ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਬਣੀ ਮਿਸ ਯੂਨੀਵਰਸ 2026, ਭਾਰਤ ਦੀ ਉਮੀਦ ਟੁੱਟੀ

Published:

Rate this post

ਸਾਨ ਜੁਆਨ/ਪੰਜਾਬ ਪੋਸਟ :

ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਮਿਸ ਯੂਨੀਵਰਸ 2026 ਦਾ ਖ਼ਿਤਾਬ ਜਿੱਤ ਲਿਆ ਹੈ। ਮੁਕਾਬਲੇ ਦੇ 75ਵੇਂ ਸੰਸਕਰਣ ਵਿੱਚ 116 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ। ਮੈਕਸੀਕੋ ਦੀ ਸਾਬਕਾ ਜੇਤੂ ਫਾਤਿਮਾ ਬੋਸ਼ ਨੇ ਜੈਨੀਫਰ ਨੂੰ ਤਾਜ ਪਹਿਨਾਇਆ। ਭਾਰਤ ਦੀ 19 ਸਾਲਾ ਪ੍ਰਤੀਨਿਧੀ ਕਾਜ਼ੀਆ ਲਿਜ਼ ਮੇਜੋ ਟਾਪ-30 ਵਿੱਚ ਜਗ੍ਹਾ ਬਣਾਉਣ ਮਗਰੋਂ ਟਾਪ-12 ਵਿੱਚ ਨਹੀਂ ਪਹੁੰਚ ਸਕੀ। ਇਸ ਜਿੱਤ ਨਾਲ ਪੋਰਟੋ ਰੀਕੋ ਨੂੰ ਛੇਵੀਂ ਵਾਰ ਮਿਸ ਯੂਨੀਵਰਸ ਦਾ ਤਾਜ ਮਿਲਿਆ ਹੈ।

Read News Paper

Related articles

spot_img

Recent articles

spot_img