ਸਰੀ ਗੋਲੀਕਾਂਡ: ਮ੍ਰਿਤਕ ਨੌਜਵਾਨ ਦੀ ਪਛਾਣ ਗੈਰੀ ਰੇਹਲ ਵਜੋਂ ਹੋਈ

Published:

Rate this post

ਸਰੀ/ਪੰਜਾਬ ਪੋਸਟ :

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਵਾਲਮਾਰਟ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ 24 ਸਾਲਾ ਨੌਜਵਾਨ ਦੀ ਪਛਾਣ ਡੈਲਟਾ ਵਾਸੀ ਗੈਰੀ ਰੇਹਲ ਵਜੋਂ ਹੋਈ ਹੈ। ਇਸ ਹਮਲੇ ਵਿੱਚ ਉਸ ਦੀ 23 ਸਾਲਾ ਪ੍ਰੇਮਿਕਾ ਦੀ ਵੀ ਮੌਤ ਹੋ ਗਈ, ਜਿਸ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਪੁਲੀਸ ਇਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਹਮਲਾ ਮੰਨ ਰਹੀ ਹੈ ਅਤੇ ਜਥੇਬੰਦ ਅਪਰਾਧ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਕਿਸੇ ਗੈਂਗ ਨਾਲ ਮ੍ਰਿਤਕ ਦੇ ਸਬੰਧਾਂ ਦੀ ਪੁਸ਼ਟੀ ਨਹੀਂ ਹੋਈ।

Read News Paper

Related articles

spot_img

Recent articles

spot_img