ਭਾਜਪਾ ਦੀ ਯਾਤਰਾ ਤੋਂ ਪਹਿਲਾਂ ਡੇਰਾ ਬੱਲਾਂ ’ਚ ਖਿੱਚੋਤਾਣ ਤੇਜ਼

Published:

Rate this post

ਜਲੰਧਰ/ਪੰਜਾਬ ਪੋਸਟ :

ਭਾਜਪਾ ਵੱਲੋਂ 18 ਨਵੰਬਰ ਨੂੰ ਜਲੰਧਰ ਤੋਂ ਵਾਰਾਣਸੀ ਤੱਕ ‘ਸਮਰਸਤਾ ਸੰਕਲਪ ਯਾਤਰਾ’ ਸ਼ੁਰੂ ਕਰਨ ਦੀ ਤਿਆਰੀ ਦਰਮਿਆਨ ਡੇਰਾ ਸੱਚਖੰਡ ਬੱਲਾਂ ਵਿੱਚ ਵਿਵਾਦ ਉੱਭਰ ਆਇਆ ਹੈ। ਇੱਕ ਧੜਾ ਯਾਤਰਾ ਦੀ ਸ਼ੁਰੂਆਤ ਡੇਰੇ ਨੇੜਿਓਂ ਕਰਵਾਉਣ ਦੇ ਹੱਕ ਵਿੱਚ ਹੈ, ਜਦਕਿ ਦੂਜਾ ਡੇਰੇ ਨੂੰ ਸਿਆਸਤ ਤੋਂ ਦੂਰ ਰੱਖਣ ਦੀ ਮੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਡੇਰੇ ਦੇ ਪ੍ਰਬੰਧਾਂ ਅਤੇ ਕੁਝ ਟਰੱਸਟੀਆਂ ਦੀ ਭੂਮਿਕਾ ਬਾਰੇ ਵੀ ਸਵਾਲ ਉਠਾਏ ਗਏ ਹਨ, ਜਿਨ੍ਹਾਂ ਨੂੰ ਟਰੱਸਟ ਦੇ ਸਾਬਕਾ ਅਹੁਦੇਦਾਰ ਨੇ ਬੇਬੁਨਿਆਦ ਦੱਸਿਆ ਹੈ।

Read News Paper

Related articles

spot_img

Recent articles

spot_img