ਦੀਪਕ ਰਾਜਾਵਤ ਬਣੇ ਏਅਰ ਇੰਡੀਆ ਐਕਸਪ੍ਰੈੱਸ ਦੇ ਨਵੇਂ ਸੀਈਓ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਏਅਰ ਇੰਡੀਆ ਐਕਸਪ੍ਰੈੱਸ ਨੇ ਆਪਣੇ ਮੁੱਖ ਵਿੱਤੀ ਅਧਿਕਾਰੀ (ਸੀਐੱਫਓ) ਦੀਪਕ ਰਾਜਾਵਤ ਨੂੰ ਕੰਪਨੀ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਹੈ। ਉਹ 1 ਦਸੰਬਰ 2026 ਤੋਂ ਅਹੁਦਾ ਸੰਭਾਲਣਗੇ। ਹਵਾਬਾਜ਼ੀ ਅਤੇ ਵਿੱਤੀ ਖੇਤਰ ਵਿੱਚ 20 ਸਾਲ ਤੋਂ ਵੱਧ ਤਜਰਬਾ ਰੱਖਣ ਵਾਲੇ ਰਾਜਾਵਤ ਪਹਿਲਾਂ ਵਿਸਤਾਰਾ ਵਿੱਚ ਵੀ ਕਈ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।

Read News Paper

Related articles

spot_img

Recent articles

spot_img