22 ਲੱਖ ਲੋਕਾਂ ਨੂੰ ਪੱਕੀ ਰਿਹਾਇਸ਼ (PR) ਦੇਣ ਦੀ ਯੋਜਨਾ ਬਣਾਈ ਹੈ। ਇਸ ਵਿੱਚ ਪਹਿਲਾਂ ਤੋਂ ਕੈਨੇਡਾ ’ਚ ਰਹਿ ਰਹੇ 2 ਲੱਖ ਆਰਜ਼ੀ ਵਸਨੀਕਾਂ ਨੂੰ ਪੀਆਰ ਵਿੱਚ ਤਬਦੀਲ ਕਰਨ ਅਤੇ 4.22 ਲੱਖ ਨਵੇਂ ਪੱਕੇ ਨਿਵਾਸੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਸ਼ਾਮਲ ਹੈ। ਐਕਸਪ੍ਰੈੱਸ ਐਂਟਰੀ ਅਤੇ ਸੂਬਾਈ ਨਾਮਜ਼ਦਗੀ ਪ੍ਰੋਗਰਾਮ ਰਾਹੀਂ ਹੁਨਰਮੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਯੋਜਨਾ ਆਪਣੇ ਆਪ ਪੀਆਰ ਦੀ ਗਾਰੰਟੀ ਨਹੀਂ ਦਿੰਦੀ; ਯੋਗਤਾ ਦੇ ਨਿਯਮ ਲਾਗੂ ਰਹਿਣਗੇ।

Read News Paper

Related articles

spot_img

Recent articles

spot_img